Journalist Rishi Rahi

  • Home
  • Journalist Rishi Rahi

Journalist Rishi Rahi Contact information, map and directions, contact form, opening hours, services, ratings, photos, videos and announcements from Journalist Rishi Rahi, Media/News Company, .

25/05/2023

ਸੁਣੋ ਤਾਰੀ ਬਾਬੇ ਤੋਂ ਜਦ ਭਈਆਂ ਨੇ ਲੁੱਟੀਆਂ ਪੰਜਾਬੀਆਂ ਦੀਆਂ ਗੱਡੀਆਂ

ਜਿਉਂਦਾ ਛੱਡਣ ਦਾ ਮੰਗਦੇ ਸੀ 10 ਹਜ਼ਾਰ ਬੰਦੇ ਦਾ

ਬਰਗਾੜੀ ਬੇਅਦਬੀ ਦਾ ਮੁੱਖ ਦੋਸ਼ੀ ਸੰਦੀਪ ਬਰੇਟਾ ਬੈਂਗਲੁਰੂ ਹਵਾਈ ਅੱਡੇ ਤੋਂ ਗ੍ਰਿਫਤਾਰ       #ਬੇਅਦਬੀ
23/05/2023

ਬਰਗਾੜੀ ਬੇਅਦਬੀ ਦਾ ਮੁੱਖ ਦੋਸ਼ੀ ਸੰਦੀਪ ਬਰੇਟਾ ਬੈਂਗਲੁਰੂ ਹਵਾਈ ਅੱਡੇ ਤੋਂ ਗ੍ਰਿਫਤਾਰ
#ਬੇਅਦਬੀ

21/05/2023

ਮੋਦੀ ਨੂੰ ਫੱਕਰ ਬੰਦੇ ਦੀ ਸਲਾਹ,
ਦੋ ਹਜ਼ਾਰ ਦਾ ਨੋਟ

18/05/2023

ਪੰਜਾਬ ਪੁਲਿਸ ਦੀ ਗੁੰਡਾਗਰਦੀ
ਕਾਂਸਟੇਬਲ ਵੱਲੋਂ ਇੱਕ ਮਹਿਲਾ ਨੂੰ ਥੱਪੜ ਮਾਰਨ ਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ
ਉੱਚ ਅਧਿਕਾਰੀਆਂ ਨੇ ਕਾਂਸਟੇਬਲ ਨੂੰ ਕੀਤਾ Suspende

15/05/2023

ਗੁਰਦੁਆਰਾ ਦੂਖ ਨਿਵਾਰਨ ਸਾਹਿਬ 'ਚ ਬੇਅਦਬੀ,
ਸਰੋਵਰ ਨੇੜੇ ਬੈਠ ਸ਼ਰਾਬ ਪੀ ਰਹੀ ਸੀ ਔਰਤ,
ਸ਼ਰਧਾਲੂ ਸਿੰਘ ਨੇ ਮਾਰੀਆਂ ਗੋਲੀਆਂ,
ਦੋਸ਼ੀ ਔਰਤ ਦੀ ਮੌਤ ।

01/05/2023

ਮੋਰਿੰਡਾ ਬੇਅਦਬੀ ਦੇ ਦੋਸ਼ੀ ਦੀ ਹਸਪਤਾਲ ਵਿਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਿਕ, ਬੇਅਦਬੀ ਦਾ ਦੋਸ਼ੀ ਮਾਨਸਾ ਜੇਲ੍ਹ ਦੇ ਅੰਦਰ ਬੰਦ ਸੀ, ਜਿਥੇ ਉਹਦੀ ਸਿਹਤ ਠੀਕ ਨਾ ਹੋਣ ਕਾਰਨ ਹਸਪਤਾਲ ਲਿਆਂਦਾ ਗਿਆ, ਜਿਥੇ ਇਲਾਜ਼ ਦੌਰਾਨ ਦੋਸ਼ੀ ਦਮ ਤੋੜ ਗਿਆ
#ਬੇਅਦਬੀ

07/03/2023

ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੇ ਵਿਧਾਨ ਸਭਾ ਅੱਗੇ ਲਾਇਆ ਧਰਨਾ
ਕਾਤਲਾਂ ਨੂੰ ਗੋਲੀ ਬਦਲੇ ਗੋਲੀ ਦੀ ਮਿਲੇ ਸਜਾ - ਮਾਤਾ ਚਰਨ ਕੌਰ
#ਸਿੱਧੂ

ਇਸ ਵੇਲੇ ਦੀ ਵੱਡੀ ਖ਼ਬਰ ਤਰਨਤਾਰਨ ਦੇ ਗੋਇੰਦਵਾਲ ਦੀ ਕੇਂਦਰੀ ਜੇਲ੍ਹ ਤੋਂ ਸਾਹਮਣੇ ਆਈ ਹੈ। ਜਿੱਥੇ ਕੈਦੀਆਂ ਦੀ ਆਪਸ ਵਿੱਚ ਹੋਈ ਝੜਪ ਕਾਰਨ ਤਿੰਨ ਮੁਲ...
26/02/2023

ਇਸ ਵੇਲੇ ਦੀ ਵੱਡੀ ਖ਼ਬਰ ਤਰਨਤਾਰਨ ਦੇ ਗੋਇੰਦਵਾਲ ਦੀ ਕੇਂਦਰੀ ਜੇਲ੍ਹ ਤੋਂ ਸਾਹਮਣੇ ਆਈ ਹੈ। ਜਿੱਥੇ ਕੈਦੀਆਂ ਦੀ ਆਪਸ ਵਿੱਚ ਹੋਈ ਝੜਪ ਕਾਰਨ ਤਿੰਨ ਮੁਲਜ਼ਮਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਗੈਂਗਸਟਰ ਮਨਦੀਪ ਤੂਫਾਨ ਅਤੇ ਮੋਹਨ ਸਿੰਘ ਦੀ ਮੌਤ ਹੋ ਗਈ। ਦੱਸ ਦਈਏ ਕਿ ਦੋਵੇਂ ਮੁਲਜ਼ਮ ਮਨਦੀਪ ਤੂਫਾਨ ਅਤੇ ਮੋਹਨ ਸਿੰਘ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਮਲ ਸਨ,ਜਿਹਨਾਂ ਦੀ ਅੱਜ ਝੜਪ ਕਾਰਨ ਮੌਤ ਹੋ ਗਈ
#ਸਿੱਧੂ

15/10/2022

ਗੋਲੀਆਂ ਚਲਾਉਂਦੇ Gangster ਬਬਲੂ ਨੂੰ ਪੁਲਿਸ ਨੇ ਇੰਝ ਕੀਤਾ ਸੀ ਗ੍ਰਿਫਤਾਰ,
ਵੀਡੀਓ ਆਈ ਸਾਹਮਣੇ

04/09/2022

ਮੋਹਾਲੀ ਚ ਝੂਲਾ ਟੁੱਟਣ ਕਾਰਨ ਲੋਕ ਹੋਏ ਜਖਮੀ, ਝੂਲਾ ਟੁੱਟਣ ਦੀਆਂ ਤਸਵੀਰਾਂ ਆਈਆਂ ਸਾਹਮਣੇ

06/04/2022

ਪਟਿਆਲਾ ਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ
ਕਬੱਡੀ ਖਿਡਾਰੀ ਦਾ ਸ਼ਰੇਆਮ ਗੋਲੀਆਂ ਮਾਰਕੇ ਕਤਲ
#ਪਟਿਆਲਾ

22/03/2022

ਅੰਮ੍ਰਿਤਸਰ ਦੀ ਟਰੈਫਿਕ ਪੁਲਿਸ ਦਾ ਸ਼ਰਮਨਾਕ ਕਾਰਾ,
ਵੀਡਿਓ ਹੋਈ ਵਾਇਰਲ

Address


Website

Alerts

Be the first to know and let us send you an email when Journalist Rishi Rahi posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share