Sada Punjab News

  • Home
  • Sada Punjab News

Sada Punjab News Contact information, map and directions, contact form, opening hours, services, ratings, photos, videos and announcements from Sada Punjab News, Media/News Company, .

16/09/2025

ਲਹਿਰਾ ਮਹੁੱਬਤ ਵਿੱਖੇ ਭਈਆਂ ਵਲੋਂ ਪੰਜਾਬੀ ਦੀ ਕੀਤੀ ਕੁੱਟਮਾਰ ਪੁਲਿਸ ਵਲੋਂ ਮਾਮਲਾ ਦਰਜ਼ ਸ੍ਰ, ਰਵਿੰਦਰ ਸਿੰਘ ਰੰਧਾਵਾ ਡੀ.ਐਸ.ਪੀ ਭੁੱਚੋ ਨੇ ਦਿੱਤੀ ਜਾਣਕਾਰੀ ਪੱਤਰਕਾਰ ਕੁਲਦੀਪ ਸਿੰਘ 75085-71123

15/09/2025

ਸਪਾ ਸੈਂਟਰ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਬਠਿੰਡਾ ਦੀ ਸਿਵਲ ਲਾਇਨ ਪੁਲਿਸ ਵਲੋਂ ਕਾਬੂ ਐਸ ਐਚ ਹਰਜੋਤ ਸਿੰਘ ਨੇ ਦਿੱਤੀ ਜਾਣਕਾਰੀ ਪੱਤਰਕਾਰ ਕੁਲਦੀਪ ਸਿੰਘ 75085-71123

14/09/2025

ਬਠਿੰਡਾ ਦੇ ਪਿੰਡ ਜੀਦਾ ਵਿੱਖੇ ਘਰ ਵਿੱਚ ਸਫ਼ਾਈ ਦੌਰਾਨ ਹੋਏ ਫਿਰ ਦੋ ਧਮਾਕੇ ਪੁਲਿਸ ਵਲੋਂ ਜਾਂਚ ਜਾਰੀ ਸ੍ਰ ਰਵਿੰਦਰ ਸਿੰਘ ਰੰਧਾਵਾ ਡੀਐਸਪੀ ਭੁੱਚੋ ਨੇ ਦਿੱਤੀ ਜਾਣਕਾਰੀ ਪੱਤਰਕਾਰ ਕੁਲਦੀਪ ਸਿੰਘ 75085-71123

12/09/2025

ਬਠਿੰਡਾ ਦੇ ਜੀਦਾ ਪਿੰਡ ਦਾ ਨੌਜਵਾਨ ਨੂੰ ਆਨਲਾਈਨ ਸਮਾਨ ਮੰਗਵਾਉਣਾ ਪਿਆ ਮਹਿੰਗਾ ਹੋਇਆ ਬਲਾਸਟ ਪਿਓ ਪੁੱਤ ਜ਼ਖਮੀ ਪੁਲਿਸ ਵਲੋਂ ਮਾਮਲਾ ਦਰਜ਼ ਕਰ ਜਾਂਚ ਕੀਤੀ ਸ਼ੁਰੂ ਐਸ ਐਸ ਪੀ ਬਠਿੰਡਾ ਦੇ ਦਿੱਤੀ ਜਾਣਕਾਰੀ ਪੱਤਰਕਾਰ ਕੁਲਦੀਪ ਸਿੰਘ 75085-71123

11/09/2025

ਬਠਿੰਡਾ ਪੜ ਲਿਖ ਨੌਜਵਾਨ ਕਰਨ ਲੱਗੇ ਨਸ਼ਾ ਤਸਕਰੀ 2 ਕੁਇੰਟਲ ਭੁੱਕੀ ਸਮੇਤ ਪੁਲਿਸ ਨੇ ਕੀਤੇ ਕਾਬੂ ਸ੍ਰ.ਜਸਮੀਤ ਸਿੰਘ ਸਾਹੀਵਾਲ ਪੀ.ਪੀ.ਐੱਸ ਐੱਸ.ਪੀ ਇਨਵੈਸਟੀਗੇਸ਼ਨ ਬਠਿੰਡਾ ਨੇ ਦਿੱਤੀ ਜਾਣਕਾਰੀ ਪੱਤਰਕਾਰ ਕੁਲਦੀਪ ਸਿੰਘ 75085-71123

07/09/2025

ਬਠਿੰਡਾ ਦੇ ਹਾਜੀ ਰਤਨ ਰਹਿਣ ਵਾਲਾ ਕਾਂਗਰਸੀ ਆਗੂ ਵਾਰਡ ਨੰਬਰ 23 ਦੀ ਐਮ ਸੀ ਦਾ ਪਤੀ ਨਬਾਲਿਕ ਲੜਕੀ ਨਾਲ ਬਲਤਕਾਰ ਦੇ ਦੋਸ਼ ਵਿੱਚ ਗ੍ਰਿਫਤਾਰ ਪੁਲਿਸ ਵਲੋਂ ਮਾਮਲਾ ਦਰਜ਼ ਸ੍ਰ ਸੰਦੀਪ ਸਿੰਘ ਭਾਟੀ ਪੀ.ਪੀ.ਐੱਸ ਡੀ.ਐੱਸ.ਪੀ ਸਿਟੀ -1 ਬਠਿੰਡਾ ਨੇ ਦਿੱਤੀ ਜਾਣਕਾਰੀ ਪੱਤਰਕਾਰ ਕੁਲਦੀਪ ਸਿੰਘ 75085-71123

06/09/2025

ਬਠਿੰਡਾ ਦੇ ਦੀਪ ਸਿੰਘ ਨਗਰ ਵਿੱਚ ਗੋਇਲ ਇਲੈਕਟ੍ਰੋਨਿਕ ਦੀ ਦੁਕਾਨ ਤੇ ਦਿਨ ਦਿਹਾੜੇ ਪਿਸਤੌਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਦੁਕਾਨਦਾਰ ਨੇ ਹੁਸਿਆਰੀ ਨਾਲ ਕੀਤਾ ਇੱਕ ਲੁਟੇਰਾ ਕਾਬੂ ਪੁਲਿਸ ਵਲੋਂ ਜਾਂਚ ਜਾਰੀ ਸ੍ਰ ਸੰਦੀਪ ਸਿੰਘ ਭਾਟੀ ਪੀ.ਪੀ.ਐੱਸ ਡੀ.ਐੱਸ.ਪੀ ਸਿਟੀ -1 ਬਠਿੰਡਾ ਨੇ ਦਿੱਤੀ ਜਾਣਕਾਰੀ ਪੱਤਰਕਾਰ ਕੁਲਦੀਪ ਸਿੰਘ 75085-71123

04/09/2025

ਪਿੰਡ ਸਿਰਿਏ ਵਾਲਾ ਵਿਖੇ ਪਿਸਤੌਲ ਦੀ ਨੋਕ ਤੇ ਹਮਾਰਾ ਕੰਪਨੀ ਦਾ ਪੈਟਰੋਲ ਪੰਪ ਤੇ ਲੁੱਟ ਕਰਨ ਵਾਲੇ ਅਸਲੇ ਸਮੇਤ ਕਾਬੂ ਪੱਤਰਕਾਰ ਕੁਲਦੀਪ ਸਿੰਘ 75085-71123

01/09/2025

ਮਹਿਣਾ ਚੋਂਕ ਵਿਚੋਂ 40 ਕਿੱਲੋ ਚਿੱਟਾ ਮਿਲਣ ਵਾਲੇ ਘਰ ਨੂੰ ਬਠਿੰਡਾ ਪੁਲਿਸ ਨੇ ਕੀਤਾ ਫ਼ਰੀਜ਼ ਚਿਪਕਾਇਆ ਨੋਟਿਸ ਜਸਮੀਤ ਸਿੰਘ ਐਸ ਪੀ ਡੀ ਨੇ ਦਿੱਤੀ ਜਾਣਕਾਰੀ ਪੱਤਰਕਾਰ ਕੁਲਦੀਪ ਸਿੰਘ 75085-71123

31/08/2025

ਸਿੰਗਲਾ ਮੈਡੀਕਲ ਹਾਲ ਦਾ ਮਾਲਕ ਪਜੈਰੋ ਗੱਡੀ ਵਿੱਚ ਸਾਥੀਆਂ ਸਮੇਤ ਲੁੱਟ ਖੋਹ ਕਰਦਾ ਕਾਬੂ ਡੀ ਐਸ ਪੀ ਸੰਦੀਪ ਸਿੰਘ ਭਾਟੀ ਨੇ ਦਿੱਤੀ ਜਾਣਕਾਰੀ ਪੱਤਰਕਾਰ ਕੁਲਦੀਪ ਸਿੰਘ 75085-71123

29/08/2025

ਬਠਿੰਡਾ ਦੀ ਕੈਨਾਲ ਥਾਣਾ ਪੁਲਿਸ ਵਲੋਂ ਬਹਿਮਣ ਵਾਲੇ ਪੁਲ ਕੋਲ ਅੱਧਾ ਕਿੱਲੋ ਚਿਟੇ ਨਾਲ ਨੌਜਵਾਨ ਨੂੰ ਕੀਤਾ ਕਾਬੂ ਐਸ ਪੀ ਸਿਟੀ ਨਰਿੰਦਰ ਸਿੰਘ ਨੇ ਪ੍ਰੈਸ ਕਾਨਫ਼ਰੰਸ ਕਰ ਦਿੱਤੀ ਜਾਣਕਾਰੀ ਪੱਤਰਕਾਰ ਕੁਲਦੀਪ ਸਿੰਘ 75085-71123

28/08/2025

ਨਸ਼ੀਲੀਆਂ ਦਵਾਈਆਂ ਮਿਲਣ ਤੇ ਮੈਡੀਕਲ ਸਟੋਰ ਕੀਤਾ ਸੀਲ ਸ੍ਰੀ ਰਾਜੇਸ਼ ਸਨੇਹੀ ਬੱਤਾ ਪੀ.ਪੀ.ਐੱਸ ਡੀ.ਐੱਸ.ਪੀ ਤਲਵੰਡੀ ਨੇ ਦਿੱਤੀ ਜਾਣਕਾਰੀ ਪੱਤਰਕਾਰ ਕੁਲਦੀਪ ਸਿੰਘ 75085-71123

Address


Website

Alerts

Be the first to know and let us send you an email when Sada Punjab News posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share