Nation Voice

Nation Voice Nation voice Analytics Research always show you the Real & hidden Fact of current Affairs worldwide.

ਨਦੀਆਂ ਦੀ ਸਾਂਭ-ਸੰਭਾਲ ਲਈ ਕੌਮਾਂਤਰੀ ਦਿਵਸ, ਹਰ ਸਾਲ 14 ਮਾਰਚ ਨੂੰ ਮਨਾਇਆ ਜਾਂਦਾ ਹੈ, ਇਹ ਇੱਕ ਅਜਿਹਾ ਦਿਨ ਹੈ ਜੋ ਨਦੀਆਂ ਨੂੰ ਬਚਾਉਣ ਅਤੇ ਉਨ੍ਹ...
14/03/2024

ਨਦੀਆਂ ਦੀ ਸਾਂਭ-ਸੰਭਾਲ ਲਈ ਕੌਮਾਂਤਰੀ ਦਿਵਸ, ਹਰ ਸਾਲ 14 ਮਾਰਚ ਨੂੰ ਮਨਾਇਆ ਜਾਂਦਾ ਹੈ, ਇਹ ਇੱਕ ਅਜਿਹਾ ਦਿਨ ਹੈ ਜੋ ਨਦੀਆਂ ਨੂੰ ਬਚਾਉਣ ਅਤੇ ਉਨ੍ਹਾਂ ਦੀ ਮਹੱਤਤਾ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸਮਰਪਿਤ ਹੈ।
…...
The International Day for Conservation of Rivers, is observed on March 14 every year. It is a day aimed at preserving rivers and raising awareness among people about our life giving supply of water.

ਪੰਜਾਬ ਪੰਜਾਬੀਅਤ ਪੰਜਾਬੀ ਜ਼ਿੰਦਾਬਾਦ
07/03/2024

ਪੰਜਾਬ ਪੰਜਾਬੀਅਤ ਪੰਜਾਬੀ ਜ਼ਿੰਦਾਬਾਦ

20/02/2024

CMO Punjab
Government Official
Official Instagram of the Office of Chief Minister, Government of Punjab

ਜਲੰਧਰ ਚੋਣ ਵਿੱਚ ਸਿੱਧੂ ਮੂਸੇ ਵਾਲਾ ਦੇ ਇਨਸਾਫ਼ ਲਈ ਲੱਗੇ ਬੂਥ। ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਉਣ ਲਈ ਕਰ ਰਹੇ ਅਪੀਲ।
10/05/2023

ਜਲੰਧਰ ਚੋਣ ਵਿੱਚ ਸਿੱਧੂ ਮੂਸੇ ਵਾਲਾ ਦੇ ਇਨਸਾਫ਼ ਲਈ ਲੱਗੇ ਬੂਥ। ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਉਣ ਲਈ ਕਰ ਰਹੇ ਅਪੀਲ।

ਆਮ ਆਦਮੀ ਪਾਰਟੀ ਵਾਲੇ ਪਹਿਲਾਂ ਕਹਿੰਦੇ ਸੀ ਜਲੰਧਰ ਚੋਣ ਵਿੱਚ ਸਿੱਧੂ ਮੂਸੇ ਵਾਲਾ ਦੇ ਇਨਸਾਫ਼ ਦਾ ਮੁੱਦਾ ਨਹੀਂ ਚੱਲੇਗਾ।ਹੁਣ ਕਹਿ ਰਹੇ ਜੇ ਆਮ ਆਦਮੀ...
08/05/2023

ਆਮ ਆਦਮੀ ਪਾਰਟੀ ਵਾਲੇ ਪਹਿਲਾਂ ਕਹਿੰਦੇ ਸੀ ਜਲੰਧਰ ਚੋਣ ਵਿੱਚ ਸਿੱਧੂ ਮੂਸੇ ਵਾਲਾ ਦੇ ਇਨਸਾਫ਼ ਦਾ ਮੁੱਦਾ ਨਹੀਂ ਚੱਲੇਗਾ।
ਹੁਣ ਕਹਿ ਰਹੇ ਜੇ ਆਮ ਆਦਮੀ ਪਾਰਟੀ ਸੀਟ ਹਾਰੀ ਤਾਂ ਸਿੱਧੂ ਮੂਸੇ ਵਾਲਾ ਦੇ ਇਨਸਾਫ਼ ਨਾ ਮਿਲਣ ਕਰਕੇ ਹਾਰੇਗੀ।

#ਜਲੰਧਰ_ਜਿਮਨੀ_ਚੋਣ

ਪੰਜਾਬ ਦੇ ਮੀਡੀਆ ਨੇ   ਤੋਂ ਰੱਜ ਕੇ TRP ਲਈ, ਪਰ ਅੱਜ ਜਦ ਉਸ ਲਈ ਇਨਸਾਫ਼ ਦੀ ਗੱਲ ਆਉਂਦੀ ਹੈ ਤਾਂ ਪ੍ਰੈੱਸ ਕਾਨਫਰੰਸ ਨੂੰ ਨਾ ਚਲਾਉਣ ਦੇ ਸਰਕਾਰੀ ...
03/04/2023

ਪੰਜਾਬ ਦੇ ਮੀਡੀਆ ਨੇ ਤੋਂ ਰੱਜ ਕੇ TRP ਲਈ, ਪਰ ਅੱਜ ਜਦ ਉਸ ਲਈ ਇਨਸਾਫ਼ ਦੀ ਗੱਲ ਆਉਂਦੀ ਹੈ ਤਾਂ ਪ੍ਰੈੱਸ ਕਾਨਫਰੰਸ ਨੂੰ ਨਾ ਚਲਾਉਣ ਦੇ ਸਰਕਾਰੀ ਹੁਕਮਾਂ ਨੂੰ ਮੰਨਿਆ ਜਾਂਦਾ।

ਸਰਕਾਰਾਂ ਦੀ ਗੋਦੀ ਵਿੱਚ ਬੈਠੇ ਅਜਿਹੇ ਮੀਡੀਆ ਚੈਨਲ ਲੋਕਤੰਤਰ ਲਈ ਖ਼ਤਰਾ ਹਨ, ਜੋ ਸਰਕਾਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਸਵਾਲ ਨਹੀਂ ਕਰ ਸਕਦੇ।

ਇਹ ਪੰਜਾਬ ਦੇ ਇੱਕ ਪਿੰਡ ਦੇ ਖੇਤ ਦਾ ਅਲੌਕਿਕ ਨਜ਼ਾਰਾ ਹੈ।ਇਹ ਮਿੱਟੀ ਪੰਜਾਬ ਦੀ  ਹੀ ਹੈ,ਜੋ ਐਨੇ ਰੰਗਾਂ ਵਿੱਚ ਖਿੜਨ ਦੀ ਹਿੰਮਤ ਤੇ ਆਸ ਰੱਖਦੀ ਹੈ,...
15/03/2023

ਇਹ ਪੰਜਾਬ ਦੇ ਇੱਕ ਪਿੰਡ ਦੇ ਖੇਤ ਦਾ ਅਲੌਕਿਕ ਨਜ਼ਾਰਾ ਹੈ।
ਇਹ ਮਿੱਟੀ ਪੰਜਾਬ ਦੀ ਹੀ ਹੈ,ਜੋ ਐਨੇ ਰੰਗਾਂ ਵਿੱਚ ਖਿੜਨ ਦੀ ਹਿੰਮਤ ਤੇ ਆਸ ਰੱਖਦੀ ਹੈ,ਵਿਸ਼ਵ ਪੱਧਰ ਤੇ ਫੁੱਲਾਂ ਦੇ ਬੀਜਾਂ ਨਾਲ ਨਾਮ ਕਮਾਉਣ ਵਾਲੇ ਅਵਤਾਰ ਸਿੰਘ ਢੀਂਡਸਾ (ਪਿੰਡ ਲਾਂਗੜੀਆਂ)
Tota Singh Dina

लॉस एंजिलिस में ऑस्कर अवॉर्ड सेरेमनी जारी है. एक नज़र अब तक मिल चुके अवॉर्ड्स पर:भारत की द एलीफ़ेंट व्हिसपरर्स बनी बेस्ट...
13/03/2023

लॉस एंजिलिस में ऑस्कर अवॉर्ड सेरेमनी जारी है. एक नज़र अब तक मिल चुके अवॉर्ड्स पर:

भारत की द एलीफ़ेंट व्हिसपरर्स बनी बेस्ट डॉक्टमेंट्री शॉर्ट फ़िल्म.
'ऑल क्वाइट ऑन द वेस्टर्न फ़्रंट' बनी सर्वश्रेष्ठ अंतरराष्ट्रीय फ़ीचर फ़िल्म.
के हुई कुआन को बेस्ट सपोर्टिंग एक्टर का अवॉर्ड.
जेमी ली कर्टिस को बेस्ट सपोर्टिंग एक्ट्रेस का पुरस्कार.
'नेवलनी' बनी बेस्ट डॉक्यूमेंट्री फ़ीचर फ़िल्म.
'द बॉय, द मोल, द फ़ॉक्स एंड द हॉर्स' को बेस्ट एनिमेटेड शॉर्ट फ़िल्म का अवॉर्ड.
'अवतार: द वे ऑफ़ वॉटर' को बेस्ट विजुअल इफ़ेक्ट्स का अवॉर्ड.
'द व्हेल' को बेस्ट मेकअप एंड हेयरस्टाइलिंग का अवॉर्ड.
बेस्ट साउंड का ऑस्कर अवॉर्ड टॉप गन: मेवरिक को.

    🙏
08/03/2023

🙏

ਅਸੀ ਇਹ ਵੇਖ ਕੇ ਦੁਖੀ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਇੰਨਾ ਗਿਰ ਚੁੱਕਾ ਹੈ ਕਿ ਉਸ ਨੇ ਹੁਣ ਰੋਜ਼ਾਨਾ ਅਜੀਤ ਦੇ ਮੁੱਖ ਸੰਪਾਦਕ ਸ. ਬਰਜਿੰਦਰ ਸਿੰ...
05/03/2023

ਅਸੀ ਇਹ ਵੇਖ ਕੇ ਦੁਖੀ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਇੰਨਾ ਗਿਰ ਚੁੱਕਾ ਹੈ ਕਿ ਉਸ ਨੇ ਹੁਣ ਰੋਜ਼ਾਨਾ ਅਜੀਤ ਦੇ ਮੁੱਖ ਸੰਪਾਦਕ ਸ. ਬਰਜਿੰਦਰ ਸਿੰਘ ਹਮਦਰਦ ਜੀ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੀਆਂ ਧਮਕੀਆਂ ਤੱਕ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ ਕਿਉਂਕਿ ਉਨ੍ਹਾਂ ਨੇ ਮੁੱਖ ਮੰਤਰੀ ਦੀ ਮੀਡਿਆ ਟੀਮ ਦੁਆਰਾ ਭੇਜੀਆਂ ਗਈਆਂ ਝੂਠੀਆਂ ਅਤੇ ਮਨਘੜਤ ਖ਼ਬਰਾਂ ਪ੍ਰਕਾਸ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪੰਜਾਬੀਆਂ ਦੇ ਆਪਣੇ ਮੀਡੀਆ ਘਰਾਣਿਆਂ ਦੀ ਆਵਾਜ਼ ਨੂੰ ਦਬਾਉਣ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਬੇਸ਼ਰਮੀ ਭਰੀ ਕੋਸ਼ਿਸ਼ ਦੀ ਜ਼ੋਰਦਾਰ ਨਿਖੇਧੀ ਕਰਦੇ ਹਾਂ । ਮੁੱਖ ਮੰਤਰੀ ਭਗਵੰਤ ਮਾਨ ਨੂੰ ਹਮਦਰਦ ਸਾਬ੍ਹ ਤੋਂ ਬਿਨ੍ਹਾਂ ਸ਼ਰਤ ਮੁਆਫੀ ਮੰਗਣੀ ਚਾਹੀਦੀ ਹੈ। ਪੰਜਾਬ ਦੇ ਰਾਜਪਾਲ ਨੂੰ ਇਸ ਗੰਭੀਰ ਮੁੱਦੇ ਵਿੱਚ ਦਖਲ ਦੇਣ ਅਤੇ ਪ੍ਰੈਸ ਦੀ ਆਜ਼ਾਦੀ ਨੂੰ ਹਰ ਕੀਮਤ 'ਤੇ ਬਰਕਰਾਰ ਰੱਖਣ ਦੀ ਅਪੀਲ ਕਰਦਾ ਹੈ।

#

Address


Website

Alerts

Be the first to know and let us send you an email when Nation Voice posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share