PB 38 TV

PB 38 TV Contact information, map and directions, contact form, opening hours, services, ratings, photos, videos and announcements from PB 38 TV, Digital creator, .

18/07/2025
ਅੰਮ੍ਰਿਤਸਰ ਦੇ ਏਅਰਪੋਰਟ ਤੇ ਮਿਲੇਗੀ ਫਰੀ ਵਾਈਫਾਈ ਦੀ ਸੁਵਿਧਾ
18/07/2025

ਅੰਮ੍ਰਿਤਸਰ ਦੇ ਏਅਰਪੋਰਟ ਤੇ ਮਿਲੇਗੀ ਫਰੀ ਵਾਈਫਾਈ ਦੀ ਸੁਵਿਧਾ

17/07/2025

ਸਰਦਾਰ ਭਰਾ ਦੀ ਡੈਡ ਬਾਡੀ ਤਰਦੀ ਹੋਈ ਲਾਹੌਰ ਵਿੱਚ ਪਹੁੰਚ ਗਈ ਹੈ

15/07/2025

ਤਰਨਤਾਰਨ ਹਲਕੇ ਤੋਂ ਸਾਬਕਾ ਅਕਾਲੀ ਵਿਧਾਇਕ ਹਰਮੀਤ ਸਿੰਘ ਸੰਧੂ ਨੇ CM ਭਗਵੰਤ ਮਾਨ ਜੀ ਦੀ ਅਗਵਾਈ ਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਜੀ ਦੀ ਮੌਜੂ...
15/07/2025

ਤਰਨਤਾਰਨ ਹਲਕੇ ਤੋਂ ਸਾਬਕਾ ਅਕਾਲੀ ਵਿਧਾਇਕ ਹਰਮੀਤ ਸਿੰਘ ਸੰਧੂ ਨੇ CM ਭਗਵੰਤ ਮਾਨ ਜੀ ਦੀ ਅਗਵਾਈ ਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਜੀ ਦੀ ਮੌਜੂਦਗੀ ‘ਚ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ। ਪਾਰਟੀ ਪਰਿਵਾਰ ‘ਚ ਨਿੱਘਾ ਸਵਾਗਤ ਕਰਦੇ ਹਾਂ।

ਅਸੀਂ ਪੰਜਾਬ ਦੀਆਂ ਵਿਰਾਸਤੀ ਖੇਡਾਂ ਨੂੰ ਮੁੜ ਸੁਰਜੀਤ ਕਰ ਰਹੇ ਹਾਂ ਤਾਂ ਜੋ ਸਾਡੇ ਬਜ਼ੁਰਗਾਂ ਤੋਂ ਚੱਲੀਆਂ ਆ ਰਹੀਆਂ ਇਹਨਾਂ ਰਿਵਾਇਤੀ ਖੇਡਾਂ ਤੋਂ ਨ...
11/07/2025

ਅਸੀਂ ਪੰਜਾਬ ਦੀਆਂ ਵਿਰਾਸਤੀ ਖੇਡਾਂ ਨੂੰ ਮੁੜ ਸੁਰਜੀਤ ਕਰ ਰਹੇ ਹਾਂ ਤਾਂ ਜੋ ਸਾਡੇ ਬਜ਼ੁਰਗਾਂ ਤੋਂ ਚੱਲੀਆਂ ਆ ਰਹੀਆਂ ਇਹਨਾਂ ਰਿਵਾਇਤੀ ਖੇਡਾਂ ਤੋਂ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਇਆ ਜਾ ਸਕੇ। ਇਹਨਾਂ ਖੇਡਾਂ 'ਚ ਹਿੱਸਾ ਲੈਣ ਵਾਲੇ ਜਾਨਵਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਖੇਡਾਂ 'ਤੇ ਲੱਗੀ ਰੋਕ ਕਾਰਨ ਬੇਰੁਜ਼ਗਾਰ ਹੋਏ ਲੋਕਾਂ ਨੂੰ ਮੁੜ ਰੁਜ਼ਗਾਰ ਮਿਲੇਗਾ। ਸੂਬੇ 'ਚ ਪੁਰਾਤਨ ਅਤੇ ਰਿਵਾਇਤੀ ਪੇਂਡੂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਅਸੀਂ ਵਚਨਬੱਧ

10/07/2025
ਗੁਜਰਾਤ ਦੇ ਵਡੋਦਰਾ 'ਚ ਨਦੀ 'ਤੇ ਬਣਿਆ ਪੁਲ ਟੁੱਟਿਆ, 9 ਲੋਕਾਂ ਦੀ ਮੌਤ , ਦੇਖੋ ਤਸਵੀਰਾਂ              ੁਜਰਾਤ ਦੇ ਵਡੋਦਰਾ 'ਚ ਨਦੀ 'ਤੇ ਬਣਿਆ ...
09/07/2025

ਗੁਜਰਾਤ ਦੇ ਵਡੋਦਰਾ 'ਚ ਨਦੀ 'ਤੇ ਬਣਿਆ ਪੁਲ ਟੁੱਟਿਆ, 9 ਲੋਕਾਂ ਦੀ ਮੌਤ , ਦੇਖੋ ਤਸਵੀਰਾਂ
ੁਜਰਾਤ ਦੇ ਵਡੋਦਰਾ 'ਚ ਨਦੀ 'ਤੇ ਬਣਿਆ ਪੁਲ ਟੁੱਟਿਆ, 9 ਲੋਕਾਂ ਦੀ ਮੌਤ , ਦੇਖੋ ਤਸਵੀਰ

ਐਸ.ਡੀ.ਐਮ ਗੁਰਦੇਵ ਸਿੰਘ ਧੰਮ ਨੇ ਫੌਜੀ ਭਰਤੀ ਦੀ ਤਿਆਰੀਆਂ ਲਈ ਕੀਤੀ ਸਮੀਖਿਆ ਮੀਟਿੰਗ
08/07/2025

ਐਸ.ਡੀ.ਐਮ ਗੁਰਦੇਵ ਸਿੰਘ ਧੰਮ ਨੇ ਫੌਜੀ ਭਰਤੀ ਦੀ ਤਿਆਰੀਆਂ ਲਈ ਕੀਤੀ ਸਮੀਖਿਆ ਮੀਟਿੰਗ

ਸੰਤ ਬਲਬੀਰ ਸਿੰਘ ਸੀਚੇਵਾਲ ਦਾ ਕੈਨੇਡਾ ਦੇ ਐਡਮਿੰਟਨ ਪਹੁੰਚਣ ਤੇ ਅਲਬਰਟਾ ਵਿਧਾਨ ਸਭਾ ਦੇ MLA ਜਸਵੀਰ ਦਿਉਲ ਅਤੇ ਗੁਰਤੇਜ ਸਿੰਘ ਬਰਾੜ ਵੱਲੋ ਕੀਤਾ ...
08/07/2025

ਸੰਤ ਬਲਬੀਰ ਸਿੰਘ ਸੀਚੇਵਾਲ ਦਾ ਕੈਨੇਡਾ ਦੇ ਐਡਮਿੰਟਨ ਪਹੁੰਚਣ ਤੇ ਅਲਬਰਟਾ ਵਿਧਾਨ ਸਭਾ ਦੇ MLA ਜਸਵੀਰ ਦਿਉਲ ਅਤੇ ਗੁਰਤੇਜ ਸਿੰਘ ਬਰਾੜ ਵੱਲੋ ਕੀਤਾ ਗਿਆ ਸਨਮਾਨ

08/07/2025
ਮਨੁੱਖਤਾ ਦੀ ਸੇਵਾ ਸਭ ਤੋ ਵੱਡੀ ਸੇਵਾ ਪਰਿਵਾਰ ਨੂੰ “ਸੁਪਨਿਆਂ ਦੇ ਘਰ ਵਿੱਚ ਹਰ 14 ਦਿਨ ਬਾਅਦ ਮੰਗਲਵਾਰ ਨੂੰ ਲੱਗ ਰਹੇ ਦਿਮਾਗ ਦੀਆਂ ਗੰਭੀਰ ਬਿਮਾਰ...
29/08/2024

ਮਨੁੱਖਤਾ ਦੀ ਸੇਵਾ ਸਭ ਤੋ ਵੱਡੀ ਸੇਵਾ ਪਰਿਵਾਰ ਨੂੰ “ਸੁਪਨਿਆਂ ਦੇ ਘਰ ਵਿੱਚ ਹਰ 14 ਦਿਨ ਬਾਅਦ ਮੰਗਲਵਾਰ ਨੂੰ ਲੱਗ ਰਹੇ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦੇ ਕੈਪ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਦੁੱਧ ਦੀ ਬਹੁਤ ਜਰੂਰਤ ਹੈ ਜੀ, ਜੇ ਕੋਈ ਵੀਰ ਭੈਣ ਇਸ ਦੁੱਧ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੈ, ਤਾਂ ਕੈਂਪ ਤੋ 1 ਦਿਨ ਪਹਿਲਾਂ ਸ਼ਾਮ ਨੂੰ ਜਾ ਕੈਂਪ ਵਾਲੇ ਦਿਨ ਸਵੇਰ ਨੂੰ ਦੁੱਧ ਪਹੁੰਚਦਾ ਕਰ ਸਕਦੇ ਹੋ ਜੀ
🙏

Address


Website

Alerts

Be the first to know and let us send you an email when PB 38 TV posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share