27/09/2019
ਗਿੱਲ ਹੀ ਗਿੱਲ 💕 ਕਰੋ ਸ਼ੇਅਰ
ਪੰਜਾਬੀ ਗੀਤਾਂ ਦੇ ਟੌਪ ਤੇ ਰਹੇ ਗੀਤਕਾਰ ਗਾਇਕ
1@ ਸਵ: ਕਰਨੈਲ ਗਿੱਲ ਗਾਇਕ ਲੱਡੂ ਖਾਕੇ ਤੁਰਦੀ ਬਣੀ
2@ ਸਵ: ਗੁਰਮੁਖ ਸਿੰਘ ਗਿੱਲ ਗੀਤਕਾਰ
ਅੱਖਾਂ ਚ ਨਜਾਇਜ਼ ਵਿਕਦੀ
3@ ਜੱਗਾ ਸਿੰਘ ਗਿੱਲ ਗੀਤਕਾਰ
ਮੈਨੂੰ ਕਹਿੰਦਾ ਲਾਣੇਦਾਰਨੀਏਂ
4@ ਨਛੱਤਰ ਗਿੱਲ ਗਾਇਕ ਹੀਰੋ
ਸਾਰੇ ਪਿੰਡ ਦੇ ਵਰੰਟ ਕਢਾਏ
5@ ਅਮਰਦੀਪ ਗਿੱਲ ਗੀਤਕਾਰ ਪ੍ਰਡਿਊਸਰ ਡਾਇਰੈਕਟਰ
ਕਿਤੇ ਕੋਈ ਰੋਂਦਾ ਹੋਵੇਗਾ
6@ ਭੂਪਿੰਦਰ ਗਿੱਲ ਜੰਗੀਆਣਾ ਗਾਇਕ
ਜਦੋਂ ਤੱਕ ਨੱਚੀ ਨੀ ਮੈਂ ਵਾਰੀ ਜਾਊਂ ਨੋਟ
7@ ਅਮਰਿੰਦਰ ਗਿੱਲ ਗਾਇਕ ਹੀਰੋ ਪ੍ਰਡਿਊਸਰ
ਕੀ ਸਮਝਾਈਏ ਸੱਜਣਾਂ ਇਹਨਾਂ ਨੈਣ ਕਮਲ੍ਹਿਆਂ ਨੂੰ
8@ ਗਿੱਲ ਸੁਰਜੀਤ ਗੀਤਕਾਰ ਭੰਗੜਾ ਕੋਚ ਡਾਇਰੈਕਟਰ
ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂ ਸੋਹਣੇਂ
9@ ਗੁਰਦੇਵ ਸਿੰਘ ਗਿੱਲ USA ਗੀਤਕਾਰ
10@ ਜਰਨੈਲ ਸਿੰਘ ਗਿੱਲ USA ਗੀਤਕਾਰ
11@ ਜਿੰਮੀ ਸ਼ੇਰਗਿੱਲ ਹਿੰਦੀ ਪੰਜਾਬੀ ਫਿਲਮਾਂ ਦਾ ਹੀਰੋ
12@ ਗੁਰਭਜਨ ਗਿੱਲ ਸ਼ਾਇਰ ਗਜ਼ਲਗੋ
13@ ਮਾਹੀ ਗਿੱਲ ਹਿੰਦੀ ਪੰਜਾਬੀ ਫਿਲਮਾਂ ਦੀ ਹੀਰੋਇਨ
14@ ਜੱਸੀ ਗਿੱਲ ਗਾਇਕ ਹੀਰੋ ਪ੍ਰਡਿਊਸਰ
15@ ਲਾਡੀ ਗਿੱਲ ਗਾਇਕ ਸੰਗੀਤਕਾਰ
16@ ਰਾਜਨ ਗਿੱਲ ਗਾਇਕ
17@ ਪ੍ਰੱਭ ਗਿੱਲ ਗੀਤਕਾਰ
18@ ਰਮਨ ਗਿੱਲ ਗਾਇਕਾ
19@ ਮਨਜਿੰਦਰ ਗਿੱਲ ਗਾਇਕ
20@ ਕਾਰਜ ਗਿੱਲ ਪ੍ਰਡਿਊਸਰ
21@ ਹਾਰਪੀ ਗਿੱਲ ਗਾਇਕ
22@ ਸਿੱਪੀ ਗਿੱਲ ਗਾਇਕ ਅਦਾਕਾਰ
23@ ਜਤਿੰਦਰ ਗਿੱਲ ਗਾਇਕ
24@ ਆਸਥਾ ਗਿੱਲ ਗਾਇਕਾ
25@ ਸਿਮਰ ਗਿੱਲ ਗਾਇਕ
26@ ਚਿਰਾਗਦੀਪ ਗਿੱਲ ਫਿਲਮੀ ਬਾਲ ਕਲਾਕਾਰ
27@ ਜੋਤੀ ਗਿੱਲ ਗਾਇਕਾ
28@ ਕਿਰਨ ਗਿੱਲ ਗਾਇਕਾ
29@ ਮੁਮਤਾਜ਼ ਗਿੱਲ ਗਾਇਕਾ
30@ ਸ਼ਾਨਾਂ ਗਿੱਲ ਗਾਇਕਾ
31@ ਸਵ: ਗਿੱਲ ਬਹੋਨੇਂ ਵਾਲਾ ਗੀਤਕਾਰ
32@ ਗਿੱਲ ਅਕੋਈ ਵਾਲਾ ਗੀਤਕਾਰ
33@ ਕਰਮ ਸਿੰਘ ਗਿੱਲ ਗੀਤਕਾਰ
34@ ਸਵ: ਹਰਜੀਤ ਗਿੱਲ ਗੀਤਕਾਰ ਗਾਇਕ
ਚਮਕੀਲੇ ਦਾ ਸਾਥੀ ਕਰ ਯਾਦ ਕੁੜੇ
35@ ਸੁਰਿੰਦਰ ਗਿੱਲ ਗੀਤਕਾਰ
36@ ਸਰਬਜੀਤ ਗਿੱਲ ਗਾਇਕਾ
37@ ਜਗਜੀਤ ਗਿੱਲ ਚੂਹੜਚੱਕ ਡਾਇਰੈਕਟਰ
38@ ਗੁੱਗੂ ਗਿੱਲ ਫਿਲਮੀ ਅਦਾਕਾਰ ਪੁੱਤ ਜੱਟਾਂ ਦੇ
39@ ਕਾਲ੍ਹਾ ਗਿੱਲ ਗਾਇਕ
40@ ਬੀਬਾ ਸੀਮਾ ਗਿੱਲ ਗਾਇਕਾ
41@ ਰੇਨੂੰ ਗਿੱਲ ਗਾਇਕਾ
42@ ਸ਼ਿਕੰਦਰ ਗਿੱਲ ਗਾਇਕ
43@ ਯੂਨਿਸ ਗਿੱਲ ਗਾਇਕ
44@ ਮੀਤ ਗਿੱਲ ਗੀਤਕਾਰ
45@ ਗੋਰਾ ਗਿੱਲ ਗਾਇਕ
46@ ਪ੍ਰੱਭ ਗਿੱਲ ਗਾਇਕ
47@ ਸਰਦਾਰਾ ਸਿੰਘ ਗਿੱਲ ਪ੍ਰਵਾਸੀ ਗਾਇਕ
48@ ਪ੍ਰਮਿੰਦਰ ਕੌਰ ਗਿੱਲ ਫਿਲਮੀ ਅਦਾਕਾਰਾ
49@ ਸਤਿੰਦਰ ਗਿੱਲ ਗਾਇਕ
50@ ਜਸਬੀਰ ਗਿੱਲ ਗਾਇਕਾ
51@ ਬਲਤੇਜ ਗਿੱਲ ਗਾਇਕਾ
52@ ਰੂਪੀ ਗਿੱਲ ਫਿਲਮੀ ਅਦਾਕਾਰਾ
53@ ਅਮਰੀਕ ਗਿੱਲ ਫਿਲਮੀ ਕਹਾਣੀਕਾਰ
54@ ਹਰਪ੍ਰੀਤ ਗਿੱਲ ਫਿਲਮੀ ਆਰਟਿਸਟ
55@ ਬੱਬਲ ਗਿੱਲ ਫਿਲਮੀ ਕਹਾਣੀਕਾਰ
56@ ਗੁਰਮੇਜ ਗਿੱਲ ਗਾਇਕ
57@ ਧੀਰਾ ਗਿੱਲ ਗਾਇਕ
58@ ਨਿਮਰ ਗਿੱਲ ਗਾਇਕ
59@ ਗਿੱਲ ਬਲਜਿੰਦਰ ਗਾਇਕ
60@ ਜੋਰਾ ਗਿੱਲ ਗਾਇਕ
61@ ਲਵਲੀ ਗਿੱਲ ਗਾਇਕ
62@ ਮਹਿਣਾਂ ਗਿੱਲ ਗਾਇਕ
63@ ਗੁਰਪ੍ਰੀਤ ਗਿੱਲ ਗਾਇਕ
64@ ਗੁੱਗੂ ਗਿੱਲ ਗਾਇਕ
65@ ਗਿੱਲ ਕਮਲ ਗਾਇਕ
66@ ਹਰਮਿਲਾਪ ਗਿੱਲ ਗਾਇਕ
67@ ਸ਼ਿਵਰਾਜ ਗਿੱਲ ਗਾਇਕ
68@ ਗਿੱਲ ਮਹਿਤੇ ਵਾਲਾ ਗੀਤਕਾਰ
69@ ਰੋਮੀ ਗਿੱਲ ਗਾਇਕ ਧਰੂੰ ਤਾਰਾ ਬਾਈ ਧਰੂੰ ਤਾਰਾ
70@ ਗਿੱਲ ਹਰਦੀਪ ਗਾਇਕ
ਉੱਠ ਜਾਗ ਪੰਜਾਬ ਸਿਆਂ
71@ ਪਰਮ ਗਿੱਲ ਗਾਇਕ