ਚੜ੍ਹਦਾ ਪੰਜਾਬ Tv

  • Home
  • ਚੜ੍ਹਦਾ ਪੰਜਾਬ Tv

ਚੜ੍ਹਦਾ ਪੰਜਾਬ Tv ਇਹ ਚੈਨਲ 2018 ਚ ਬਨਾਯਾ ਜਾ ਰਿਹਾ ਹੈ , ਇਹ ਕਿਸੇ ਵੀ ਰਾਜਨਇਕ ਪਾਰਟੀ ਨਾਲ ਸਬੰਧ ਨਹੀਂ ਰੱਖਦਾ

ਜਰੂਰੀ ਸੂਚਨਾ, ਸ਼ੇਅਰ ਜਰੂਰ ਕਰਿਓ
31/07/2025

ਜਰੂਰੀ ਸੂਚਨਾ, ਸ਼ੇਅਰ ਜਰੂਰ ਕਰਿਓ


ਪਵਨ ਕੁਮਾਰ ਟੀਨੂੰ ਜੀ ਵਲੋ ਸਿਹਤ ਮੰਤਰੀ ਪੰਜਾਬ  ਡਾ ਬਲਵੀਰ ਸਿਘ ਜੀ ਨਾਲ ਮੁਲਾਕਾਤ ਕਰਕੇ ਆਦਮਪੁਰ ਦੇ ਸੀ ਐਚ ਸੀ CHC ਹਸਪਤਾਲ ਵਿਚ ਪੂਰੀਆ ਸਹੁਲਤਾ...
28/07/2025

ਪਵਨ ਕੁਮਾਰ ਟੀਨੂੰ ਜੀ ਵਲੋ ਸਿਹਤ ਮੰਤਰੀ ਪੰਜਾਬ ਡਾ ਬਲਵੀਰ ਸਿਘ ਜੀ ਨਾਲ ਮੁਲਾਕਾਤ ਕਰਕੇ ਆਦਮਪੁਰ ਦੇ ਸੀ ਐਚ ਸੀ CHC ਹਸਪਤਾਲ ਵਿਚ ਪੂਰੀਆ ਸਹੁਲਤਾ -24 ਘੰਟੇ ਐਮਰਜੈਸ਼ੀ ,ਸਾਰੇ ਸਪੈਸ਼ਲਿਸ਼ਟ ਡਾਕਟਰ, ੳਪਰੇਸ਼ਨ , ਡਿਲਵਰੀ , ਟੈਸਟ, ਦਵਾਈਆ ਮੁਹੱਈਆ ਕਰਾਉਣ ਲਈ ਅਤੇ ਇਕ ਨਵਾ CHC ਭੋਗਪੁਰ ਵਿਖੇ ਬਣਾਉਣ ਲਈ ਬੇਨਤੀ ਕੀਤੀ ।

28/07/2025

ਅਜਨੋਹਾ ਹੁਸ਼ਿਆਰਪੁਰ ਪੁਲਸ :- ਚੋਰੀ ਦੇ 5 ਮੋਟਸਾਈਕਲ ਬਰਾਮਦ
ਸ਼ਮਸ਼ੇਰ ਸਿੰਘ ਪੁੱਤਰ ਓਂਕਾਰ ਸਿੰਘ ਪਿੰਡ ਡਰੋਲੀ ਖੁਰਦ ਅਤੇ ਰਵੀ ਕੁਮਾਰ ਪੁੱਤਰ ਲਾਲਵਿੰਦਰ ਪਿੰਡ ਈਸਪੁਰ, ਅਤੇ ਹਰਜੋਤ ਉਰਫ ਰਵੀ ਚੋਰੀ ਦੇ 5 ਮੋਟਸਾਈਕਲਾਂ ਸਮੇਤ ਅਜਨੋਹਾ ਪੁਲੀਸ ਚੌਂਕੀ ਹੋਸ਼ਿਆਰਪੁਰ ਦਿਹਾਤੀ ਪੁਲੀਸ ਵਲੋ ਕਾਬੂ

#ਪੰਜਾਬ

25/07/2025
18/07/2025

Luck
5 ਦਿਨ ਤੱਕ ਸਮੁੰਦਰ ਦੇ ਵਿੱਚ ਤੈਰਦਾ ਰਿਹਾ ਬੰਗਾਲੀ ਬੰਦਾ,
ਕੱਲ ਦੀ ਇੱਕ ਖਬਰ ਬਹੁਤ ਚਰਚਾ ਚ ਹੈ, ਇੱਕ ਬੰਦਾ ਪੰਜ ਦਿਨ ਤੱਕ ਬੰਗਾਲ ਦੀ ਖਾੜੀ ਸਮੁੰਦਰ ਵਿੱਚ ਭਟਕ ਕੇ ਤੈਰਦਾ ਰਿਹਾ, ਪੰਜਾਂ ਦਿਨਾਂ ਬਾਅਦ ਕੋਲੋਂ ਲੰਘਦੇ ਇੱਕ ਵੱਡੇ ਜਹਾਜ਼ ਦੇ ਕਪਤਾਨ ਦੀ ਨਿਗਹਾ ਉਸਦੇ ਪਈ ਜਿਸ ਤੋਂ ਬਾਅਦ ਉਹਨਾਂ ਨੇ ਆਪਣਾ ਜਹਾਜ਼ ਰੋਕ ਕੇ ਉਸ ਬੰਦੇ ਨੂੰ ਜ਼ਿੰਦਾ ਬਚਾਕੇ ਬਾਹਰ ਕੱਢਿਆ

16/07/2025

ਸਰਦਾਰ ਫੌਜਾ ਸਿੰਘ ਹਿੱਟ ਐਂਡ ਰਨ ਮਾਮਲਾ,ਪੁਲਿਸ ਕਰ ਰਹੀ ਪ੍ਰੈਸ ਕਾਨਫਰੰਸ
114 ਸਾਲਾ ਰਨਰ ਸਰਦਾਰ ਫੌਜਾ ਸਿੰਘ ਬਿਆਸ ਪਿੰਡ ਦੀ ਮੌਤ ਦਾ ਕਾਰਨ ਬਣਿਆ 26 ਸਾਲਾ ਕਨੇਡਾ ਰਹਿਣ ਵਾਲਾ ਨੌਜਵਾਨ ਅੰਮ੍ਰਿਤਪਾਲ ਢਿੱਲੋ ਪਿੰਡ ਦਾਸੁਪੁਰ ਨਜਦੀਕ ਕਿਸ਼ਨਗੜ੍ਹ ਸਮੇਤ ਫਾਰਚੂਨਰ ਗੱਡੀ ਜਲੰਧਰ ਦਿਹਾਤੀ ਪੁਲੀਸ ਵਲੋਂ ਕਾਬੂ,



13/07/2025

Adampur Airport
ਨਹਿਰ ਤੋਂ ਏਅਰਪੋਰਟ ਨੂੰ ਜਾਂਦੇ ਖਸਤਾ ਹਾਲਤ ਰਸਤੇ ਬਾਰੇ ਸਵਾਲ ਚੁੱਕਦੇ ਹੋਏ ਐਮਐਲਏ ਸੁਖਵਿੰਦਰ ਸਿੰਘ ਕੋਟਲੀ
ਪੰਜਾਬ ਸਰਕਾਰ ਕਦੋਂ ਕਰਵਾਏਗੀ ਆਦਮਪੁਰ ਏਅਰਪੋਰਟ ਤੱਕ ਜਾਣ ਵਾਲੀ ਚਾਰ ਮਾਰਗੀ ਸੜਕ ਦਾ ਪੂਰਾ ਕੰਮ-ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਆਦਮਪੁਰ

08/07/2025

ਚਿੱਟੇ ਦਾ ਤਸਕਰ ਗਿਰਫ਼ਤਾਰ
ਜਲੰਧਰ ਦਿਹਾਤੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦੌਰਾਨ ਸੀ.ਆਈ.ਏ. ਸਟਾਫ਼ ਅਤੇ ਥਾਣਾ ਆਦਮਪੁਰ ਵਲੋਂ 701 ਗ੍ਰਾਮ ਹੈਰੋਇਨ ਸਮੇਤ 1 ਦੋਸ਼ੀ ਕਾਬੂ ਕੀਤਾ, ਦੋਸ਼ੀ ਦੀ ਪਹਿਚਾਣ ਸ਼ੁਭਮ ਪਿੰਡ ਪਧਿਆਣਾ ਦੇ ਤੌਰ ਤੇ ਹੋਈ

07/07/2025

12 ਸਾਲ ਦੇ ਬੱਚੇ ਨੂੰ ਨਿਕਲ ਗਿਆ ਅਜਗਰ ਅਜਗਰ ਨੂੰ ਫਾੜ ਕੇ ਕੱਢਿਆ ਬੱਚੇ ਦਾ ਮ੍ਰਿਤਕ ਸਰੀਰ, ਅਸਾਮ ਦੀ ਘਟਨਾ ਦੱਸੀ ਜਾ ਰਹੀ

07/07/2025

ਪੁਲੀਸ ਮੁਕਬਲਾ, 2 ਗੈਂਗਸਟਰ ਕਾਬੂ
ਜਲੰਧਰ ਦਿਹਾਤੀ ਪੁਲਿਸ ਥਾਣਾ ਸ਼ਾਹਕੋਟ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੌਰਾਨ ਪੁਲਿਸ ਵੱਲੋਂ ਨਸ਼ੇ ਦੀ ਸਪਲਾਈ ਅਤੇ ਫਰੋਤੀ ਮੰਗਣ ਵਾਲੇ 02 ਗੈਂਗਸਟਰਾਂ ਨਾਲ ਮੁਕਾਬਲੇ ਦੌਰਾਨ ਦੋਸ਼ੀ ਗੋਲੀ ਲੱਗਣ ਨਾਲ ਜਖਮੀ,ਅਸਲੇ ਅਤੇ ਭਾਰੀ ਨਸ਼ੀਲੇ ਪਦਾਰਥਾਂ ਸਮੇਤ ਕੀਤਾ ਗਿਆ ਗ੍ਰਿਫਤਾਰ

Address


Website

Alerts

Be the first to know and let us send you an email when ਚੜ੍ਹਦਾ ਪੰਜਾਬ Tv posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share