Simrose News

Simrose News Simrose News Channel work under the Simrose Media compney

28/12/2023

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਗੁਰੂਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

27/10/2023

ਕੰਵਲ ਗਰੇਵਾਲ ਦੇ ਗਾਣੇ ਨੂੰ ਬੰਟੀ ਰੁਮਾਣਾ ਵਲੋਂ ਐਡਿਟ ਕਰਕੇ ਸੀਐੱਮ ਮਾਨ ਤੇ ਕੇਜਰੀਵਾਲ ਦਾ ਨਾਮ ਪਾਉਣ ਤੇ ਗਰੇਵਾਲ ਨੇ ਲਾਈਵ ਹੋ ਦਿੱਤਾ ਸੰਦੇਸ਼

27/10/2023

ਸ਼੍ਰੀ ਦਰਬਾਰ ਸਾਹਿਬ ਜੀ ਦੇ ਅੰਮ੍ਰਿਤ
ਵੇਲੇ ਦੇ ਕਿਵਾੜ ਖੁੱਲ੍ਹਣ ਦੇ ਕਰੋ ਦਰਸ਼ਨ

27/10/2023

ਆਰਤੀ ਸ਼੍ਰੀ ਮਹਾਂਕਲੇਸ਼ਵਰ ਜੀ ਦੀ, ਜੈ ਸ਼ਿਵ ਸ਼ੰਕਰ

25/10/2023

ਗੋਡਿਆਂ,ਜੋੜਾਂ ਦੇ ਦਰਦ ਦਾ ਅੰਤ,ਨਹੀਂ ਬਦਲਾਉਣੇ ਪੈਣੇ ਗੋਡੇ, ਇਹ ਵੈਦ ਕਰਦਾ ਦਰਦ ਦਾ ਪੱਕਾ ਇਲਾਜ਼
----
ਵੈਦ ਜਸਵੰਤ ਸਿੰਘ,ਬਾਬਾ ਸ਼੍ਰੀ ਚੰਦ ਜੀ ਦੇਸੀ ਦਵਾਖਾਨਾ, ਨੇੜੇ ਕੋਆਪ੍ਰੇਟਿਵ ਬੈਂਕ, ਭੂੰਦੜੀ, ਜਿਲ੍ਹਾ ਲੁਧਿਆਣਾ
ਮੋਬਾਈਲ -8195800144, 8195000144

25/10/2023

ਮੁਹੱਲੇ ਦੀ ਆਂਟੀ ਨੇ ਨਹੀਂ ਲਗਾਉਣ ਦਿੱਤੀਆਂ ਕਾਂਗਰਸ ਪਾਰਟੀ ਦੀਆਂ ਲੜੀਆਂ, ਲੜੀਆਂ ਲੈ ਪੁੱਜੇ ਕਾਰਕੁੰਨ ਦੀ ਆਈ ਸ਼ਾਮਤ

25/10/2023

ਸ਼੍ਰੀ ਦਰਬਾਰ ਸਾਹਿਬ ਜੀ ਦੇ ਅੰਮ੍ਰਿਤ ਵੇਲੇ ਦੇ ਕਿਵਾੜ ਖੁੱਲ੍ਹਣ ਦੇ ਕਰੋ ਦਰਸ਼ਨ

24/10/2023

ਤਿੰਨ ਕਬੱਡੀ ਖਿਡਾਰੀ ਇੱਕ ਸਰਾਂ ਵਿੱਚ ਸ਼ਰਾਬ ਪੀ ਰਹੇ ਸਨ ਅਤੇ ਜਦੋਂ ਮਾਲਕ ਨੇ ਬਿੱਲ ਮੰਗਿਆ ਤਾਂ ਉਨ੍ਹਾਂ ਵਿੱਚ ਤਿੱਖੀ ਬਹਿਸ ਹੋ ਗਈ। ਝੜਪ ਹੋ ਗਈ ਅਤੇ ਇਹ ਦੇਖ ਕੇ ਸਰਾਵਾਂ ਮਾਲਕ ਨੇ ਪੁਲਿਸ ਨੂੰ ਬੁਲਾਇਆ। ਜਦੋਂ ਪੁਲੀਸ ਨੇ ਉਨ੍ਹਾਂ ਨੂੰ ਪੀਸੀਆਰ ਕਾਰ ਵਿੱਚ ਬੈਠਣ ਲਈ ਕਿਹਾ ਤਾਂ ਉਨ੍ਹਾਂ ਨਾਲ ਹੱਥੋਪਾਈ ਵੀ ਹੋ ਗਈ। ਝਗੜੇ ਦੌਰਾਨ, ਉਨ੍ਹਾਂ ਨੇ ਇੱਕ ਪੁਲਿਸ ਵਾਲੇ ਨੂੰ ਧੱਕਾ ਦਿੱਤਾ, ਅਤੇ ਉਹ ਜ਼ਮੀਨ 'ਤੇ ਡਿੱਗ ਗਿਆ, ਜਿਸ ਨਾਲ ਸਿਰ 'ਤੇ ਸੱਟ ਲੱਗੀ। ਦੁਖਦਾਈ ਗੱਲ ਇਹ ਹੈ ਕਿ ਬਾਅਦ ਵਿਚ ਉਸ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ।

24/10/2023

ਗੁਰਦੁਆਰਾ ਸੀਸ ਗੰਜ ਸਾਹਿਬ ਦੇ ਬਾਹਰ ਹਰ ਰੋਜ਼ ਸਿੱਖ ਡਾਕਟਰ ਕਰਦੇ ਹਨ ਗਰੀਬ,ਮਜਬੂਰ ਮਰੀਜ਼ਾਂ ਦੀ ਸੇਵਾ, ਇਨ੍ਹਾਂ ਡਾਕਟਰਾਂ ਨੂੰ ਕੋਟਿ ਕੋਟਿ ਪ੍ਰਣਾਮ

23/10/2023

ਲੁਧਿਆਣਾ 'ਚ ਸੁਖਬੀਰ ਬਾਦਲ ਦੀ ਪ੍ਰੈਸ ਕਾਨਫਰੰਸ

ਆ ਸੁਣੋ ਸੀਐੱਮ ਮਾਨ ਬਾਰੇ ਕੀ ਬੋਲ ਗਏ

22/10/2023

ICICI ਬੈਂਕ ਨਾਲ ਹੋਈ 15 ਕਰੋੜ 47 ਲੱਖ ਦੀ ਸਾਈਬਰ ਠੱਗੀ

21/10/2023

ਤਿਹਰੇ ਕ.ਤ.ਲ ਕਾਂਡ ਨੂੰ ਲੈਕੇ ਵੱਡਾ ਖੁਲਾਸਾ
ਸੁਣੋ ਘਟਨਾਂ ਨੂੰ ਅੰਜਾਮ ਦੇਣ ਵਾਲੇ ਪੁੱਤਰ ਦੀ ਜ਼ੁਬਾਨੀ
ਕੀ ਪਿਓ ਦੀ ਸੀ ਨੂੰਹ ਤੇ ਮਾੜੀ ਨਜ਼ਰ ?

21/10/2023

ਜੀਐਨਡੀਈਸੀ ਲੁਧਿਆਣਾ ਵਿੱਖੇ ‘’ਜੀਐਨਈ ਏਪੈਕਸ-23” ਦਾ ਹੋਇਆ ਆਯੋਜਨ 30 ਤੋਂ ਵੱਧ ਸਕੂਲਾਂ ਨੇ ਹਿੱਸਾ ਲੈ ਕੇ ਈਵੈਂਟ ਨੂੰ ਲਗਾਏ ਚਾਰ ਚੰਨ

21/10/2023

ਸ਼੍ਰੀ ਦਰਬਾਰ ਸਾਹਿਬ ਜੀ ਦੇ ਅੰਮ੍ਰਿਤ
ਵੇਲੇ ਦੇ ਕਿਵਾੜ ਖੁੱਲ੍ਹਣ ਦੇ ਕਰੋ ਦਰਸ਼ਨ



















20/10/2023

ਗੁੱਸੇ 'ਚ ਆ ਚੈਂਲੇਂਜ ਤਾਂ ਕਰ ਦਿੰਦੇ ਨੇ ਫਿਰ ਭੱਜ ਜਾਂਦੇ ਨੇ

ਸੀਐੱਮ ਮਾਨ ਨੇ ਵਿਧਾਨ ਸਭਾ 'ਚ ਬਾਜਵਾ ਤੇ ਕੱਸਿਆ ਤੰਜ

20/10/2023

ਗੁਰਦਾਸਪੁਰ ਬਾਈਪਾਸ ਤੇ ਸਾਰਾ ਪਰਿਵਾਰ ਕਰ ਰਿਹਾ ਹੈ ਮਿਹਨਤ
12 -13 ਲੱਖ ਲਾ ਕੇ ਹਾਈਵੇ ਤੇ ਹੀ ਖੋਲ ਦਿੱਤਾ ਚਲਦਾ ਫਿਰਦਾ ਰੈਸਟੋਰੈਂਟ

20/10/2023

ਜਲੰਧਰ ‘ਚ ਟ੍ਰਿਪਲ ਮਰਡਰ, ਪ੍ਰਾਪਰਟੀ ਵਿਵਾਦ ਕਾਰਨ ਨੌਜਵਾਨ ਨੇ ਮਾਤਾ-ਪਿਤਾ ਤੇ ਵੱਡੇ ਭਰਾ ਦਾ ਕੀਤਾ ਕ.ਤਲ

Address


Alerts

Be the first to know and let us send you an email when Simrose News posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share