Kaur Punjabi Channel

Kaur Punjabi Channel Contact information, map and directions, contact form, opening hours, services, ratings, photos, videos and announcements from Kaur Punjabi Channel, News & Media Website, 143 New York Ave, West New York, NJ.

Operating as usual

ਇੰਦਰਜੀਤ ਤੋਂ ਕਿਵੇਂ ਬਣਿਆ ਇੰਦੀ ਜਸਵਾਲ, ਬਚਪਨ ਦਾ ਦੋਸਤ , ਵੱਡਾ ਭਰਾ ,ਅਤੇ ਮਾਤਾ ਜੀ ਪਹਿਲੀ ਵਾਰ ਕੈਮਰੇ ਸਾਹਮਣੇ full ਵੀਡੀਓ ਦੇਖਣ ਲਈ ਲਿੰਕ ਤ...
04/17/2021
ਇੰਦਰਜੀਤ ਕਿਵੇਂ ਬਣਿਆ ਇੰਦੀ ਜਸਵਾਲ| ਬਚਪਨ ਦਾ ਦੋਸਤ ਵੱਡਾ ਭਰਾ ਤੇ ਮਾਤਾ ਜੀ ਪਹਿਲੀ ਵਾਰ ਕੈਮਰੇ ਸਾਹਮਣੇ |

ਇੰਦਰਜੀਤ ਤੋਂ ਕਿਵੇਂ ਬਣਿਆ ਇੰਦੀ ਜਸਵਾਲ, ਬਚਪਨ ਦਾ ਦੋਸਤ , ਵੱਡਾ ਭਰਾ ,ਅਤੇ ਮਾਤਾ ਜੀ ਪਹਿਲੀ ਵਾਰ ਕੈਮਰੇ ਸਾਹਮਣੇ
full ਵੀਡੀਓ ਦੇਖਣ ਲਈ ਲਿੰਕ ਤੇ ਕਲਿਕ ਕਰੋ ਜੀ
https://youtu.be/5akERgnt_zo

ਇੰਦਰਜੀਤ ਕਿਵੇਂ ਬਣਿਆ ਇੰਦੀ ਜਸਵਾਲ||, ਬਚਪਨ ਦਾ ਦੋਸਤ , ਵੱਡਾ ਭਰਾ ,ਅਤੇ ਮਾਤਾ ਜੀ ਪਹਿਲੀ ਵਾਰ ਕੈਮਰੇ ਸਾਹਮਣੇ || PB 07 WALE || FULL VIDEOspacial thanks :- BROTHER STNAM SINGH...

ਪਾਣੀ ਵਾਲੀ ਟੈਂਕੀ ਭਰਨ ਤੇ ਹੁਣ ਵੱਜੇਗਾ hooter। ਦੇਖੋ ਸਸਤਾ ਤੇ ਦੇਸੀ ਜੁਗਾੜ।https://youtu.be/zzLbVYLVIhc
04/15/2021
ਪਾਣੀ ਵਾਲੀ ਟੈਂਕੀ ਭਰਨ ਤੇ ਵੱਜੇਗਾ ਹੁਣ ਹੂਟਰ|| How to Make Water Overflow Alarm at Home || PB 07 WALE

ਪਾਣੀ ਵਾਲੀ ਟੈਂਕੀ ਭਰਨ ਤੇ ਹੁਣ ਵੱਜੇਗਾ hooter। ਦੇਖੋ ਸਸਤਾ ਤੇ ਦੇਸੀ ਜੁਗਾੜ।
https://youtu.be/zzLbVYLVIhc

#wateralarm #wateroverflow #watertankalarmਪਾਣੀ ਵਾਲੀ ਟੈਂਕੀ ਭਰਨ ਤੇ ਵੱਜੇਗਾ ਹੁਣ ਹੂਟਰ|| How to Make Water Overflow Alarm at Home || Save Water || Save Electricity...

ਯੋਗਰਾਜ ਨੇ ਕਿਹਾ ਏਦਾਂ ਗੱਲ ਨਹੀਂ ਬਣਨੀ। ਆਗੂਆਂ ਨੂੰ ਕਿਹਾ ਤਿਆਰੀ ਕਰਲੋ#ਕਿਸਾਨ https://youtu.be/B_xjIbvMCDM
04/03/2021
ਯੋਗਰਾਜ ਦੇ ਬਿਆਨਾਂ ਨੇ ਸਟੇਜ ਤੋਂ ਹੀ ਕਰਤਾ ਐਲਾਨ ਜਥੇਬੰਦੀਆਂ ਲਾ ਦਿਤੀਆਂ ਸੋਚਣ || PB 07 WALE

ਯੋਗਰਾਜ ਨੇ ਕਿਹਾ ਏਦਾਂ ਗੱਲ ਨਹੀਂ ਬਣਨੀ। ਆਗੂਆਂ ਨੂੰ ਕਿਹਾ ਤਿਆਰੀ ਕਰਲੋ
#ਕਿਸਾਨ

https://youtu.be/B_xjIbvMCDM

#KISANMAJDOOREKTA ਯੋਗਰਾਜ ਦੇ ਬਿਆਨਾਂ ਨੇ ਸਟੇਜ ਤੋਂ ਹੀ ਕਰਤਾ ਐਲਾਨ ਜਥੇਬੰਦੀਆਂ ਲਾ ਦਿਤੀਆਂ ਸੋਚਣ || PB 07 WALEhttps://youtu.be/MJws3WLwZvkhttps://youtu.be/db1wZbF3hKY​ht...

03/19/2021
PB07 Wale

PB07 Wale

ਰਣਜੀਤ ਸਿੰਘ ਕਾਜ਼ਮਪੁਰ ਦੀ ਹੋਈ ਰਿਹਾਈ ,ਸੁਣੋ ਮਾਤਾ ਦੇ ਦਿਲ ਦੀ ਗੱਲ
https://youtu.be/6m-RE1yz1BM

03/18/2021
ਰਣਜੀਤ ਸਿੰਘ ਕਾਜ਼ਮਪੁਰ ਦੀ ਹੋਈ ਰਿਹਾਈ ,ਸੁਣੋ ਮਾਤਾ ਦੇ ਦਿਲ ਦੀ ਗੱਲ FULL VIDEO HD"PB 07 WALE""

ਕਿਸਾਨੀ ਅੰਦੋਲਨ ਚ ਪੁਲਿਸ ਹੱਥੋਂ ਨਜਾਇਜ਼ ਤਸ਼ੱਦਦ ਦੀ ਸਹਿਣ ਵਾਲੇ ਰਣਜੀਤ ਸਿੰਘ ਕਾਜ਼ਮਪੁਰ ਦੀ ਮਾਤਾ ਦੇ ਨਾਲ ਮੁਲਾਕਾਤ
https://youtu.be/6m-RE1yz1BM

ਰਣਜੀਤ ਸਿੰਘ ਕਾਜ਼ਮਪੁਰ ਦੀ ਹੋਈ ਰਿਹਾਈ ,ਸੁਣੋ ਮਾਤਾ ਦੇ ਦਿਲ ਦੀ ਗੱਲ FULL VIDEO HD"PB 07 WALE""#kisanandolan​#farmbill​#manjindersinghsirsahttps://youtu.be/6Nvm82J2Dmsht...

03/17/2021
Bhagat Singh C Namm Ohda | Pinda Morranwalia | Feat Jay Singh Latest Punjabi Song 2021

ਸ਼ਹੀਦਾਂ ਦੇ ਸਿਰਤਾਜ ਸ਼ਹੀਦ ਭਗਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ "ਭਗਤ ਸਿੰਘ ਸੀ ਨਾਮ ਓਹਦਾ"" Pinda Rai Moranwali ਦੀ ਖੂਬਸੂਰਤ ਆਵਾਜ਼ ਚ ਲੈ ਕੇ ਹਾਜ਼ਿਰ ਆ ਜੀ
https://youtu.be/BOxzr0URWJM

Song : Bhagat singh C Namm Ohda Singer #Pinda​ #Rai​ #Moranwalia​Singer Contect 8360939169 Full Song Release On 17 MarchLyric : Sabhi PandrawalaLyric & Rap :...

03/16/2021
PB07 Wale

PB07 Wale

ਦੇਖੋ ਵੀਡੀਓ ਅੱਤ ਦੀ ਗਰੀਬੀ ਚ ਪਲਿਆ ਬਿੱਟੂ ਖਹਿਰਾ ਕਿਵੇਂ ਬਣਿਆ PP sukhwinder
#ppsukhwinder
#JagdeepRandhawa
#mantribajeke
#lakhasidhana

03/11/2021
PB07 Wale

PB07 Wale

ਅੱਖਾਂ ਦੀ ਰੋਸ਼ਨੀ ਰੱਬ ਨੇ ਦਿਤੀ ਨੀ ,ਦੁਨੀਆ ਚ ਠੋਕਰਾਂ ਬਹੁਤ ਮਿਲੀਆ.....

03/11/2021
ਦੇਖੋ ਵੀਡੀਓ ਅੱਤ ਦੀ ਗਰੀਬੀ ਚ ਪਲਿਆ ਬਿੱਟੂ ਖਹਿਰਾ ਕਿਵੇਂ ਬਣਿਆ ਸੁਖਵਿੰਦਰ PP|| FULL INTERVIEW HD||

ਸੁਖਵਿੰਦਰ PP ਵਲੋਂ ਆਪਣੀ ਜ਼ਿੰਦਗ਼ੀ ਦਾ ਜ਼ਿਕਰ, ਆਪਣੇ ਬਚਪਨ ਨੂੰ ਯਾਦ ਕਰਕੇ ਹੋਏ ਭਾਵੁਕ,ਅਤੇ ਕੀਤੀਆਂ ਆਪਣੇ ਪਿੰਡ ਬਾਰੇ ਗੱਲਾਂ
https://youtu.be/6Nvm82J2Dms

ਦੇਖੋ ਵੀਡੀਓ ਅੱਤ ਦੀ ਗਰੀਬੀ ਚ ਪਲਿਆ ਬਿੱਟੂ ਖਹਿਰਾ ਕਿਵੇਂ ਬਣਿਆ ਸੁਖਵਿੰਦਰ PP || FULL INTERVIEW HD|| "PB 07 WALE"""https://youtu.be/hwYpFm2qTpo​​https://youtu.be/XILr6o...

03/10/2021
ਦੇਖੋ ਵੀਡੀਓ ਅੱਤ ਦੀ ਗਰੀਬੀ ਚ ਪਲਿਆ ਬਿੱਟੂ ਖਹਿਰਾ ਕਿਵੇਂ ਬਣਿਆ ਸੁਖਵਿੰਦਰ PP|| FULL INTERVIEW HD||

ਸੁਖਵਿੰਦਰ PP ਵਲੋਂ ਆਪਣੀ ਜ਼ਿੰਦਗ਼ੀ ਦਾ ਜ਼ਿਕਰ, ਆਪਣੇ ਬਚਪਨ ਨੂੰ ਯਾਦ ਕਰਕੇ ਹੋਏ ਭਾਵੁਕ,ਅਤੇ ਕੀਤੀਆਂ ਆਪਣੇ ਪਿੰਡ ਬਾਰੇ ਗੱਲਾਂ
https://youtu.be/6Nvm82J2Dms

ਦੇਖੋ ਵੀਡੀਓ ਅੱਤ ਦੀ ਗਰੀਬੀ ਚ ਪਲਿਆ ਬਿੱਟੂ ਖਹਿਰਾ ਕਿਵੇਂ ਬਣਿਆ ਸੁਖਵਿੰਦਰ PP || FULL INTERVIEW HD|| "PB 07 WALE"""https://youtu.be/hwYpFm2qTpo​​https://youtu.be/XILr6o...

03/09/2021
PB07 Wale

PB07 Wale

#Happy #birthday Indi jaswal
ਜੋ ਕੇ ਸੋਸ਼ਲ ਮੀਡੀਆ ਦਾ ਕਿੰਗ ਵਜੋਂ ਜਾਣਿਆ ਜਾਂਦਾ।ਜਿਸ ਨੇ ਜਿਹੜੀ ਵੀ ਗੱਲ ਕੀਤੀ ਬਾ ਦਲੀਲ ਕੀਤੀ ਦੇਖੋ ਵੀਰ ਦਾ ਪਿੰਡ ਅਤੇ ਘਰ
Watch on you tube
https://youtu.be/RWrN94sF9nQ

03/09/2021
PB07 Wale

PB07 Wale

"ਕੁਲਵਿੰਦਰ ਢਿੱਲੋਂ" ਦੀਆ ਯਾਦਾਂ ਹੀ ਰਹਿ ਗਈਆਂ ਸਾਡੇ ਪਿੰਡ ਪੰਡੋਰੀ ਲੱਧਾ ਸਿੰਘ ਚ

02/28/2021
PB07 Wale

PB07 Wale

#Happy #birthday Indi jaswal
ਜੋ ਕੇ ਸੋਸ਼ਲ ਮੀਡੀਆ ਦਾ ਕਿੰਗ ਵਜੋਂ ਜਾਣਿਆ ਜਾਂਦਾ।ਜਿਸ ਨੇ ਜਿਹੜੀ ਵੀ ਗੱਲ ਕੀਤੀ ਬਾ ਦਲੀਲ ਕੀਤੀ ਦੇਖੋ ਵੀਰ ਦਾ ਪਿੰਡ ਅਤੇ ਘਰ
Watch on you tube
https://youtu.be/RWrN94sF9nQ

02/28/2021
PB07 Wale

PB07 Wale

#Happy #birthday Indi jaswal
ਜੋ ਕੇ ਸੋਸ਼ਲ ਮੀਡੀਆ ਦਾ ਕਿੰਗ ਵਜੋਂ ਜਾਣਿਆ ਜਾਂਦਾ।ਜਿਸ ਨੇ ਜਿਹੜੀ ਵੀ ਗੱਲ ਕੀਤੀ ਬਾ ਦਲੀਲ ਕੀਤੀ ਦੇਖੋ ਵੀਰ ਦਾ ਪਿੰਡ ਅਤੇ ਘਰ
Watch on you tube
https://youtu.be/RWrN94sF9nQ

02/25/2021
indi jaswal ਭੇਡਾਂ ਦਾ ਕਾਲ,ਪਿੰਡ ਨਰੂੜ ਕਰਨਾ ਮਸ਼ਹੂਰ,ਦੇਖੋ ਪਿੰਡ ਵਾਲੇ ਕੀ ਕਹਿੰਦੇ "PB 07 WALE" FULL VIDEO

Indi jaswal ਜੋ ਕੇ ਸੋਸ਼ਲ ਮੀਡੀਆ ਦਾ ਕਿੰਗ ਵਜੋਂ ਜਾਣਿਆ ਜਾਂਦਾ।ਜਿਸ ਨੇ ਜਿਹੜੀ ਵੀ ਗੱਲ ਕੀਤੀ ਬਾ ਦਲੀਲ ਕੀਤੀ ਦੇਖੋ ਵੀਰ ਦਾ ਪਿੰਡ ਅਤੇ ਘਰ
https://youtu.be/RWrN94sF9nQ

indi jaswal ਭੇਡਾਂ ਦਾ ਕਾਲ,ਪਿੰਡ ਨਰੂੜ ਕਰਨਾ ਮਸ਼ਹੂਰ,ਦੇਖੋ ਪਿੰਡ ਵਾਲੇ ਕੀ ਕਹਿੰਦੇ "PB 07 WALE" FULL VIDEO https://www.youtube.com/watch?v=MErulpyn5mshttps://www.youtube...

02/14/2021
PB07 Wale

PB07 Wale

ਗੁਰਸਿੱਖ ਕੁੜੀ ਵਲੋਂ ਨਿਭਾਈ ਜਾ ਰਹੀ ਵਿਲੱਖਣ ਸੇਵਾ ਵੱਧ ਤੋ ਵੱਧ ਸ਼ੇਅਰ ਕਰੋ ਤੇ ਸਪੋਟ ਕਰੋ🙏
ਜਦੋ ਮੈਨੂੰ ..ਕਹਿਣ ਲੱਗੇ ਕੇ ,ਆਹ ਤਾ ਬਹੁਤ ਵੱਡਾ ਪਾਪ ਆ,ਤੁਸੀ ਇਹਨਾਂ ਨੂੰ ਪਾਲ ਰਹੇ ਹੋ must watch & share
https://youtu.be/ivsKVtWcMsY

02/09/2021
ਜਦੋ ਮੈਨੂੰ ..ਕਹਿਣ ਲੱਗੇ ਕੇ ,ਆਹ ਤਾ ਬਹੁਤ ਵੱਡਾ ਪਾਪ ਆ,ਤੁਸੀ ਇਹਨਾਂ ਨੂੰ ਪਾਲ ਰਹੇ ਹੋ ! doing sewa! "PB 07 WALW"

ਇਨਸਾਨੀਅਤ ਦੀ ਵੱਖਰੀ ਮਿਸਾਲ ਇਸ ਗੁਰਸਿਖ ਕੁੜੀ ਵਲੋਂ ਨਿਭਾਈ ਜਾ ਰਹੀ ਹੈ vpo mohla wahidpur gharshankar
https://youtu.be/ivsKVtWcMsY

ਜਦੋ ਮੈਨੂੰ ..ਕਹਿਣ ਲੱਗੇ ਕੇ ,ਆਹ ਤਾ ਬਹੁਤ ਵੱਡਾ ਪਾਪ ਆ,ਤੁਸੀ ਇਹਨਾਂ ਨੂੰ ਪਾਲ ਰਹੇ ਹੋ ! doing sewa! "PB 07 WALW"THHANKS FOR WATCHING OUR VIDEOS SUPPORTING" PB 07 WALE"

ਦੇਖ ਮੋਦੀ ਸਾਨੂੰ ਨੀ ਹੁਣ ਲੋੜ ਤੇਰੇ ਵਿਕਾਊ ਮੀਡੀਆ ਦੀ। #Undertaker ਕਿਸਾਨਾਂ ਦੇ ਨਾਲ ਖੜਿਆ।ਅਨੁਵਾਦ :- ਅਸੀਂ ਕਿਸਾਨਾਂ ਦੁਆਰਾ ਉਗਾਈ ਫਸਲਾਂ ਤ...
02/08/2021

ਦੇਖ ਮੋਦੀ ਸਾਨੂੰ ਨੀ ਹੁਣ ਲੋੜ ਤੇਰੇ ਵਿਕਾਊ ਮੀਡੀਆ ਦੀ। #Undertaker ਕਿਸਾਨਾਂ ਦੇ ਨਾਲ ਖੜਿਆ।

ਅਨੁਵਾਦ :- ਅਸੀਂ ਕਿਸਾਨਾਂ ਦੁਆਰਾ ਉਗਾਈ ਫਸਲਾਂ ਤੋਂ ਬਿਨਾਂ ਆਪਣੀ ਤੰਦਰੁਸਤ ਬਾਡੀ ਦਾ ਸੁਪਨਾ ਵੀ ਨਹੀਂ ਦੇਖ ਸਕਦੇ ਕਿਸਾਨਾਂ ਦੀ ਇੱਜ਼ਤ ਕਰੋਂ ਤੇ ਸੁਪੋਰਟ ਕਰੋਂ। #FarmerProtest #LetsTeamUp

23 ਸਾਲ ਦੀ ਕੁੜੀ ਨੌਦੀਪ ਕੌਰ ਨੂੰ 12 ਜਨਵਰੀ ਨੂੰ ਕੁੰਡਲੀ ਹੱਦ ਤੋਂ ਹਰਿਆਣਾ ਪੁਲਸ ਨੇ ਚੁੱਕ ਲਿਆ ਸੀ। ਉਸ ਨੂੰ 20 ਦਿਨਾਂ ਤੋਂ ਹਿਰਾਸਤ ਵਿੱਚ ਰੱਖ...
02/06/2021

23 ਸਾਲ ਦੀ ਕੁੜੀ ਨੌਦੀਪ ਕੌਰ ਨੂੰ 12 ਜਨਵਰੀ ਨੂੰ ਕੁੰਡਲੀ ਹੱਦ ਤੋਂ ਹਰਿਆਣਾ ਪੁਲਸ ਨੇ ਚੁੱਕ ਲਿਆ ਸੀ। ਉਸ ਨੂੰ 20 ਦਿਨਾਂ ਤੋਂ ਹਿਰਾਸਤ ਵਿੱਚ ਰੱਖਿਆ ਗਿਆ ਹੈ। ਨੌਦੀਪ ਦੇ ਵਕੀਲ ਨੇ ਦੱਸਿਆ ਹੈ ਕਿ ਮੈਡੀਕਲ ਚੈਕਅੱਪ ਤੋਂ ਬਾਅਦ ਨੌਦੀਪ ਨੂੰ ਲੱਗੀਆਂ ਸੱਟਾਂ ਤੋਂ ਪਤਾ ਲਗਦਾ ਹੈ ਕਿ ਉਸ ਨਾਲ ਜੇਲ ਚ ਜਬਰਦਸਤੀ ਕੀਤੀ ਗਈ ਹੈ। ਹੈਰਾਨੀ ਹੈ ਕਿ ਕੋਈ ਕਿਸਾਨ ਆਗੂ ਇਸ ਬੱਚੀ ਦੇ ਹੱਕ ਵਿਚ ਇਕ ਸ਼ਬਦ ਨਹੀਂ ਬੋਲਿਆ। ਸਾਨੂੰ ਆਪਣੇ ਤੌਰ ਤੇ ਇਹ ਮਾਮਲਾ ਸੋਸ਼ਲ ਮੀਡੀਆ ਤੇ ਚੁੱਕਣਾ ਚਾਹੀਦਾ ਹੈ
#ReleaseNodeepKaur
#FarmersProtest

ਜਿਉਂਦੀ ਰਹਿ ਸਾਥੋਂ ਦੂਰ, ਪਰ ਬਹੁਤ ਨੇੜੇ ਵੱਸਦੀਏ ਬੱਚੀਏ। ਤੇਰੀ ਹਿੰਮਤ, ਵਚਨਬੱਧਤਾ ਤੇ ਹਿਮਾਇਤ ਅਸੀਂ ਕਦੇ ਨਹੀਂ ਭੁੱਲਾਂਗੇ। Thanks Greta Thu...
02/05/2021

ਜਿਉਂਦੀ ਰਹਿ ਸਾਥੋਂ ਦੂਰ, ਪਰ ਬਹੁਤ ਨੇੜੇ ਵੱਸਦੀਏ ਬੱਚੀਏ। ਤੇਰੀ ਹਿੰਮਤ, ਵਚਨਬੱਧਤਾ ਤੇ ਹਿਮਾਇਤ ਅਸੀਂ ਕਦੇ ਨਹੀਂ ਭੁੱਲਾਂਗੇ।
Thanks Greta Thunberg !!
#FarmersProtest

Congratulations devotees, got a new father. 👇
02/05/2021

Congratulations devotees, got a new father. 👇

ਕਾਸ਼!  ਮੋਦੀ ਤੂੰ ਐਡਾ ਪੁੱਤ ਪਾਲ ਕੇ ਜਵਾਨ ਕੀਤਾ ਹੁੰਦਾ ਤੇ ਆਵਦੇ ਮੋਢੇ 'ਤੇ ਅਰਥੀ ਚੱਕੀ ਹੁੰਦੀ ਤਾਂ ਤੇਰੀਆ ਆਦਰਾਂ ਨੂੰ ਸੇਕ ਲੱਗਦਾ,ਕਿਸਾਨ ਅੰਦੋ...
02/05/2021

ਕਾਸ਼! ਮੋਦੀ ਤੂੰ ਐਡਾ ਪੁੱਤ ਪਾਲ ਕੇ ਜਵਾਨ ਕੀਤਾ ਹੁੰਦਾ ਤੇ ਆਵਦੇ ਮੋਢੇ 'ਤੇ ਅਰਥੀ ਚੱਕੀ ਹੁੰਦੀ ਤਾਂ ਤੇਰੀਆ ਆਦਰਾਂ ਨੂੰ ਸੇਕ ਲੱਗਦਾ,
ਕਿਸਾਨ ਅੰਦੋਲਨ ਵਿੱਚ ਸਹੀਦ ਨਵਰੀਤ ਦੀ ਵਿਆਹ ਸਮੇਂ ਦੀ ਤਸਵੀਰ

02/05/2021
On Air

On Air

ਖਾਲਿਸਤਾਨੀ ਕਹਿ ਸਿੰਘੁ ਬਾਰਡਰ ਤੋਂ ਚੱਕ ਲਿਆ ਕਿਸਾਨ, ਐਨਾ ਕੁੱਟਿਆ ਤੇ ਮੰਜੇ ਤੇ ਪੈ ਗਿਆ, ਗਰੀਬ ਮਾਂ ਦਾ ਰੋ ਰੋ ਬੁਰਾ ਹਾਲ
#Punjab #SinghuBorder #FarmersProtest #KisanAndolan #OnAir

🇺🇸TWITTER ਦੇ CEO Jack Patrick Dorsey ਵਲੋਂ ਅਮਰੀਕਨ ਸਿੰਗਰ ਬੀਬੀ ਰਿਹਾਨਾ ਦੇ ਟਵੀਟ ਨੂੰ ਲਾਈਕ ਕਰਕੇ ਕੀਤੀ ਕਿਸਾਨ ਮੋਰਚੇ ਦੀ ਸਪੋਰਟ ਅਤੇ ਮ...
02/05/2021

🇺🇸TWITTER ਦੇ CEO Jack Patrick Dorsey ਵਲੋਂ ਅਮਰੀਕਨ ਸਿੰਗਰ ਬੀਬੀ ਰਿਹਾਨਾ ਦੇ ਟਵੀਟ ਨੂੰ ਲਾਈਕ ਕਰਕੇ ਕੀਤੀ ਕਿਸਾਨ ਮੋਰਚੇ ਦੀ ਸਪੋਰਟ ਅਤੇ ਮੋਦੀ ਦੀ ਸ਼ਹਿ ਤੇ ਕਿਸਾਨਾ ਨੂੰ ਅੱਤਵਾਦੀ ਕਹਿਣ ਵਾਲੀ ਕੰਗਣਾ ਦੇ ਟਵੀਟ ਕੀਤੇ ਡਲੀਟ God bless you #JackPatrick #FarmersProtest

ਧੰਨਵਾਦ ਹੈ ਇਹੋ ਜਿਹੇ ਜਿੰਦਾ ਜ਼ਮੀਰ ਵਾਲਿਆਂ ਦਾ।
02/04/2021

ਧੰਨਵਾਦ ਹੈ ਇਹੋ ਜਿਹੇ ਜਿੰਦਾ ਜ਼ਮੀਰ ਵਾਲਿਆਂ ਦਾ।

ਜਿਸ Rihanna ਨੂੰ ਕੰਗਣਾ ਰਣੌਤ ਦੱਸ ਰਹੀ ਮੂਰਖ, ਉਹ ਕੋਰੋਨਾ ਕਾਲ 'ਚ ਗਰੀਬਾਂ ਲਈ ਸੀ 'ਮਸੀਹਾ', ਆਪਣੀ ਕਮਾਈ ਚੋਂ ਕੀਤੇ ਸੀ 36 ਕਰੋੜ ਦਾਨ, ਜਾਣੋ ...
02/04/2021

ਜਿਸ Rihanna ਨੂੰ ਕੰਗਣਾ ਰਣੌਤ ਦੱਸ ਰਹੀ ਮੂਰਖ, ਉਹ ਕੋਰੋਨਾ ਕਾਲ 'ਚ ਗਰੀਬਾਂ ਲਈ ਸੀ 'ਮਸੀਹਾ', ਆਪਣੀ ਕਮਾਈ ਚੋਂ ਕੀਤੇ ਸੀ 36 ਕਰੋੜ ਦਾਨ, ਜਾਣੋ ਰਿਹਾਨਾ ਦੇ ਮਨੁੱਖਤਾਵਾਦੀ ਸੁਭਾਅ ਬਾਰੇ.. #FarmersProtest #Rihanna

ਭਾਜਪਾ ਦਾ ਮਹਾਨ "ਦੇਸ਼ ਭਗਤ" ਨੇਤਾ ਨੰਦ ਕਿਸ਼ੋਰ ਗੁਰਜਰ ਜਿਸਨੇ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਕਿ ਪੁਕਿਸ਼ਤ ਨੂੰ "ਆਤੰਕਵਾਦੀ" ਕਿਸਾਨਾਂ ਨੂੰ ਦੇਖਦਿਆਂ...
02/02/2021

ਭਾਜਪਾ ਦਾ ਮਹਾਨ "ਦੇਸ਼ ਭਗਤ" ਨੇਤਾ ਨੰਦ ਕਿਸ਼ੋਰ ਗੁਰਜਰ

ਜਿਸਨੇ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਕਿ ਪੁਕਿਸ਼ਤ ਨੂੰ "ਆਤੰਕਵਾਦੀ" ਕਿਸਾਨਾਂ ਨੂੰ ਦੇਖਦਿਆਂ ਹੀ ਗੋਲ਼ੀ ਮਾਰਨ ਦੇ ਹੁਕਮ ਦਿੱਤੇ ਜਾਣ ਅਤੇ ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਸਾਨੂੰ ਹੁਕਮ ਦਿਓ ...ਅਸੀਂ ਕਰ ਦੇਵਾਂਗੇ ।

ਲੱਖ ਲਾਹਨਤ ਹੈ ਬੀਜੇਪੀ ਅਤੇ ਉਸ ਦੇ ਨੇਤਾਵਾਂ ਨੂੰ ।

ਪਾਓ ਲਾਹਨਤਾਂ ਤੇ ਜਾਟਾਂ ਨੂੰ #ਟੈਗ ਕਰੋ
02/02/2021

ਪਾਓ ਲਾਹਨਤਾਂ ਤੇ ਜਾਟਾਂ ਨੂੰ #ਟੈਗ ਕਰੋ

ਕਿਸਾਨਾਂ ਨੇ ਸਿੰਗੂ ਬਾਰਡਰ ਨਹੀਂ  ਪੈਣ ਦਿੱਤਾ ਸੁੰਨਾ, ਫੇਰ ਵਹੀਰਾਂ ਖਿੱਚ ਦਿੱਤੀਆਂ , https://youtu.be/gy0osK3tP3U
02/02/2021
30 ਜਨਵਰੀ ਨੂੰ ਸਿੰਘੁ ਬਾਰਡਰ ਤੇ ਮਾਹੌਲ! PART -1 [PB 07 WALE]

ਕਿਸਾਨਾਂ ਨੇ ਸਿੰਗੂ ਬਾਰਡਰ ਨਹੀਂ ਪੈਣ ਦਿੱਤਾ ਸੁੰਨਾ, ਫੇਰ ਵਹੀਰਾਂ ਖਿੱਚ ਦਿੱਤੀਆਂ ,
https://youtu.be/gy0osK3tP3U

30 ਜਨਵਰੀ ਨੂੰ ਸਿੰਘੁ ਬਾਰਡਰ ਤੇ ਮਾਹੌਲ! PART -1 [PB 07 WALE]ਕਿਸਾਨਾਂ ਨੇ ਵਹੀਰਾਂ ਘੱਤੀਆਂ ਜਦ ਸਿੰਘੁ ਬਾਰਡਰ ਵੱਲ ਨੂੰ , THANKS FOR WATCHING VIDEOLIKE|| SHARE|| SUBSCEIBE||

02/01/2021
PB07 Wale

PB07 Wale

ਕਿਵੇਂ ਲਹਿਰਾਏ ਗਏ ਲਾਲ ਕਿਲੇ ਤੇ ਝੰਡੇ -ਸੁਣੋ ਚਸ਼ਮਦੀਦ ਬਘੇਲ ਸਿੰਘ ਸਰਪੰਚ ਗੜ੍ਹਸ਼ੰਕਰ ਦੀ ਜ਼ੁਬਾਨੀ "PB 07 WALE"

02/01/2021
PB07 Wale

PB07 Wale

ਕਿਵੇਂ ਲਹਿਰਾਏ ਗਏ ਲਾਲ ਕਿਲੇ ਤੇ ਝੰਡੇ -ਸੁਣੋ ਚਸ਼ਮਦੀਦ ਬਘੇਲ ਸਿੰਘ ਸਰਪੰਚ ਗੜ੍ਹਸ਼ੰਕਰ ਦੀ ਜ਼ੁਬਾਨੀ "PB 07 WALE"

ਇਹ ਵੇਖਲੋ RSS, BJP ਦੇ ਅੱਤਵਾਦੀਓ ।ਪੰਜਾਬੀਓ ਪਹਿਲੀ ਵਾਰ ਹੋਇਆ ਕਿ ਇੰਟਰਨੈਸ਼ਨਲ ਖਿਡਾਰੀ ਵੀ ਤੁਹਾਡੀ ਅਵਾਜ਼ ਪੂਰੇ ਵਰਲਡ ਵਿੱਚ ਚੁੱਕ ਰਿਹਾ, ਕਰਦ...
01/31/2021

ਇਹ ਵੇਖਲੋ RSS, BJP ਦੇ ਅੱਤਵਾਦੀਓ ।

ਪੰਜਾਬੀਓ ਪਹਿਲੀ ਵਾਰ ਹੋਇਆ ਕਿ ਇੰਟਰਨੈਸ਼ਨਲ ਖਿਡਾਰੀ ਵੀ ਤੁਹਾਡੀ ਅਵਾਜ਼ ਪੂਰੇ ਵਰਲਡ ਵਿੱਚ ਚੁੱਕ ਰਿਹਾ, ਕਰਦਿਓ ਸ਼ੇਅਰ ਇੰਗਲੈਂਡ ਦੇ ਬੋਕਸਰ ਨੇ ਟਵੀਟ ਕਰਕੇ ਕਿਸਾਨਾਂ ਲਈ ਮੰਗਿਆ ਇਨਸਾਫ਼।
Thanks Kell Brook 🙏🙏🙏

#ਇਹ ਵੀਰ ਦੀ ਫੋਟੋ ਵੱਧ ਤੋ ਵੱਧ ਸ਼ੇਅਰ ਕਰੋ ਸਾਈਦ ਕਿਸੇ ਸੁੱਤੇ ਹੋਏ ਦਾ ਜ਼ਮੀਰ ਜਾਗ ਜਾਵੇ ਇਹ ਵੀਰ ਵੀ ਕਰੋੜਾ ਦਿਲ ਜਿੱਤ ਗਿਆ  ਧਰਨੇ ਤੇ ਲੰਗਰ ਵਿੱ...
01/31/2021

#ਇਹ ਵੀਰ ਦੀ ਫੋਟੋ ਵੱਧ ਤੋ ਵੱਧ ਸ਼ੇਅਰ ਕਰੋ ਸਾਈਦ ਕਿਸੇ ਸੁੱਤੇ ਹੋਏ ਦਾ ਜ਼ਮੀਰ ਜਾਗ ਜਾਵੇ
ਇਹ ਵੀਰ ਵੀ ਕਰੋੜਾ ਦਿਲ ਜਿੱਤ ਗਿਆ ਧਰਨੇ ਤੇ ਲੰਗਰ ਵਿੱਚ ਸੇਵਾ ਕਰਦਾ ਤੇ ਅੰਦੋਲਨ ਚ ਸੱਟਾਂ ਖਾ ਕੇ ਵੀ ਨਾਹਰੇ ਮਾਰਦਾ ਰਿਹਾ ਇਸ ਵੀਰ ਕੋਲ ਜ਼ਮੀਨ ਬੇਸ਼ੱਕ ਨਹੀਂ ਹੈ ਪਰ ਜ਼ਮੀਰ ਤਾਂ ਵਾਧੂ ਹੈ ਸਲਾਮ ਇਸ ਵੀਰ ਦੀ ਤੰਦਰੁਸਤੀ ਲਈ ਅਰਦਾਸ ਕਰੋ ਰੱਬ ਕਰੇ ਇਸ ਵੀਰ ਵੱਲ ਵੇਖ ਹਰ ਗੱਭਰੂ ਦੀ ਜ਼ਮੀਰ ਜਾਗ ਜਾਵੇ ਜੋ ਜ਼ਮੀਨਾਂ ਵਾਲੇ ਤਾਂ ਹਨ ਪਰ ਜ਼ਮੀਰਾ ਵਾਲੇ ਨਹੀਂ ਜੋ ਹਾਲੇ ਵੀ ਘਰੋਂ ਬਾਹਰ ਨਹੀਂ ਆਏ
#delhi_chalo
#farmerbill2020 #FarmersProtestDelhi2020 l

Address

143 New York Ave
West New York, NJ
10021

Alerts

Be the first to know and let us send you an email when Kaur Punjabi Channel posts news and promotions. Your email address will not be used for any other purpose, and you can unsubscribe at any time.

Videos

Nearby media companies


Other News & Media Websites in West New York

Show All