
16/02/2024
ਸਤਿਕਾਰਯੋਗ ਦੋਸਤੋ , ਸਤਿ ਸ੍ਰੀ ਅਕਾਲ ਜੀ ।
ਅੱਜ 16 ਫਰਵਰੀ , ਏਸੇ ਤਰੀਕ ਨੂੰ ਅੱਜ ਤੋਂ 33 ਸਾਲ ਪਹਿਲਾਂ ਦੀਦਾਰ ਸੰਧੂ ਜੀ ਸਾਨੂੰ, ਤੁਹਾਨੂੰ, ਆਪਾਂ ਸਾਰਿਆਂ ਨੂੰ ਛੱਡਕੇ ਚਲੇ ਗਏ ਸਨ , ਪਰ ਅੱਜ ਵੀ ਓਹਨਾਂ ਦੀਆਂ ਗੱਲਾਂ , ਜਿਵੇਂ ਹੁਣੇ ਸੁਣੀਆਂ ਹੋਣ, ਇੰਜ ਪ੍ਰਤੀਤ ਹੁੰਦਾ ਹੈ ।ਉਹ ਹਮੇਸ਼ਾਂ ਆਸ-ਪਾਸ ਮਹਿਸੂਸ ਹੁੰਦੇ ਹਨ ।
ਅੱਜ ਓਹਨਾ ਨੂੰ ਪਿਆਰ ਕਰਨ ਵਾਲਿਆਂ ਨੇ ਆਪਣੇਂ-ਆਪਣੇਂ ਤਰੀਕੇ ਨਾਲ ਓਹਨਾ ਨੂੰ ਯਾਦ ਕੀਤਾ ।
ਮੈਂ ਸਭਨਾ ਦਾ ਧੰਨਵਾਦ ਕਰਦਾਂ ।
ਸਤਿ ਸ੍ਰੀ ਅਕਾਲ ਜੀ ।🙏🙏🙏