
10/04/2024
ਅੱਜ ਮਿਤੀ 10-04-2024 ਨੂੰ 'ਰੈਵਲ ਪਬਲੀਕੇਸ਼ਨ਼' ਵੱਲੋਂ 'ਸਾਂਝ' ਸਿਰਲੇਖ ਹੇਠ ਛਪੀ ਸਾਂਝੀ ਕਿਤਾਬ ਦੀ ਕਮਾਈ ਵਿੱਚੋਂ ਕਿਤਾਬ ਦੇ ਮਿੱਥੇ ਉਦੇਸ਼ ਅਨੁਸਾਰ ,'ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੀਟੀਵਾਲਾ , ਜ਼ਿਲਾ ਸ੍ਰੀ ਮੁਕਤਸਰ ਸਾਹਿਬ' , ਵਿੱਚ ਪੌਦੇ ( ਬੂਟੇ) ਲਗਾਉਣ ਲਈ 17,000 ਰੁਪਏ ਦੀ ਰਕਮ ਅਦਾ ਕੀਤੀ ਗਈ ,
ਜਿਸ ਦੀ ਵਰਤੋਂ ਕਰਦੇ ਹੋਏ ਸਕੂਲ ਕੈਂਪਸ ਵਿੱਚ ਕਈ ਤਰ੍ਹਾਂ ਦੇ ਸਜਾਵਟੀ ਅਤੇ ਛਾਂ ਵਾਲੇ ਬੂਟੇ ਲਗਾਏ ਗਏ ।
ਇਸ ਨੇਕ ਉਪਰਾਲੇ ਲਈ ਪ੍ਰਿੰਸੀਪਲ ਸ਼੍ਰੀਮਤੀ ਪ੍ਰੇਮਲਤਾ ਜੀ , ਸਮੂਹ ਅਧਿਆਪਕ ਸਾਹਿਬਾਨ ਅਤੇ ਪਿਆਰੇ ਵਿਦਿਆਰਥੀਆਂ ਵੱਲੋਂ ਰੈਵਲ ਪਬਲੀਕੇਸ਼ਨ ਅਤੇ 'ਸਾਂਝ' ਕਿਤਾਬ ਨਾਲ ਜੁੜੇ ਸਾਰੇ ਹੀ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਇਸ ਤਰ੍ਹਾਂ ਦੇ ਚੰਗੇ ਕਾਰਜ ਦੀ ਸ਼ਲਾਘਾ ਕੀਤੀ।
singh.98
mangat89rai
amoal
matta