13/03/2025 ਭਵਜੀਤ ਦੇ ਪਿਤਾ ਜੀ ਨਾਲ ਗੱਲ ਹੋਈ , ਪਰਿਵਾਰ ਹੁਣ ਸਕੂਨ ਮਹਿਸੂਸ ਕਰ ਰਿਹਾ ਹੈ ,,,ਦੋਸ਼ੀਆ ਤੇ ਪਾਪੀਆਂ ਨੂੰ ਪੰਜਾਬ ਦੀ ਧਰਤੀ ਤੇ ਬਣਦੀ ਸਜ਼ਾ ਮਿਲੇਗੀ