Gurpreet Kaur

  • Home
  • Gurpreet Kaur

Gurpreet Kaur I’m helping Women Build Their Business From Home With Step-by-Step Video Training.

11/06/2026

ਸਤਿ ਸ਼੍ਰੀ ਅਕਾਲ ਜੀ 🙏
ਬਹੁਤ ਸਾਰੇ ਲੋਕ USA ਵਿੱਚ ਵਧੀਆ ਪੋਜ਼ੀਸ਼ਨ ‘ਚ ਕੰਮ ਕਰ ਰਹੇ ਨੇ।
ਪਰ ਕਈ ਲੋਕ ਐਸੇ ਵੀ ਨੇ, ਜਿਹਨਾਂ ਨੇ ਆਪਣੀ ਲਾਈਫ ਵਿੱਚ ਕਦੇ ਬਾਹਰ ਆ ਕੇ ਕੰਮ ਨਹੀਂ ਕੀਤਾ ਜਾਂ ਫਿਰ ਉਹ ਹੁਣ ਆਪਣੀ ਜੌਬ ਨੂੰ ਰਿਪਲੇਸ ਕਰਨਾ ਚਾਹੁੰਦੇ ਨੇ…
ਜਾਂ ਘਰ ਤੋਂ ਕੰਮ ਕਰਕੇ ਆਪਣੇ ਫੈਮਿਲੀ ਨਾਲ ਵਧੇਰੇ ਸਮਾਂ ਬਿਤਾਉਣਾ ਚਾਹੁੰਦੇ ਨੇ।

👉 ਜੇ ਤੁਸੀਂ ਵੀ ਉਹਨਾਂ ਵਿੱਚੋਂ ਇੱਕ ਹੋ, ਤਾਂ ਇਹ ਵੀਡੀਓ ਤੁਹਾਡੇ ਲਈ ਹੈ।
ਇਸ ਲਈ ਇਸਨੂੰ ਐਂਡ ਤੱਕ ਜ਼ਰੂਰ ਦੇਖੋ।

ਸਤਿ ਸ਼੍ਰੀ ਅਕਾਲ, ਮੇਰਾ ਨਾਮ ਗੁਰਪ੍ਰੀਤ ਕੌਰ ਹੈ।
ਮੈਂ ਕੈਲੀਫੋਰਨੀਆ, USA ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੀ ਹਾਂ।

ਮੈਂ ਲਗਭਗ 10 ਸਾਲ ਤੱ feradel employee ਵਜੋਂ ਕੰਮ ਕੀਤਾ।
ਤੁਹਾਡੇ ਵਾਂਗ ਹੀ, ਮੇਰੇ ਮਨ ਵਿੱਚ ਵੀ ਇਹ ਸੀ ਕਿ ਮੈਂ ਆਪਣੀ job ਨੂੰ ਰਿਪਲੇਸ ਕਰਾਂ…
ਪਰ ਨਾਲ ਨਾਲ ਆਪਣੀ ਇਨਕਮ ਵੀ ਕੰਟੀਨਿਊ ਰੱਖਾਂ।

✨ ਇਸ ਲਈ ਮੈਂ ਇੱਕ ਐਸਾ ਔਨਲਾਈਨ ਬਿਜ਼ਨਸ ਚੁਣਿਆ,
ਜਿਸ ਵਿੱਚ ਮੈਂ ਸਿਰਫ 1 ਤੋਂ 2 ਘੰਟੇ ਦੇ ਕੇ ਕੰਮ ਕਰਦੀ ਹਾਂ—
ਉਹ ਵੀ ਆਪਣੀ ਲੈਂਗਵੇਜ ਵਿੱਚ।

ਅੱਜ ਮੈਂ ਆਪਣੇ ਬੱਚਿਆਂ ਨਾਲ quality time ਵੀ ਬਿਤਾ ਰਹੀ ਹਾਂ
ਅਤੇ ਉਹਨਾਂ ਦੀ ਗ੍ਰੋਥ ਵਿੱਚ ਵੀ ਪੂਰਾ ਧਿਆਨ ਦੇ ਰਹੀ ਹਾਂ।

ਅਸੀਂ ਪੰਜਾਬੀ ਅਤੇ ਇੰਡਿਆਨ ਕਲਚਰ ਵਿੱਚ ਹਮੇਸ਼ਾ ਇਹੀ ਚਾਹੁੰਦੇ ਹਾਂ
ਕਿ ਸਾਡੇ ਬੱਚੇ ਸਾਡੇ ਨਾਲ ਜੁੜੇ ਰਹਿਣ—
ਅਤੇ ਇਹ ਕੰਮ ਮੈਨੂੰ ਉਹ ਮੌਕਾ ਦੇ ਰਿਹਾ ਹੈ।

👉 ਜੇ ਤੁਸੀਂ ਵੀ ਇਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦੇ ਹੋ,
ਤਾਂ ਆਪਣਾ ਨਾਮ ਅਤੇ ਈਮੇਲ ਮੈਨੂੰ ਭੇਜੋ।
ਮੈਂ ਤੁਹਾਡੇ ਨਾਲ ਇਸ ਬਿਜ਼ਨਸ ਬਾਰੇ ਪੂਰੀ ਜਾਣਕਾਰੀ ਸ਼ੇਅਰ ਕਰਾਂਗੀ।

ਧੰਨਵਾਦ ਜੀ 🙏
ਸਤਿ ਸ਼੍ਰੀ ਅਕਾਲ

11/06/2026

I’m truly excited to be joining my first coaching and mastermind training session. This is a new chapter of growth, learning, and transformation for me.

I believe every great journey starts with a single step, and I’m grateful to be surrounded by mentors and like-minded people who inspire me to grow personally and professionally.

Looking forward to gaining new skills, building stronger confidence, and learning how to support and guide others in a better way. This is just the beginning of something powerful!

05/06/2026

🌟 Looking for a flexible work-from-home opportunity?

Whether you’re a working mom, a stay-at-home mom, or someone looking to create an additional income stream, this opportunity could be for you.

✅ Work from home
✅ Use your own language
✅ Learn a new skill
✅ Flexible schedule
✅ No previous experience required
✅ Just 1–2 hours a day

You don’t need to be a tech expert or have special qualifications. If you’re willing to learn and take action, you can start building new skills from the comfort of your home while managing your family and daily responsibilities.

If you’d like to learn more about how it works, send me a DM for more information. 📩

04/06/2026

03/06/2026

ਜੇ ਤੁਹਾਡੇ ਕੋਲ ਦਿਨ ਦੇ 1–2 ਘੰਟੇ ਸੋਸ਼ਲ ਮੀਡੀਆ ਸਕ੍ਰੋਲ ਕਰਨ ਲਈ ਹੁੰਦੇ ਹਨ, ਤਾਂ ਉਹੀ ਸਮਾਂ ਇੱਕ ਨਵੀਂ ਸਕਿੱਲ ਸਿੱਖਣ ਅਤੇ ਘਰ ਤੋਂ ਕੰਮ ਸ਼ੁਰੂ ਕਰਨ ਲਈ ਵਰਤਿਆ ਜਾ ਸਕਦਾ ਹੈ।

ਕਿਵੇਂ ਅਤੇ ਕਿਸ ਤਰ੍ਹਾਂ ਕੰਮ ਸ਼ੁਰੂ ਕਰਨਾ ਹੈ, ਇਸ ਬਾਰੇ ਹੋਰ ਜਾਣਕਾਰੀ ਲਈ ਮੈਨੂੰ DM ਕਰੋ। ਮੈਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਵਿੱਚ ਖੁਸ਼ੀ ਮਹਿਸੂਸ ਕਰਾਂਗੀ।

✨ ਆਪਣੇ ਖਾਲੀ ਸਮੇਂ ਨੂੰ ਇੱਕ ਨਵੀਂ ਸੰਭਾਵਨਾ ਵਿੱਚ ਬਦਲੋ।

31/05/2026

ਪਰਿਵਾਰ ਦੇ ਨਾਲ ਰਹਿੰਦੇ ਰਹਿੰਦੇ ਆਪਣਾ ਕੁਝ start ਕਰਨਾ ਅਤੇ ਆਪਣੇ ਕੰਮ ਵਿੱਚ busy ਰਹਿਣਾ ਵੀ ਇੱਕ positive point ਹੈ। ਇਸਨੂੰ ਇੱਕ blessing ਜਾਂ ਵਰਦਾਨ ਵੀ ਕਹਿ ਸਕਦੇ ਹਾਂ, ਕਿਉਂਕਿ ਤੁਸੀਂ family ਦੇ ਨਾਲ quality time ਵੀ spend ਕਰ ਸਕਦੇ ਹੋ ਅਤੇ ਆਪਣੇ goals ਵੱਲ ਵੀ ਅੱਗੇ ਵੱਧ ਸਕਦੇ ਹੋ

30/05/2026

Are you eligible for online work? What qualifications are required to start working online? Nowadays, you must have also seen videos about all about the online work. You’ve probably heard people talking about online work, but maybe you’re still wondering what it really is. Many people hesitate to ask because they’re afraid of what others might think You feel afraid/shy They can’t query or question about the work Cushions don’t ask. And I may have made this video for you, for your queries Ssa ji My name is Gurpreet Kaur. Today let’s see if you are eligible for online work or not . Whether you are fit for online work or not. First of all, do you have the online work experience Have you ever worked online in your life ? You can still work. If English is your second language, you can run in your language, any language for example Punjabi Hindi …no work experience Yes, you No computer skill required everything you learned from training video base, step-by-step guidance personally 24 x 7 supportive team.

27/05/2026

TESTIMONIALS

“My name is Manpreet Kaur, and I live in California, USA with my beautiful family. I was working a full-time job, but deep inside I always wanted more freedom, more growth, and more time for my family.

When I started my digital business journey, everything slowly began to change. I gained confidence, learned new skills, and started growing personally and financially. This opportunity helped me think bigger, dream bigger, and build a better future for my daughter.

Today, I feel grateful that I took the first step. This business has given me hope, flexibility, and the chance to create income while still being present for my family. Every day I continue learning, growing, and helping others see new possibilities in life.”

MANPREET KAUR
Digital Business Mentor | Mom Entrepreneur

Address

United States Of America

Website

Alerts

Be the first to know and let us send you an email when Gurpreet Kaur posts news and promotions. Your email address will not be used for any other purpose, and you can unsubscribe at any time.

Shortcuts

  • Want your business to be the top-listed Media Company?

Share