Khabar Punjab Di 24 hrs

  • Home
  • Khabar Punjab Di 24 hrs

Khabar Punjab Di 24 hrs khabar Punjab Di 24 hrs (ਖਬਰ ਪੰਜਾਬ ਦੀ)

30/04/2025
24/04/2025

ਜਿਲਾ ਸਿੱਖਿਆ ਅਤੇ ਸਿਖਲਾਈ ਸੰਸਥਾ ਨਾਭਾਂ ਵੱਲੋਂ ਸਲਾਨਾ ਇਨਾਮ ਵੰਡ ਸਮਰੋ ਕਰਵਾਇਆ ਗਿਆ।, ਚੇਅਰਮੈਨ ਸੁਰਿੰਦਰ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਹੋਏ ਸ਼ਾਮਿਲ

ਕੇਕ 200 ਰੁਪਏ ਤੋਂ ਸ਼ੁਰੂ ਹਨ, ਸੰਪਰਕ ਨੰਬਰ: 99887-20226 NABHA ਇਥੇ ਘੱਟ ਰੇਟਾਂ ਤੇ ਸਪੈਸ਼ਲ ਵੱਧੀਆਂ ਕਵਾਲਟੀ ਦੇ ਤਾਜ਼ੇ ਕੇਕ ਮਿਲਦੇ ਹਨ। ਅਤ...
21/04/2025

ਕੇਕ 200 ਰੁਪਏ ਤੋਂ ਸ਼ੁਰੂ ਹਨ, ਸੰਪਰਕ ਨੰਬਰ: 99887-20226 NABHA
ਇਥੇ ਘੱਟ ਰੇਟਾਂ ਤੇ ਸਪੈਸ਼ਲ ਵੱਧੀਆਂ ਕਵਾਲਟੀ ਦੇ ਤਾਜ਼ੇ ਕੇਕ ਮਿਲਦੇ ਹਨ। ਅਤੇ ਆਇਸ ਕਰੀਮ,ਕੋਲਡ ਡਰਿੰਕ, ਨਮਕੀਨ, ਦੁੱਧ , ਦਹੀਂ, ਆਦਿ ਮਿਲਦਾ ਹੈ।
ਸਥਾਨ: ਦਰਸ਼ਨ ਲਾਲ ਐਂਡ ਸੰਨਜ਼, ਨੇੜੇ ਜੁਨੇਜਾ ਪਟਰੋਲ ਪੰਪ
ਬੋੜਾ ਗੇਟ ਚੋਂਕ, ਨਾਭਾ ਸੰਪਰਕ ਨੰਬਰ: 99887-20226

17/04/2025

ਨਾਭਾ ਦੀ ਕਰਤਾਰ ਕਾਲੋਨੀ ਚ ਨਾਲੀਆਂ ਬਣਾਉਣ ਨੂੰ ਲੈਕੇ ਦੋ ਧਿਰਾਂ ਚ ਛਿੜਿਆ ਵਿਵਾਦ, ਪੀੜਤ ਮਾਤਾ ਮਧੂ ਲਤਾ ਹਸਪਤਾਲ ਦਾਖਲ,ਪੁਲਿਸ ਨੂੰ ਬਿਆਨ ਕਰਵਾਏ ਦਰਜ਼, ਠੇਕੇਦਾਰ ਵਿਨੋਦ ਨੇਂ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ

16/04/2025

ਨਾਭਾ ਕੋਤਵਾਲੀ ਦੇ Sho ਜਸਵਿੰਦਰ ਖੋਖਰ ਦੀ ਟਰਾਂਸਫਰ ਹੋਣ ਤੇ ਪ੍ਰਧਾਨ ਸੰਦੀਪ ਬਾਲੀ ਨੇ ਆਪਣੇ ਮੈਂਬਰਾਂ ਨਾਲ ਫੁਲਾਂ ਦੀ ਵਰਖਾਂ ਕਰਦੇ ਹੋਏ ਦਿੱਤੀ ਵਿਦਾਇਗੀ

12/04/2025

ਗੁੰਡਾ ਗਰਦੀ ਦਾ ਨੰਗਾ ਨਾਚ,Viral video dera Bassi

03/04/2025

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਆਪਣੀ ਪਤਨੀ ਨਾਲ ਭੰਗੜਾ ਪਾਉਂਦੇ ਹੋਏ।

01/04/2025

( ਸੰਪਰਕ ਨੰਬਰ:79860 - 01010 )
ਨਾਭਾ ਅਤੇ ਕਿਸੇ ਵੀ ਖੇਤਰ ਵਿਚ ਕੋਠੀਆਂ, ਮਕਾਨਾਂ, ਸੋਅਰੂਮਾਂ ਦੇ ਹਰ ਤਰ੍ਹਾਂ ਦੇ ਮੋਡਰਨ,ਕਲਾਸਿਕਲ ਨਕਸ਼ੇ ਵਾਜਿਬ ਰੇਟਾਂ ਤੇ ਬਣਵਾਉਣ ਲਈ ਇੱਕ ਵਾਰ ਜਰੂਰ ਮਿਲੋਂ। ਨਕਸ਼ਾ ਨਵੀਸ ਸੋਹੀ ਆਰਕੀਟੈਕਟ ਬੋੜਾ ਗੇਟ ਚੋਂਕ ਮਾਲੇਰਕੋਟਲਾ ਰੋਡ ਨਾਭਾ ( ਸੰਪਰਕ ਨੰਬਰ:79860 - 01010 )

29/03/2025

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਬੇਟੀ “ਨਿਆਮਤ “ ਦੇ ਜਨਮਦਿਨ ਮੌਕੇ ਖੂਸ਼ੀ ਵਿਚ ਪਾਇਆ ਭੰਗੜਾ, ਵੇਖੋ ਪੰਜਾਬੀ ਗਾਇਕ ਰਣਜੀਤ ਬਾਵਾ ਅਤੇ ਗੁਰਦਾਸ ਮਾਨ ਵੱਲੋਂ ਕਿਵੇਂ ਬਣਿਆਂ ਖੂਸ਼ੀਆਂ ਦਾ ਮਾਹੌਲ

Address

PUNJAB

Website

Alerts

Be the first to know and let us send you an email when Khabar Punjab Di 24 hrs posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share