Sodhi Production

  • Home
  • Sodhi Production

Sodhi Production Official Account Of Sodhi Production

06/07/2022

ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ ਦੇ ਵਿਆਹ ਪੁਰਬ ਤੇ ਸੰਗਤਾਂ ਦੇ ਸਹਿਯੋਗ ਨਾਲ 5 ਲੋੜਵੰਦ ਪਰਿਵਾਰਾ ਦੀਆ ਧੀਆਂ ਦੇ ਵਿਆਹ ਕਾਰਜ ਕੀਤੇ ਹਰਿਤਰਾ ਦਾ ਲੋੜੀਂਦਾ ਸਮਾਨ ਦਿੱਤਾ ਭਾਈ ਸਾਹਿਬ ਜੀ ਜਦੋ ਇਹ ਸੇਵਾ ਨਾਭਾ ਕੇ ਪੰਡਾਲ ਤੋਂ ਬਾਹਰ ਆਏ ਤਾ ਸੰਗਤਾਂ ਵਲੋਂ ਭਰਵਾ ਸਵਾਗਤ ਕੀਤਾ ਯਾਦ ਰਹੇ ਹੁਣ ਤੱਕ ਭਾਈ ਸੋਢੀ ਜੀ 50 ਲੋੜਵੰਦ ਧੀਆਂ ਦੇ ਵਿਆਹ ਕਰਿ ਚੁਕੇ ਹਨ 🙏

01/07/2022

ਸਲਾਨਾ ਸਮਾਗਮ ਲਈ ਨਿਮਰਤਾ ਸਹਿਤ ਬੇਨਤੀ ਧੰਨ ਗੁਰੂ ਅਰਜਨ ਸਾਹਿਬ ਜੀ ਅਤੇ ਮਾਤਾ ਗੰਗਾ ਜੀ ਦਾ ਵਿਆਹ ਪੁਰਬ 3 ਜੁਲਾਈ ਸ਼ਾਮ 7 ਵਜੇ ਤੋਂ ਲੈ ਕੇ ਅੰਮ੍ਰਿਤ ਵੇਲੇ ਤਕ ਪਿੰਡ ਬਿਲਗਾ ਜਿਲਾ ਜਲੰਧਰ ਵਿਖੇ ਜਿੱਥੇ ਪਾਤਸ਼ਾਹ ਜੀ ਦੀ ਬਰਾਤ ਰੁਕੀ ਸੀ ਜਰੂਰ ਪਹੁੰਚਣਾ ਜੀ 🙏

21/06/2022

3 July 2022 ( ਬਿਲਗਾ ) ਅਤੇ 6 July 2022 ( ਮਾਓ ਸਾਹਿਬ ) ਵਿੱਖੇ - ਸਲਾਨਾ ਸਮਾਗਮ ,
ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਵਿਆਹ ਪੁਰਬ ਸਮਾਗਮ ਲਈ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ 🙏

12/03/2022
08/03/2022
21/02/2022
23/12/2021

Shaheedi Saka - Anandpur sahib to Chamkaur Sahib tak | Gurbani Katha Kirtan 2021 | Bhai Davinder Singh Sodhi | Sodhi Production House ...

23/12/2021
15/11/2021

Guru Nanak Diyan Katha Kahaniyan | Bhai Davinder Singh Sodhi | Sodhi Production :- Guru Nanak Diyan Katha ...

28/10/2021

Katha ( ਕਥਾ ) - Baba Nand Singh Ji Da Teyag ( ਬਾਬਾ ਨੰਦ ਸਿੰਘ ਜੀ ਦਾ ਤਿਆਗ ) | Bhai Davinder Singh Sodhi | Sodhi Production HouseSUBSCRIBE and press the bell ico...

ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਵਿਸ਼ੇਸ਼https://youtu.be/W5E7B-xzFyc
22/10/2021

ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਵਿਸ਼ੇਸ਼
https://youtu.be/W5E7B-xzFyc

► Sakhi ( ਸਾਖੀ ) :- Bhai Soma Shah Ji 👇https://youtu.be/26e5nJHPFOUTittle - Tu Mera Pita Tu Hai Mera Mata By Bhai Davinder Singh Ji SodhiLabel - Sodhi Prod...

Address


Alerts

Be the first to know and let us send you an email when Sodhi Production posts news and promotions. Your email address will not be used for any other purpose, and you can unsubscribe at any time.

Contact The Business

Send a message to Sodhi Production:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share