Sukhchain sanaur

  • Home
  • Sukhchain sanaur

Sukhchain sanaur Contact information, map and directions, contact form, opening hours, services, ratings, photos, videos and announcements from Sukhchain sanaur, .

30/09/2024

ਦਿੱਲੀ ਵਿੱਚ
ਪ੍ਰਦੂਸ਼ਣ ਹੋਣਾ ਸ਼ੁਰੂ ਹੋ ਗਿਆ ਹੈ, ਜਦੋੰਕਿ ਹਾਲੇ ਤੱਕ ਕਿਸੇ ਨੇ ਪੰਜਾਬ ਵਿੱਚ ਪਰਾਲੀ ਨੂੰ ਅੱਗ ਨਹੀਂ ਲਾਈ..
ਪਰ ਦਿੱਲੀ ਦੀ ਹਰ ਭੁੱਖ ਨੰਗ ਦਾ ਭਾਂਡਾ ਭੰਨਿਆ ਪੰਜਾਬ ਸਿਰ ਜਾਣਾ.. 🙄

17/09/2024
07/06/2024

ਜੇ ਭਾਜਪਾ ਨਫਰਤੀ ਬਿਆਨ ਦੇਣ ਵਾਲੀ ਕੰਗਣਾ ਨੂੰ MP ਬਣਾ ਸਕਦੀ ਹੈ ਤਾਂ ਅਸੀ ਵੀ ਬੇਟੀ ਕੁਲਵਿੰਦਰ ਕੌਰ ਨੂੰ ਬਰਨਾਲੇ ਜਾਂ ਖਾਲੀ ਹੋਣ ਵਾਲੇ ਕਿਸੇ ਹੋਰ ਹਲਕੇ ਤੋਂ ਜ਼ਿਮਨੀ ਚੋਣ ਲੜਾ ਕੇ ਵਿਧਾਨ ਸਭਾ ਭੇਜ ਸਕਦੇ ਹਾਂ-ਪੰਜਾਬ ਦੇ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣ ਹੋਣੀ ਹੈ l

ਪੰਜਾਬ ਸਰਕਾਰ ਦੀ ਇੱਕ ਹੋਰ ਘਟਿਆ ਕਰਤੂਤ, ਨਵਦੀਪ ਜਲਬੇੜਾ ਨੂੰ ਮੋਹਾਲੀ ਤੋ ਹਰਿਆਣਾ ਪੁਲਿਸ ਨੂੰ ਕਰਵਾਇਆ ਗਿ੍ਫ਼ਤਾਰ, navdeep singh jalbera   ...
29/03/2024

ਪੰਜਾਬ ਸਰਕਾਰ ਦੀ ਇੱਕ ਹੋਰ ਘਟਿਆ ਕਰਤੂਤ, ਨਵਦੀਪ ਜਲਬੇੜਾ ਨੂੰ ਮੋਹਾਲੀ ਤੋ ਹਰਿਆਣਾ ਪੁਲਿਸ ਨੂੰ ਕਰਵਾਇਆ ਗਿ੍ਫ਼ਤਾਰ, navdeep singh jalbera

27/03/2024

ਇਹ ਲੋਕ ਅੰਗਰੇਜ਼ਾਂ ਦੇ ਗੁਲਾਮ ਹੀ ਚੰਗੇ ਸੀ

Send a message to learn more

  ਨਾਲ ਭਾਜਪਾ ਨੇ 6061 ਕਰੋੜ ਦਾ ਚੰਦਾ ਲਿਆ, ਦੇਖੋ ਹੋਰ ਕਿਹੜੀਆਂ ਪਾਰਟੀਆਂ ਨੇ ਕਿੰਨਾ ਚੰਦਾ ਲਿਆ।
16/03/2024

ਨਾਲ ਭਾਜਪਾ ਨੇ 6061 ਕਰੋੜ ਦਾ ਚੰਦਾ ਲਿਆ, ਦੇਖੋ ਹੋਰ ਕਿਹੜੀਆਂ ਪਾਰਟੀਆਂ ਨੇ ਕਿੰਨਾ ਚੰਦਾ ਲਿਆ।

11/03/2024

ਜਗਰਾਉਂ ਬੱਚਿਆਂ ਨਾਲ ਭਰੀ ਬਸ ਦਾ ਹੋਇਆ ਭਿਆਨਕ ਐਕਸੀਡੈਂਟ

09/03/2024

ਲਓ ਜੀ ਦੋਸਤੋ ਪੰਜਾਬ ਦੇ ਹਾਲਾਤ ਯੂਪੀ ਬਿਹਾਰ ਨਾਲੋਂ ਵੀ ਮਾੜੇ ਹੋ ਗਏ ਵੀਰ ਸੁਖਵਿੰਦਰ ਸਿੰਘ ਦੀ ਗੱਡੀ ਖਰਾਬ ਹੋ ਗਈ ਤੇ ਤਿੰਨ ਜਾਣੇ ਨੇ ਆ ਗਏ ਦੀ ਕੁੱਟ ਮਾਰ ਕੀਤੀ ਤੇ ਨਾਲੇ ਜਿਹੜੇ ਪੈਸੇ ਸੀ ਉਹ ਵੀ ਖੋਹ ਕੇ ਲੈ ਗਏ ਦੇਖ ਲਓ ਆਪਣੇ ਪੰਜਾਬ ਦੇ ਹਾਲਾਤ ਇਹ ਜਗਹਾ ਅਬੋਹਰ ਤੋਂ ਮਲੋਟ ਰੋਡ ਥਾਣਾ ਕਬਰ ਵਾਲੇ ਦੇ ਨੇੜੇ ਮਲੋਟ ਵਾਲੀ ਸਾਈਡ ਤੇ ਆਪਾਂ ਬੇਨਤੀ ਕਰਦੇ ਆ ਸਾਰੇ ਡਰਾਈਵਰਾਂ ਨੂੰ ਭਰਾਓ ਰਾਤ ਬਰਾਤੇ ਪੂਰਾ ਧਿਆਨ ਰੱਖਿਆ ਕਰੋ ਕਿਤੇ ਗੱਡੀ ਖਰਾਬ ਹੋ ਜਾਵੇ ਫਿਰ ਵੀ ਗੱਡੀ ਲਾਕ ਕਰਕੇ ਵਿੱਚ ਪੈ ਜਾਓ ਕਿਸੇ ਨੂੰ ਕੋਈ ਨਾ ਪਤਾ ਲੱਗੇ ਤੇ ਜੇ ਵੀਡੀਓ ਵਧੀਆ ਲੱਗੀ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਡਰਾਈਵਰ ਚਕੰਨੇ ਹੋ ਜਾਣ

08/03/2024

ਜਦੋਂ ਮੁੰਡੇ ਨੇ ਸਟੇਜ ਤੇ ਖੜੇ ਪੁਲਿਸ ਵਾਲੇ ਦੇ ਮੂੰਹ ਤੇ ਕਹਿਤਾ ਕਿ ਥਾਣੇ ਅੱਗੇ ਤਾ ਨਸਾਂ ਵਿਕਦਾ

06/03/2024

ਪਟਿਆਲਾ omax mall ਦੇ ਬਾਹਰ ਹੋਇਆ ਭਿਆਨਕ ਐਕਸੀਡੈਂਟ

04/03/2024

ਉੱਤਰ ਪ੍ਰਦੇਸ਼ ( UP ) ਵਾਰਾਨਸੀ ਵਿੱਚ ਚਲਦੇ ਪੇਪਰਾ ਦੇ ਨਾਲ ਉਤਰ ਲਿਖਣ ਲਈ ਕਿਤਾਬਾਂ ਦੀ ਛੋਟ ਦੀ ਵਿਡੀਉ ਆਈ ਸਾਹਮਣੇ

04/03/2024

ਵੀਡੀਓ ਸ਼ੇਅਰ ਕਰਕੇ ਮੱਟ ਸ਼ੇਰੋਂ ਵਾਲੇ ਤੱਕ ਪਹੁੰਚਦੀ ਕਰੋ ਜੀ,,ਤਾ ਕਹਿ ਬਾਈਆ ਦੇ ਪੈਸੇ ਮਿਲ ਸਕਣ

03/03/2024

ਸ਼ਰਮਨਾਕ ਕਾਰਾ

ਸਪੈਨਿਸ਼ ਜੋੜਾ ਜੋ ਪਿਛਲੇ ਪੰਜ ਸਾਲਾਂ ਤੋਂ ਯਾਤਰਾ ਕਰ ਰਿਹਾ।ਅਲੱਗ ਅਲੱਗ ਦੇਸ਼ ਘੁੰਮਦਾ ਮੋਟਰ ਸਾਇਕਲ ਤੇ ਹੁਣ ਤੱਕ 67 ਦੇਸ਼ ਘੁੰਮ ਚੁੱਕਿਆ ਜੋੜਾ।ਇੱਥੋਂ ਤੱਕ ਕੀ ਯਮਨ,ਪਾਕਿਸਤਾਨ ਆਦਿ ਦੇਸ਼ ਵੀ ਜਿਹਨਾਂ ਨੂੰ ਆਮ ਤੌਰ ਤੇ ਭਾਰਤੀ ਲੋਕ ਖਤਰਨਾਕ ਮੰਨਦੇ ਆ।
ਜਦੋਂ ਭਾਰਤ ਪਹੁੰਚਦਾ ਝਾਰਖੰਡ ਦੇ ਦੁਮਕਾ ਵਿੱਚ ਉੱਥੇ ਰਾਤ ਕੱਟਣ ਲਈ ਆਪਣਾ ਆਰਜ਼ੀ ਤੰਬੂ ਲਾਉਂਦਾ।ਰਾਤ ਨੂੰ ਇੱਕ ਇਕੱਠ ਆਉਂਦਾ ਤੰਬੂ ਚ ਦਾਖਲ ਹੁੰਦਾ ਤੇ ਉਸ ਸਪੈਨਿਸ਼ ਔਰਤ ਦਾ ਬਲਾਤਕਾਰ ਕਰਦਾ ਪਤੀ ਵਿਰੋਧ ਕਰਦਾ ਤਾਂ ਉਹਦੀ ਕੁੱਟਮਾਰ ਕੀਤੀ ਜਾਂਦੀ ਆ।
ਬਲਾਤਕਾਰ ਕਰਨ ਪਿੱਛੋਂ ਬਲਾਤਕਾਰੀਆਂ ਦਾ ਇਕੱਠ ਉੱਥੋਂ ਭੱਜ ਜਾਂਦਾ।ਸਪੈਨਿਸ਼ ਜੋੜਾ ਜਖ਼ਮੀ ਹਾਲਤ ਚ ਮਦਦ ਲਈ ਸੜਕ ਤੇ ਨਿਕਲਦਾ।ਉਥੋਂ ਲੰਘਦੀ ਪੁਲਿਸ ਨੂੰ ਮਿਲਦਾ,ਪੁਲਿਸ ਨੂੰ ਭਾਸ਼ਾ ਦੀ ਅੜਚਣ ਕਰਕੇ ਕੁਝ ਸਮਝ ਨਹੀਂ ਆਉਂਦਾ ਤੇ ਉਹ ਮਾਮਲੇ ਨੂੰ ਕੁੱਟਮਾਰ ਤੇ ਲੁੱਟਮਾਰ ਦਾ ਸਮਝ ਲੈਂਦੇ ਆ।ਸਪੈਨਿਸ਼ ਜੋੜੇ ਨੂੰ ਪੁਲਿਸ ਹਸਪਤਾਲ ਲਿਜਾਂਦੀ ਤੇ ਡਾਕਟਰ ਪੁਲਿਸ ਨੂੰ ਦੱਸਦੇ ਆ ਕੀ ਮਾਮਲਾ ਸਮੂਹਿਕ ਬਲਾਤਕਾਰ ਦਾ।
ਪੁਲਿਸ ਦੀਆਂ ਗਤੀਵਿਧੀਆਂ ਤੇਜ਼ ਹੋਈਆਂ ਕੁਝ ਬਲਾਤਕਾਰੀਆਂ ਨੂੰ ਗਿ੍ਫਤਾਰ ਕਰ ਲਿਆ ਗਿਆ।ਸੋਚ ਕੇ ਦੇਖੋ ਸਾਡੀ ਦੇਸ਼ ਵਿੱਚ ਅਕਸਰ ਕਿਹਾ ਜਾਂਦਾ #ਅਤਿਥੀ ਦੇਵੋ ਭਵ #ਭਾਵ ਮਹਿਮਾਨ ਦੇਵਤਿਆਂ ਦੇ ਬਰਾਬਰ ਨੇ ਸਾਡੇ ਲਈ।ਕੀ ਸਿਰਫ ਕਹਿਣ, ਲਿਖਣ ਲਈ ਆ ਤੇ ਅਸਲ ਕੁਝ ਹੋਰ ਆ।ਸਾਡੇ ਦੇਸ਼ ਵਿੱਚ ਵੀ ਵਾਪਰ ਕੁਝ ਹੋਰ ਰਿਹਾ ਹੁੰਦਾ ਤੇ ਰਾਸ਼ਟਰੀ ਪੱਧਰ ਤੇ ਅੰਤਰ ਰਾਸ਼ਟਰੀ ਪੱਧਰ ਤੇ ਦਿਖਾਇਆ ਕੁਝ ਹੋਰ ਜਾਂਦਾ।ਬਹੁਤ ਵਾਰ ਕੁਝ ਹੋਰ ਦਿਖਾਏ ਜਾ ਰਹੇ ਦੇ ਚੱਕਰਵਿਊ ਦਾ ਸ਼ਿਕਾਰ ਬਹੁਤ ਜਾਨਾਂ ਹੋ ਜਾਂਦੀਆਂ।ਮੀਡੀਆ, ਸ਼ੋਸ਼ਲ ਮੀਡੀਆ, ਪੱਤਰਕਾਰਾਂ ਦਾ ਅਸਲ ਫਰਜ ਬਣਦਾ ਜੋ ਅਸਲ ਵਿੱਚ ਦੇਸ਼ ਚ ਹੋ ਰਿਹਾ, ਉਹ ਦਿਖਾਇਆ ਜਾਵੇ ਨਾ ਕੀ ਲੁਕਾਇਆ ਜਾਵੇ।ਨਹੀਂ ਤਾਂ ਅਜਿਹੇ ਘਿਨਾਉਣੇ ਅਪਰਾਧ ਸਾਡੇ ਦੇਸ਼ ਦੀ ਅਸਲੀਅਤ ਸਾਹਮਣੇ ਲਿਆਉਂਦੇ ਰਹਿਣਗੇ।ਅੰਤਰ ਰਾਸ਼ਟਰੀ ਪੱਧਰ ਤੇ ਸਾਰੇ ਦੇਸ਼ ਦੀ ਥੂ ਥੂ ਹੁੰਦੀ ਆ ਕੁਝ ਕੁ ਬੰਦਿਆਂ ਕਰਕੇ, ਪਹਿਲਾਂ ਨਿਰਭੈਆ ਬਲਾਤਕਾਰ ਮਾਮਲੇ ਚ ਇਹੀ ਹੋਇਆ, ਫੇਰ ਮਨੀਪੁਰ ਕਾਂਡ।ਅੱਖਾਂ ਮੀਚਣ ਨਾਲ ਮਾਮਲੇ ਨਿਪਟ ਨਹੀਂ ਜਾਂਦੇ।ਮੈਨੂੰ ਤਾਂ ਸ਼ਰਮ ਆਉਂਦੀ ਇਸ ਮਾਮਲੇ ਚ ਆਪਣੇ ਦੇਸ਼ ਦੇ ਲੋਕਾਂ ਦੀ ਮਾਨਸਿਕਤਾ ਤੇ, ਜਦੋਂ ਲੋਕ ਚੰਗਾ ਕਰਦੇ ਆ ਮਾਣ ਵੀ ਹੁੰਦਾ ਪਰ ਹੁਣ ਕੀ ਕਹੀਏ...

01/03/2024

ਜੇਕਰ passport cancel ਕਰਨ ਲਈ ਡਰੋਨ ਰਾਹੀ ਫੋਟੋ ਲੇ ਲੱਭ ਸਕਦੇ ਆ ਫਿਰ ਸ਼ੁਭਕਰਨ ਦੇ ਗੋਲੀ ਮਾਰਨ ਵਾਲੇ ਪੁਲਸੀਆ ਨੁੰ ਵੀ ਡਰੋਨ ਦੀ ਫੁਟੇਜ ਤੋ ਲੱਭ ਹੀ ਸਕਦੇ

01/03/2024

ਪ੍ਰਿਤਪਾਲ ਦੀ ਕੁੱਟਮਾਰ ਦੇ ਮਾਮਲੇ ਤੇ HC ਸਖਤ ਹੋਇਆ ਰੋਹਤਕ PGI ਦੀ ਰਿਪੋਰਟ ਖਾਰਜ ਕੀਤੀ ਕਿਹੋ ਜਹੇ ਹਥਿਆਰ ਦੀਆਂ ਸੱਟਾਂ ਹਨ ਡਿਟੇਲ ਰਿਪੋਰਟ ਮੰਗੀ ਚੰਡੀਗੜ੍ਹ PGI ਨੂੰ ਡਾਕਟਰਾਂ ਦਾ ਬੋਰਡ ਬਣਾ ਕੇ ਮੈਡੀਕਲ ਰਿਪੋਰਟ ਦੇਣ ਲਈ ਕਿਹਾ ਹਰਿਆਣਾ ਪੁਲਸ ਨੂੰ ਪੁਛਿਆ ਐਨੀਆਂ ਸੱਟਾਂ ਕਿਸ ਨੇ ਮਾਰੀਆਂ

ਮੇਰੇ ਵੱਡੇ ਵੀਰ ਸਰਦਾਰ ਹਰਿਦੰਰਪਾਲ ਸਿੰਘ ਚੰਦੂਮਾਜਰਾ ਜੀ (‌EX MLA) ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਪ੍ਰਮਾਤਮਾ ਮੇਹਰ ਭਰਿਆ ਹੱਥ ...
28/02/2024

ਮੇਰੇ ਵੱਡੇ ਵੀਰ ਸਰਦਾਰ ਹਰਿਦੰਰਪਾਲ ਸਿੰਘ ਚੰਦੂਮਾਜਰਾ ਜੀ (‌EX MLA) ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਪ੍ਰਮਾਤਮਾ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਵੀਰ ਨੂੰ, Harinderpal Singh Chandumajra

16/02/2024

ਕਿਉਂ ਪੂਰੀ ਦੁਨੀਆਂ ਦੇ ਕਿਸਾਨ ਅੰਦੋਲਨ ਕਰ ਰਹੇ ਹਨ
Why are farmers protest all world

Address


Website

Alerts

Be the first to know and let us send you an email when Sukhchain sanaur posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share