News begowal

News begowal news begowal

ਬੇਗੋਵਾਲ ਵਾਰਡ ਨੰਬਰ 13 ਤੋ ਕਾਂਗਰਸੀ ਉਮੀਦਵਾਰ ਕਰਨੈਲ ਸਿੰਘ ਬੱਗਾ  ਆਪਣੇ ਪੇਪਰ ਦਾਖਲ ਕਰਾਉਦੇ ਹੋਏ।
13/12/2024

ਬੇਗੋਵਾਲ ਵਾਰਡ ਨੰਬਰ 13 ਤੋ ਕਾਂਗਰਸੀ ਉਮੀਦਵਾਰ ਕਰਨੈਲ ਸਿੰਘ ਬੱਗਾ ਆਪਣੇ ਪੇਪਰ ਦਾਖਲ ਕਰਾਉਦੇ ਹੋਏ।

15/02/2024

ਕਲ ਬੇਗੋਵਾਲ ਦੀ ਮਾਰਕਿਟ ਬੰਦ ਦਾ ਸਮਰਥਨ ਕਰਦੀ ਹੈ।
ਜੋ ਕਿ ਬੇਗੋਵਾਲ ਮਾਰਕਿਟ ਬੰਦ ਰਹੇਗੀ

ਖੰਨਾ ਹਐਡਲਊਮ ਬੇਗੋਵਾਲਦੁਕਾਨ ਤੇ ਕੰਮ ਕਰਨ ਲਈ ਲੜਕੇ ਤੇ ਲੜਕੀਆਂ ਦੀਲੋੜ ਹੈ।ਸਪੰਰਕ ਕਰੋ,9815750312
29/09/2023

ਖੰਨਾ ਹਐਡਲਊਮ ਬੇਗੋਵਾਲ
ਦੁਕਾਨ ਤੇ ਕੰਮ ਕਰਨ ਲਈ
ਲੜਕੇ ਤੇ ਲੜਕੀਆਂ ਦੀ
ਲੋੜ ਹੈ।
ਸਪੰਰਕ ਕਰੋ,9815750312

ਅੱਜ Ward no 13 ਤੋਂ  ਕਰਨੈਲ ਸਿੰਘ ਬੱਗਾ ਦੀ ਹਮਾਇਤ ਵਿਚ ਇਕਠੇ ਹੋਇ ਵਾਰਡ ਨੰ 13 ਦੇ  ਸਾਰੇ ਵਾਸੀਆ ਨੇ ਕਰਨੈਲ ਸਿੰਘ ਬੱਗਾ ਜੀ ਨੂੰ ਪੂਰਾ ਸਾਥ ਦ...
09/09/2023

ਅੱਜ Ward no 13 ਤੋਂ ਕਰਨੈਲ ਸਿੰਘ ਬੱਗਾ ਦੀ ਹਮਾਇਤ ਵਿਚ ਇਕਠੇ ਹੋਇ ਵਾਰਡ ਨੰ 13 ਦੇ ਸਾਰੇ ਵਾਸੀਆ ਨੇ ਕਰਨੈਲ ਸਿੰਘ ਬੱਗਾ ਜੀ ਨੂੰ ਪੂਰਾ ਸਾਥ ਦਿੱਤਾ ਵਾਰਡ ਵਾਸੀਆਂ ਨੇ ਵਾਧਾ ਕਿੱਤਾ ਕਿ ਸਾਰੀ ਵਾਰਡ ਤੁਹਾਡੇ ਨਾਲ ਹੈ ਕਰਨੈਲ ਸਿੰਘ ਨੇ ਕਿਹਾ ਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ 🙏🙏🙏🙏🙏

ਲਾਇਨ ਕਲੱਬ ਰਾਇਲ ਬੰਦਗੀ ਸਿਲਵਰ ਦਾ ਪ੍ਰਧਾਨ ਪ੍ਰਦੀਪ ਕੁਮਾਰ ਰਾਂਝਾ ਨੂੰ ਗਵਰਨਰ ਰਸ਼ਪਾਲ ਸਿੰਘ ਬੱਚਾ ਜੀਵੀ ਦੀ ਮਜੂਦਗੀ ਵਿਚ ਬਣਾਇਆ ਗਿਆ।
24/06/2023

ਲਾਇਨ ਕਲੱਬ ਰਾਇਲ ਬੰਦਗੀ ਸਿਲਵਰ ਦਾ ਪ੍ਰਧਾਨ ਪ੍ਰਦੀਪ ਕੁਮਾਰ ਰਾਂਝਾ ਨੂੰ ਗਵਰਨਰ ਰਸ਼ਪਾਲ ਸਿੰਘ ਬੱਚਾ ਜੀਵੀ ਦੀ ਮਜੂਦਗੀ ਵਿਚ ਬਣਾਇਆ ਗਿਆ।

20/12/2022
11/08/2022

ਕੱਲ ਨਹੀਂ ਹੋਵੇਗਾ ਪੰਜਾਬ ਬੰਦ ਭਗਵਾਨ ਵਾਲਮੀਕਿ ਭਾਈਚਾਰੇ ਵੱਲੋਂ ਪੰਜਾਬ ਬੰਦ ਦੀ ਕਾਲ ਲਈ ਗਈ ਵਾਪਿਸ 19 ਅਗਸਤ ਨੂੰ ਮੁਖ ਮੰਤਰੀ ਭਗਵੰਤ ਮਾਨ ਨੇ ਸੱਦੀ ਮੀਟਿੰਗ

25/07/2022

ਨਗਰ ਪੰਚਾਇਤ ਬੇਗੋਵਾਲ ਈ ਓ ਦੀ ਦੁਕਾਨਦਾਰਾਂ ਨੂੰ ਅਪੀਲ।
ਕਿ ਉਹ ਆਪਣਾ ਸਮਾਨ ਆਪਣੇ ਦਾਇਰੇ ਤੇ ਲਾਉਣ।

ਕਪੂਰਥਲਾ ਦੇ ਪਿੰਡ ਅਕਬਰਪੁਰ ਦੇ ਨੌਜਵਾਨ ਦਾ ਅਮਰੀਕਾ ਚ ਗੋਲੀਆਂ ਮਾਰ ਕੀਤਾ ਕਤਲ ------------------------------------------            ...
27/06/2022

ਕਪੂਰਥਲਾ ਦੇ ਪਿੰਡ ਅਕਬਰਪੁਰ ਦੇ ਨੌਜਵਾਨ ਦਾ ਅਮਰੀਕਾ ਚ ਗੋਲੀਆਂ ਮਾਰ ਕੀਤਾ ਕਤਲ
------------------------------------------ - ਰੋਜੀ ਰੋਟੀ ਲਈ ਵਿਦੇਸ਼ ਅਮਰੀਕਾ ਗਏ ਪਿੰਡ ਅਕਬਰਪੁਰ ਦੇ ਨੌਜਵਾਨ ਦਾ ਨਿਊਯਾਰਕ ਚ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ । ਮ੍ਰਿਤਕ ਨੌਜਵਾਨ ਦੇ ਪਿਤਾ ਰਵੇਲ ਸਿੰਘ ਨੇ ਬੜੇ ਦੁੱਖੀ ਮਨ ਨਾਲ ਦੱਸਿਆ ਕਿ ਉਨਾਂ ਨੇ ਆਪਣੇ ਪੁੱਤਰ ਸਤਨਾਮ ਸਿੰਘ (26) ਨੂੰ ਪਿਛਲੇ 5 ਸਾਲ ਪਹਿਲਾਂ ਵਿਦੇਸ਼ ਅਮਰੀਕਾ ਭੇਜਿਆ ਸੀ ਜੋ ਇਸ ਟਾਇਮ ਅਮਰੀਕਾ ਦੇ ਨਿਊਯਾਰਕ ਸ਼ਹਿਰ ਚ ਰਹਿ ਰਿਹਾ ਸੀ । ਜਿਥੇ ਉਹ ਟੈਕਸੀ ਡਰਾਈਵਰ ਦਾ ਕੰਮ ਕਰਦਾ ਸੀ । ਉਨਾਂ ਦੱਸਿਆ ਕਿ ਬੀਤੇ ਐਤਵਾਰ ਉਨਾਂ ਨੂੰ ਆਪਣੇ ਕਿਸੇ ਰਿਸ਼ਤੇਦਾਰ ਦਾ ਫੋਨ ਆਇਆ ਕਿ ਉਹਨਾਂ ਦੇ ਬੇਟੇ ਨੂੰ ਕੁਝ ਅਣਪਛਾਤੇ ਵਿਅਕਤੀਆਂ ਵਲੋ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ । ਇਸ ਘਟਨਾ ਤੋਂ ਬਾਅਦ ਜਿਥੇ ਪਰਿਵਾਰ ਸਦਮੇਂ ਚ ਨਜਰ ਆ ਰਿਹਾ ਹੈ ਉਥੇ ਹੀ ਇਲਾਕੇ ਚ ਸੋਗ ਦੀ ਲਹਿਰ ਹੈ । ਉਧਰ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ । ਇਸ ਮੌਕੇ ਪਰਿਵਾਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਨਾਂ ਦੇ ਬੇਟੇ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਉਨਾਂ ਦੀ ਮਦਦ ਕਰੇ ।

ਸੀਵਰੇਜ ਦਾ ਢੱਕਣ ਖੁੱਲਾ ਹੋਣ ਕਰਕੇ ਬੇਗੋਵਾਲ ਭਦਾਸ ਰੋਡ ਤੇ ਇਕ ਮੋਟਰਸਾਈਕਲ ਸਵਾਰ ਨੋਜੁਆਨ ਦੀ ਮੌਤ ਹੋ ਗਈ... ਪਤਾ ਨੀ ਸਾਡੇ ਸਿਸਟਮ ਕਦੋਂ ਠੀਕ ਹੋ...
09/06/2022

ਸੀਵਰੇਜ ਦਾ ਢੱਕਣ ਖੁੱਲਾ ਹੋਣ ਕਰਕੇ ਬੇਗੋਵਾਲ ਭਦਾਸ ਰੋਡ ਤੇ ਇਕ ਮੋਟਰਸਾਈਕਲ ਸਵਾਰ ਨੋਜੁਆਨ ਦੀ ਮੌਤ ਹੋ ਗਈ... ਪਤਾ ਨੀ ਸਾਡੇ ਸਿਸਟਮ ਕਦੋਂ ਠੀਕ ਹੋਣੇ... ਪਿਛਲੇ ਸਾਲ ਭੁਲੱਥ ਚ ਟੋਇਆ ਪੁੱਟਣ ਕਰਕੇ 6 ਨੋਜੁਆਨਾਂ ਦੀ ਮੌਤ ਹੋ ਗਈ ਸੀ... ਸਾਡਾ ਸਿਸਟਮ ਤੇ ਸਾਡੇ ਪ੍ਰਬੰਧਕ ਕਦੋਂ ਇਹ ਗੱਲਾਂ ਸਮਝਣਗੇ ਕਿ ਤੁਹਾਡੀਆਂ ਅਨਗਿਹਲੀਆਂ ਕਰਕੇ ਕਿਸੇ ਦੀ ਮੌਤ ਹੋ ਜਾਂਦੀ

Address


Website

Alerts

Be the first to know and let us send you an email when News begowal posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share