City Sadar

City Sadar Contact information, map and directions, contact form, opening hours, services, ratings, photos, videos and announcements from City Sadar, Media/News Company, .

14/07/2025
10/07/2025

ਯੁੱਧ ਨਸ਼ਿਆਂ ਦੇ ਵਿਰੁੱਧ ਮਹਿਮ ਤਹਿਤ ਸਦਰ ਪੁਲਿਸ ਵੱਲੋਂ ਵੱਖ-ਵੱਖ ਮਸਲਿਆਂ ਦੇ ਵਿੱਚ ਇੱਕ ਵਿਅਕਤੀ ਨੂੰ ਜੇਲ ਭੇਜਿਆ ਗਿਆ ਅਤੇ ਇੱਕ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਭੇਜਿਆ ਗਿਆ ਸਦਰ ਥਾਣਾ ਬੁਢਲਾਡਾ ਜਗਦੇਵ ਸਿੰਘ

07/07/2025

ਨਸ਼ਿਆਂ ਦੀ ਭੇਂਟ ਚੜਿਆ ਇੱਕ ਹੋਰ ਨੌਜਵਾਨ।
ਆਪਣੇ ਪੁੱਤਰ ਦੀ ਲਾਸ਼ ਕੋਲ ਖੜ੍ਹੇ ਹੋ ਕੇ ਗੁਰੂ ਮਹਾਰਾਜ ਦੇ ਭਾਣੇ ਵਿੱਚ ਅਰਦਾਸ ਕਰਦਾ ਇਹ ਗੁਰਸਿੱਖ ਪਿਤਾ ਸਰਦਾਰ ਨਰਿੰਦਰ ਸਿੰਘ ਬੈਂਸ ਸਰਪੰਚ ਸਾਹਿਬ ਪਿੰਡ ਡੈਣਵਿੰਡ ਜ਼ਿਲ੍ਹਾ ਕਪੂਰਥਲਾ ਤੋਂ ਹਨ। ਇਹ ਸੁਨੱਖਾ ਨੌਜਵਾਨ ਜਿਸਦਾ ਫਰਵਰੀ ਦੇ ਆਖਰੀ ਹਫਤੇ ਵਿੱਚ ਵਿਆਹ ਹੋਇਆ ਸੀ। ਕੱਲ੍ਹ ਮਿਤੀ 5/7/2025ਸ਼ਨੀਵਾਰ ਰਾਤ ਘਰੋਂ ਕੁਝ ਸਮਾਨ ਲੈਣ ਗਿਆ। ਮੁੜਕੇ ਵਾਪਸ ਨਹੀਂ ਪਰਤਿਆ।
ਪਿਤਾ ਤੇ ਹੋਰ ਰਿਸ਼ਤੇਦਾਰ ਨੌਜਵਾਨ ਸਾਰੀ ਰਾਤ ਲੱਭਦੇ ਰਹੇ। ਮ੍ਰਿਤਕ ਨੌਜਵਾਨ ਦੇ ਪਿਤਾ ਜੀ ਬਹੁਤ ਹੀ ਭਲੇ ਤੇ ਗੁਰਮਤਿ ਵਿਚਾਰਧਾਰਾ ਦੇ ਧਾਰਨੀ Narindersingh Bains ਪੰਜਾਬ ਪੁਲਿਸ ਚ ਬਤੌਰ ਰਿਟਾਇਰਡ ਇੰਸਪੈਕਟਰ ਹਨ ਜਿਨ੍ਹਾਂ ਦੀ ਸ਼ਖ਼ਸੀਅਤ ਬੜੇ ਨੇਕਦਿਲ ਤੇ ਈਮਾਨਦਾਰ ਅਫਸਰ ਵਜੋਂ ਰਹੀ ਹੈ। ਪਿੱਛੇ ਜਿਹੇ ਨਗਰ ਨੇ ਇਸ ਪੜੇ ਲਿਖੇ ਪਰਿਵਾਰ ਨੂੰ ਸਰਪੰਚੀ ਦਾ ਮਾਣ ਬਖਸ਼ਿਆ ਹੈ।ਸੋ ਪੁਲਿਸ ਨੂੰ ਗੁੰਮਸ਼ੁਦਗੀ ਬਾਰੇ ਦੱਸਿਆ ਗਿਆ।ਸਵੇਰੇ ਤੜਕਸਾਰ ਪੁਲਿਸ ਵਾਲਿਆਂ ਨੇ ਫੋਨ ਕਰਕੇ ਦੱਸਿਆ ਕਿ ਕਪੂਰਥਲਾ -ਮੁਸ਼ਕ ਵੇਦ- ਤੋਂ ਵਿਲਾ ਕੋਠੀ ਜਾਂਦੀ ਸੜਕ ਤੇ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ ਆ ਕੇ ਸ਼ਨਾਖਤ ਕਰਿਓ। ਸੋਚੋ ਕੀ ਬੀਤੀ ਹੋਵੇਗੀ ਇਸਦੇ ਪਿਤਾ ਤੇ ਜਦੋਂ ਅਚਾਨਕ ਪੁੱਤਰ ਨੂੰ ਇਸ ਹਾਲ ਵਿੱਚ ਵੇਖਿਆ ਹੋਵੇਗਾ।
ਇਹ ਗੁਰੂ ਦੇ ਭਾਣੇ ਵਿੱਚ ਆਪਣੇ ਪੁੱਤਰ ਦੀ ਅੰਤਿਮ ਅਰਦਾਸ ਕਰਨ ਲਈ ਕਿੱਡਾ ਵੱਡਾ ਸਬਰ ਤੇ ਕਾਲਜਾ ਚਾਹੀਦਾ ਹੈ 🙏🙏

06/07/2025

ਜ਼ਿਲ੍ਹਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਮਾਨਸਾ ਵਲੋਂ ਬੁਢਲਾਡਾ ਵਿਖੇ ਮੀਟਿੰਗ ਹੋਈ

ਪੰਜਾਬ ਸਰਕਾਰ ਵੱਲੋਂ ਲਾਲ ਲਕੀਰ ਅੰਦਰ ਪੈਂਦੇ ਮਕਾਨਾਂ ਦੀਆਂ ਰਜਿਸਟਰੀਆਂ ਕਰਵਾਉਣ ਲਈ ਦਿੱਤੀ  ਗਈ ਵੱਡੀ ਰਾਹਤ ਡੀ ਵਿਜੀਲੈਂਸ ਨੂੰ ਬੁਢਲਾਡਾ ਤਹਿਸੀਲ...
02/07/2025

ਪੰਜਾਬ ਸਰਕਾਰ ਵੱਲੋਂ ਲਾਲ ਲਕੀਰ ਅੰਦਰ ਪੈਂਦੇ ਮਕਾਨਾਂ ਦੀਆਂ ਰਜਿਸਟਰੀਆਂ ਕਰਵਾਉਣ ਲਈ ਦਿੱਤੀ ਗਈ ਵੱਡੀ ਰਾਹਤ ਡੀ ਵਿਜੀਲੈਂਸ ਨੂੰ ਬੁਢਲਾਡਾ ਤਹਿਸੀਲ ਵਿੱਚ ਰੱਖਣੀ ਚਾਹੀਦੀ ਇੱਕ ਨਜ਼ਰ

Address


Website

Alerts

Be the first to know and let us send you an email when City Sadar posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share