Dhaliwal Dairy Farm

Dhaliwal Dairy Farm Animal Lover nothing

ਪਸ਼ੂ ਪਾਲਣ ਚ ਕ੍ਰਾਂਤੀ ਲਿਆਉਣ ਵਾਲਾ ਚੈਂਪੀਅਨ ਝੋਟਾ ਨਹੀਂ ਰਿਹਾ।
27/10/2025

ਪਸ਼ੂ ਪਾਲਣ ਚ ਕ੍ਰਾਂਤੀ ਲਿਆਉਣ ਵਾਲਾ ਚੈਂਪੀਅਨ ਝੋਟਾ ਨਹੀਂ ਰਿਹਾ।

ਲਕਸ਼ਮੀ ਡੇਅਰੀ ਵਾਲੇ kohinoor ਦੀ ਨਗੀਨਾ ਝੋਟੀ ਵਿਕਾਊ।ਚੰਗਾ ਕੱਦ ਕਾਠ ਫੁੱਲ ਸੋਹਣੀ ਸੁਨੱਖੀ ਰਿੰਗ ਸਿੰਗ ਝੋਟੀ।ਜ਼ਿਆਦਾ ਜਾਣਕਾਰੀ ਲਈ ਪੂਰੀ ਵੀਡੀ...
27/10/2025

ਲਕਸ਼ਮੀ ਡੇਅਰੀ ਵਾਲੇ kohinoor ਦੀ ਨਗੀਨਾ ਝੋਟੀ ਵਿਕਾਊ।
ਚੰਗਾ ਕੱਦ ਕਾਠ ਫੁੱਲ ਸੋਹਣੀ ਸੁਨੱਖੀ ਰਿੰਗ ਸਿੰਗ ਝੋਟੀ।
ਜ਼ਿਆਦਾ ਜਾਣਕਾਰੀ ਲਈ ਪੂਰੀ ਵੀਡੀਉ ਬਣੀ ਦੇਖੋ। 👇👇👇
ਲਿੰਕ ਖੋਲੋ 👉 https://youtu.be/_dmyDPm63bY
Contact Number 👉 +918264435040
ਪਿੰਡ - ਆਦਮਪੁਰਾ ਤਹਿਸੀਲ - ਰਾਮਪੁਰਾ ਫੂਲ ਜ਼ਿਲ੍ਹਾ - ਬਠਿੰਡਾ।

27/10/2025

LDF ਕੋਹਿਨੂਰ ਦੀ ਝੋਟੀ ਵਿਕਾਊ।
Daughter of kohinoor for sale

26/10/2025

⚠️

ਮਜ਼ਦੂਰੀ ਕਰਨ ਵਾਲੇ ਵੀਰ ਕੋਲ 15 ਲੀਟਰ ਵਾਲੀ ਝੋਟੀ ਵਿਕਾਊ।ਦੂਜਾ ਸੂਆ ਸੋਹਣੀ ਠੰਢੀ ਸੀਲ ਘਰ ਰੱਖਣ ਲਈ ਵਧੀਆ।Contact Number 👉 +916239567647ਜ...
26/10/2025

ਮਜ਼ਦੂਰੀ ਕਰਨ ਵਾਲੇ ਵੀਰ ਕੋਲ 15 ਲੀਟਰ ਵਾਲੀ ਝੋਟੀ ਵਿਕਾਊ।
ਦੂਜਾ ਸੂਆ ਸੋਹਣੀ ਠੰਢੀ ਸੀਲ ਘਰ ਰੱਖਣ ਲਈ ਵਧੀਆ।
Contact Number 👉 +916239567647
ਜ਼ਿਆਦਾ ਜਾਣਕਾਰੀ ਲਈ ਪੂਰੀ ਵੀਡੀਉ ਬਣੀ ਦੇਖੋ। 👇👇👇
ਲਿੰਕ ਖੋਲੋ 👉 https://youtu.be/OsmXBAcA4jM
ਪਿੰਡ - ਬੁਰਜ਼ ਰਾਜਗੜ੍ਹ ਤਹਿਸੀਲ - ਰਾਮਪੁਰਾ ਫੂਲ ਜ਼ਿਲ੍ਹਾ - ਬਠਿੰਡਾ।

26/10/2025
26/10/2025

ਮਜ਼ਦੂਰ ਵੀਰ ਕੋਲ ਦੂਜਾ ਸੂਆ ਚੰਗੇ ਦੁੱਧ ਵਾਲੀ ਸੋਹਣੀ ਝੋਟੀ ਵਿਕਾਊ।
ਚੰਗਾ ਸੀਮਨ ਲੱਗਿਆ ਹੋਇਆ। ਲੰਮਾਂ ਸਮਾਂ ਦੁੱਧ ਦਿੰਦੀ ਘਰ ਰੱਖਣ ਲਈ ਵਧੀਆ ਝੋਟੀ ਆ। ਅੱਗੇ ਫੁੱਲ ਤਸੱਲੀ ਤੁਸੀਂ ਕਰਨੀ ਆ।

ਕਰਮਵੀਰ ਫਾਰਮ ਦਾ ਚੈਂਪੀਅਨ ਯੁਵਰਾਜ ਪਸ਼ੂ ਪਾਲਣ ਵਿੱਚ ਕ੍ਰਾਂਤੀ ਲਿਆਉਣ ਵਾਲਾ ਬੁੱਲ ਨਹੀਂ ਰਿਹਾ। ਬਹੁਤ ਮਾੜੀ ਖਬਰ।
26/10/2025

ਕਰਮਵੀਰ ਫਾਰਮ ਦਾ ਚੈਂਪੀਅਨ ਯੁਵਰਾਜ ਪਸ਼ੂ ਪਾਲਣ ਵਿੱਚ ਕ੍ਰਾਂਤੀ ਲਿਆਉਣ ਵਾਲਾ ਬੁੱਲ ਨਹੀਂ ਰਿਹਾ। ਬਹੁਤ ਮਾੜੀ ਖਬਰ।

ਇਸ ਝੋਟੀ ਦੀ ਆਪਾਂ ਵੀਡੀਉ ਪਾਈ ਸੀ ਸੇਲ ਹੋਗੀ 37 ਹਜ਼ਾਰ ਦੀ।ਮੁੱਲ 40 ਹਜ਼ਾਰ ਕੀਤਾ ਸੀ। ਧੰਨਵਾਦ 👏👏👏
25/10/2025

ਇਸ ਝੋਟੀ ਦੀ ਆਪਾਂ ਵੀਡੀਉ ਪਾਈ ਸੀ ਸੇਲ ਹੋਗੀ 37 ਹਜ਼ਾਰ ਦੀ।
ਮੁੱਲ 40 ਹਜ਼ਾਰ ਕੀਤਾ ਸੀ। ਧੰਨਵਾਦ 👏👏👏

ਮਿਹਨਤ ਮਜ਼ਦੂਰੀ ਕਰਨ ਵਾਲੇ ਭਰਾ ਕੋਲ ਬਹੁਤ ਹੀ ਚੰਗੀ ਸ਼ੌਕੀਨ ਝੋਟੀ ਵਿਕਾਊ। ਚੰਗਾ ਕੱਦ ਕਾਠ ਫੁੱਲ ਠੰਢੀ ਸੀਲ ਚੰਗੀ ਸਭੀ ਪਲੀ।ਬਾਈ ਨੇ ਕੱਟੀ ਲਿਆਕੇ...
24/10/2025

ਮਿਹਨਤ ਮਜ਼ਦੂਰੀ ਕਰਨ ਵਾਲੇ ਭਰਾ ਕੋਲ ਬਹੁਤ ਹੀ ਚੰਗੀ ਸ਼ੌਕੀਨ ਝੋਟੀ ਵਿਕਾਊ। ਚੰਗਾ ਕੱਦ ਕਾਠ ਫੁੱਲ ਠੰਢੀ ਸੀਲ ਚੰਗੀ ਸਭੀ ਪਲੀ।
ਬਾਈ ਨੇ ਕੱਟੀ ਲਿਆਕੇ ਸ਼ੌਕ ਨਾਲ ਪਾਲੀ ਸੀ।
Contact Number 👉 8146767247
ਜ਼ਿਆਦਾ ਜਾਣਕਾਰੀ ਲਈ ਪੂਰੀ ਵੀਡੀਉ ਬਣੀ ਦੇਖੋ। 👇👇👇
ਲਿੰਕ ਖੋਲੋ 👉 https://youtu.be/gks5V7Qb0K0
ਪਿੰਡ - ਆਦਮਪੁਰਾ ਤਹਿਸੀਲ - ਰਾਮਪੁਰਾ ਫੂਲ ਜ਼ਿਲ੍ਹਾ - ਬਠਿੰਡਾ।

Address

Bathinda

Website

Alerts

Be the first to know and let us send you an email when Dhaliwal Dairy Farm posts news and promotions. Your email address will not be used for any other purpose, and you can unsubscribe at any time.

Contact The Business

Send a message to Dhaliwal Dairy Farm:

Share