Hanji Janab - ਹਾਂਜੀ ਜਨਾਬ

  • Home
  • Hanji Janab - ਹਾਂਜੀ ਜਨਾਬ

Hanji Janab - ਹਾਂਜੀ ਜਨਾਬ ਮਿੱਤਰੋਂ ਹਾਂਜੀ ਜਨਾਬ 'ਤੇ ਤੁਹਾਡਾ ਸਵਾਗਤ ਹੈ....

02/08/2025

UGC ਪਾਸ ਕਰਨ ਵਾਲੀਆਂ ਤਿੰਨ ਭੈਣਾਂ ਦੇ ਘਰ ਪਹੁੰਚੀ 'ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ 2' ਦੀ ਸਟਾਰਕਾਸਟ

28/10/2024

‘ਮੇਰਾ ਜਵਾਈ ਹੋਵੇ ਦਿਲਜੀਤ ਵਰਗਾ’, cancer ਪੀੜਤਾ ਦੀ ਆਖ਼ਰੀ ਇੱਛਾ
ਦਿਲਜੀਤ ਦੇ ਚੱਲਦੇ ਸ਼ੋਅ ’ਚ ਕੀਤੀ ਜ਼ਾਹਿਰ

18/10/2024

ਪ੍ਰਸ਼ਾਸਨ ਦੀ ਮੀਟਿੰਗ ਤੋਂ ਬਾਅਦ ਬੋਲੇ ਮਾਨ ਜਲਦ ਹੋ ਸਕਦੀ ਹੈ kulhad Pizza ਕੱਪਲ ਦੇ ਖਿਲਾਫ ਕਾਰਵਾਈ



15/10/2024

ਵੋਟਿੰਗ ਦੌਰਾਨ ਚੱਲੀਆਂ ਗੋਲੀਆਂ, ਇੱਕ ਵਿਅਕਤੀ ਹੋਇਆ ਗੰਭੀਰ ਜ਼ਖਮੀ
ਦੋ ਧਿਰਾਂ ਵਿਚਕਾਰ ਹੋਈ ਲੜਾਈ, ਲੜਾਈ ਦੌਰਾਨ ਕੀਤੀ ਫਾਇਰਿੰਗ

15/10/2024

* ਪੰਚਾਇਤੀ ਚੋਣਾਂ ਨੂੰ ਲੈ ਕੇ ਦੋ ਧਿਰਾਂ 'ਚ ਚੱਲੇ ਇੱਟਾਂ ਰੋੜੇ
* ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾ ਸਾਂਸੀ ਦੇ ਪਿੰਡ ਬਲੱਗਣ ਸਿੱਧੂ ਚ ਦੋ ਉਮੀਦਵਾਰਾਂ ਵਿਚਕਾਰ ਚੱਲੇ ਇੱਟਾਂ ਰੋੜੇ| ਘੰਟੇ ਤੱਕ ਵੋਟਾਂ ਦਾ ਕੰਮ ਰਿਹਾ ਬੰਦ

30/09/2024

ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਇੱਕ ਭਗੋੜੇ ਨੂੰ ਪੁਲਿਸ ਨੇ ਕੀਤਾ ਗਿਰਫਤਾਰ.....

30/09/2024

ਬਿਊਟੀ ਪਾਰਲਰ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ,ਲੱਖਾਂ ਦਾ ਨੁਕਸਾਨ.....

27/09/2024

ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਤਿੰਨ ਪਿਸਤੌਲਾਂ ਸੱਤ ਜਿੰਦਾ ਕਾਰਤੂਸ ਅਤੇ ਇੱਕ ਚੋਰੀ ਦੇ ਮੋਟਰਸਾਈਕਲ ਸਮੇਤ ਕੀਤਾ ਗ੍ਰਿਫਤਾਰ

22/09/2024

ਕਿਸਾਨ ਦੀ 23 ਸਾਲਾ ਧੀ ਦੀ ਕਨੇਡਾ ਦੇ ਬਰੈਮਪਟਨ ਵਿੱਚ ਬਰੇਨ ਹੈਮਰਜ ਦੇ ਨਾਲ ਹੋਈ ਮੌਤ

20/09/2024

Kulhad Pizza Couple ਦੇ ਘਰ ਦੇ ਬਾਹਰ ਨੌਜਵਾਨਾਂ ਨੇ ਕੀਤੇ ਗੰਦੇ ਕੁਮੇਟਸ,ਮਚਾਇਆ ਹੰਗਾਮਾ,

18/09/2024

ਪੰਜਾਬੀ ਫਿਲਮ ਸੁੱਚਾ ਸੁਰਮਾ ਦੇ ਹੀਰੋ ਐਂਕਰ ਬੱਬੂ ਮਾਨ ਟੀਮ ਸਮੇਤ ਅੱਜ ਸੁੱਚਾ ਸਿੰਘ ਸੁਰਮਾ ਦੇ ਪਿੰਡ ਸਮਾਓਂ ਪਹੁੰਚੇ,

15/09/2024

ਜਾਂਸਲਾ ਕੋਲ ਹੋਈ ਪੀਆਰਟੀਸੀ ਦੀ ਬੱਸ ਅਤੇ ਦੋ ਆਟੋਆਂ ਦੀ ਟੱਕਰ

Address


Website

Alerts

Be the first to know and let us send you an email when Hanji Janab - ਹਾਂਜੀ ਜਨਾਬ posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share