Daily Punjab Mail

  • Home
  • Daily Punjab Mail

Daily Punjab Mail ਨਿਰਪੱਖ

ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਫ਼ਨਕਾਰ ਹੋਣਗੇ ਇਕੱਠੇ ਬਹੁਤ ਬਹੁਤ ਮੁਬਾਰਕਾਂ
23/03/2023

ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਫ਼ਨਕਾਰ ਹੋਣਗੇ ਇਕੱਠੇ
ਬਹੁਤ ਬਹੁਤ ਮੁਬਾਰਕਾਂ

ਭਲਕੇ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਫੜੀ ਗਈ ਨਸ਼ੇ ਦੀ ਖੇਪ ਨੂੰ ਕੀਤਾ ਜਾਵੇਗਾ ਨਸ਼ਟ: ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ 'ਚ ਨਸ਼ੀਲੇ ਪਦਾਰਥਾਂ ...
23/03/2023

ਭਲਕੇ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਫੜੀ ਗਈ ਨਸ਼ੇ ਦੀ ਖੇਪ ਨੂੰ ਕੀਤਾ ਜਾਵੇਗਾ ਨਸ਼ਟ: ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ 'ਚ ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਨਾਲੋ-ਨਾਲ ਕੀਤਾ ਜਾਏਗਾ ਨਸ਼ਟ; ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀਡੀਓ ਕਾਨਫਰੰਸਿੰਗ ਰਾਹੀਂ ਹੋਣਗੇ ਸ਼ਾਮਲ

23/03/2023

23/10/2022

ਜ਼ਰੂਰਤ ਵੇਲੇ ਉਧਾਰ ਦੁਕਾਨਦਾਰ ਹੀ ਦਿੰਦਾ
Online ਆਲੇ ਨੀ
ਇਸ ਲਈ ਦੀਵਾਲੀ ਦੀ ਖਰੀਦਦਾਰੀ ਆਪਣੇ ਦੁਕਾਨਦਾਰ ਭਰਾਵਾਂ ਕੋਲੋਂ ਹੀ ਕਰੋ
🙏🙏

19/10/2022
19/10/2022

ਦੁੱਧ, ਦਹੀਂ ਦੀਆਂ ਨਦੀਆਂ ਵਾਲੇ ਪੰਜਾਬ ’ਚ 671 ਪਿੱਛੇ 41 ਫ਼ੀਸਦੀ ਦੁੱਧ ਦੇ ਨਮੂਨੇ ਫੇਲ੍ਹ ਨਿਕਲੇ ਨੇ। ਸਰਫ਼ ਵਾਲਾ, ਯੂਰੀਆ ਵਾਲ਼ਾ ਦੁੱਧ ਪੀ-ਪੀ ਭਲਵਾਨੀ ਕੌਣ ਕਰੇਗਾ? ਕੈਂਸਰ ਤੋਂ ਕੌਣ ਬਚੇਗਾ?
ਦੀਵਾਲੀ ਮੌਕੇ ਸਿਹਤ ਮਹਿਕਮਾ ਕੋਮਾ ’ਚੋਂ ਉੱਠ ਪਿਆ। ਨਕਲੀ ਖੋਆ, ਨਕਲੀ ਪਨੀਰ ਤੇ ਨਿੱਕ-ਸੁੱਕ ਫੜਿਆ ਜਾ ਰਿਹਾ। ਪੰਦਰਾਂ ਦਿਨ ਇਹ ਡਰਾਮਾ, ਸਾਢੇ ਗਿਆਰਾਂ ਮਹੀਨੇ ਕੀ ਖੇਹ ਸੁਆਹ ਵਿਕਦਾ, ਕੋਈਂ ਨਹੀਂ ਪੁੱਛਦਾ।
ਹੈ ਕੋਈ ਜਾਣਕਾਰ, ਜੋ ਦੱਸੇ ਕਿ ਫ਼ਲਾਣੀ ਥਾਂ ਮਿਲਾਵਟੀ ਚੀਜ਼ਾਂ ਵਿਕ ਰਹੀਆਂ ਸੀ, ਵਿਭਾਗ ਨੇ ਦੁਕਾਨ ਪੱਕੀ ਬੰਦ ਕਰ ਦਿੱਤੀ ਤੇ ਮਾਲਕ ਨੂੰ ਸਜ਼ਾ ਹੋ ਗਈ।
ਕੇਹਾ ਦੌਰ ਹੈ? ਕੋਈ ਰੱਜਦਾ ਹੀ ਨਹੀਂ? ਜ਼ਹਿਰਾਂ ਵੇਚਣ ਵਾਲ਼ੇ ਕਿਸੇ ਦੇ ਮਿੱਤ ਨਹੀਂ, ਪਰ ਮਹਿਕਮਾ ਜ਼ਹਿਰਾਂ ਵਾਲਿਆਂ ਦਾ ਮਿੱਤ ਜ਼ਰੂਰ ਹੈ।

18/10/2022
ਗਲੋਬਲ ਹੰਗਰ ਇੰਡੈਕਸ 2022 ਵਿੱਚ ਭਾਰਤ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ।  121 ਦੇਸ਼ਾਂ ਦੀ ਸੂਚੀ ਵਿੱਚ ਭਾਰਤ ਨੂੰ 107ਵਾਂ ਸਥਾਨ ਮਿਲਿਆ ਹੈ।  ਭ...
15/10/2022

ਗਲੋਬਲ ਹੰਗਰ ਇੰਡੈਕਸ 2022 ਵਿੱਚ ਭਾਰਤ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। 121 ਦੇਸ਼ਾਂ ਦੀ ਸੂਚੀ ਵਿੱਚ ਭਾਰਤ ਨੂੰ 107ਵਾਂ ਸਥਾਨ ਮਿਲਿਆ ਹੈ। ਭਾਰਤ ਯੁੱਧਗ੍ਰਸਤ ਅਫਗਾਨਿਸਤਾਨ ਨੂੰ ਛੱਡ ਕੇ ਦੱਖਣੀ ਏਸ਼ੀਆ ਦੇ ਲਗਭਗ ਸਾਰੇ ਦੇਸ਼ਾਂ ਤੋਂ ਪਿੱਛੇ ਹੈ।

ਮੋਦੀ ਜੀ ਆਜ਼ਾਦੀ ਦਾ ਅੰਮ੍ਰਿਤ ਉਤਸਵ ਮਨਾ ਰਹੇ ਹਨ। ਦੇਖੋ ਦੇਸ਼ ਵਿੱਚ ਲੋਕ ਭੁੱਖ ਨਾਲ ਮਰ ਰਹੇ ਹਨ।

11/10/2022

ਪੰਜਾਬ ਵਿੱਚ ਕੇਜਰੀਵਾਲ ਨੇ ਇੱਕ ਦਲਿਤ ਉਪ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਸੱਤਾ ਵਿੱਚ ਆਉਂਦੇ ਹੀ ਇਹ ਸਭ ਭੁੱਲ ਗਏ ਅਤੇ ਇੱਕ ਵੀ ਦਲਿਤ ਨੂੰ ਵੀ ਰਾਜ ਸਭਾ ਵਿੱਚ ਨਹੀਂ ਭੇਜਿਆ ਗਿਆ। ਫਿਰ ਅੰਬੇਡਕਰ ਦੀ ਫੋਟੋ ਪਿੱਛੇ ਲਾਉਣ ਦਾ ਮਤਲਬ ਸਮਝ ਨਹੀਂ ਆਇਆ। ਜਿਹੜੇ ਦਲਿਤ ਵਿਧਾਇਕ ਚੁਣ ਕੇ ਆਏ ਸੀ, ਉਨ੍ਹਾਂ ਨੂੰ ਕੇਜਰੀਵਾਲ ਤੋਂ ਪੁੱਛਣਾ ਚਾਹੀਦਾ ਹੈ। ਪਰ ਅਫਸੋਸ ਇਹ ਸਭ ਮੌਨ ਬੈਠੇ ਨੇ ।

Jasvir Singh Garhi

ਅੱਜ ਦੇ ਟਾਈਮ ਦਾ ਅਸਲੀ ਰਾਵਨ
05/10/2022

ਅੱਜ ਦੇ ਟਾਈਮ ਦਾ ਅਸਲੀ ਰਾਵਨ

Address


Website

Alerts

Be the first to know and let us send you an email when Daily Punjab Mail posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share