ਢਾਡੀ ਕਲਾ

  • Home
  • ਢਾਡੀ ਕਲਾ

ਢਾਡੀ ਕਲਾ Contact information, map and directions, contact form, opening hours, services, ratings, photos, videos and announcements from ਢਾਡੀ ਕਲਾ, TV Channel, .

04/07/2024
07/08/2023

ਜਨਮ ਦਿਹਾੜਾ
7 ਅਗਸਤ 1909 ਈ:
ਢਾਡੀਅਾਂ ਦੇ ਪਿਤਾਮਾ ਮਹਾਨ ਵਿਦਵਾਨ ਲੇਖਕ ਤੇ ਕਵੀ ਢਾਡੀ ਗਿਆਨੀ ਸੋਹਣ ਸਿੰਘ ਜੀ ਸੀਤਲ

09/07/2023

ਪਤਿਤ ਬੰਦਿਆਂ ਦੇ ਗੀਤਾਂ ਨੂੰ ਬਹੁਤ ਸੁਣਿਆ ਤੁਸੀਂ ਹੁਣ ਅੰਮ੍ਰਿਤਧਾਰੀ ਸਿੰਘ ਦਾ ਜਿੰਦਗੀ ਤੇ ਗੀਤ ਸੁਣੋ
ਢਾਡੀ ਬਲਵੀਰ ਸਿੰਘ ਪਾਰਸ।।।

08/07/2023
06/07/2023

ਜਿਤਣ ਤੋਂ ਬਾਅਦ ਵੀ ਰਾਜ ਗੱਦੀਆਂ ਪ੍ਾਪਤ ਨਹੀਂ ਹੁੰਦੀਆਂ

05/07/2023

ਆਓ ਆਪਾਂ ਵਾਹਿਗੁਰੂ ਦੇ ਅਰਥ ਵਿਚਾਰਨ ਦੀ ਕੋਸ਼ਿਸ਼ ਕਰਦੇ ਆਂ। ਤੂਸੀਂ ਸਹੀ ਕਹਿਆ ਕਿ ਵਾਹਿ ਗੁਰੂ ਦੋ ਸ਼ਬਦਾਂ ਦਾ ਜੋੜ ਹੈ ਅਤੇ ਇਹ ਅਲਗ ਅਲਗ ਹੀ ਲਿਖੇ ਤੇ ਵਿਚਾਰੇ ਜਾਣੇ ਹਨ।
ਵਾਹਿ = ਉਸਤਤਿ,ਜਸ, ਸਿਫ਼ਤ , ਸਲਾਹ
ਆਓ ਹੁਣ ਗੁਰੂ ਦੇ ਅਰਥ ਵਿਚਾਰਦੇ ਆਂ। ਕੀ ਗੁਰੂ ਸੰਸਾਰ ਵਿੱਚ ਕਿਸੇ ਵਿਅਕਤੀ ਨੂੰ ਕਹਿਆ ਹੈ । ਨਹੀਂ ਗੁਰਬਾਣੀ ਵਿਅਕਤੀ ਨੂੰ ਗੁਰੂ ਨਹੀਂ ਮੰਨਦੀ ਕਿਉਂਕਿ ਅਗਿਆਨੀ ਹੀ ਆਪਣੇ ਆਪ ਨੂੰ ਗੁਰੂ ਅਖਵਾਏਗਾ 👇
ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ ॥੩॥
ਫਿਰ ਗੁਰੂ ਕੋਣ ਹੈ?
ਗੁ=ਆਤਮਾ,ਸੁਰਤ ,ਜੋਤਿ
ਰੂ=ਜੋ ਚਾਨਣ ਕਰ ਦੇਵੇ , ਅਗਿਆਨਤਾ ਦਾ ਹਨੇਰਾ ਦੂਰ ਕਰ ਦੇਵੇ ।
ਅਗਿਆਨਤਾ ਦਾ ਹਨੇਰਾ ਗਿਆਨ ਨਾਲ , ਗਿਆਨ ਦੇ ਪ੍ਰਗਾਸ ਨਾਲ ਦੂਰ ਹੁੰਦਾ ਹੈ।
👇
ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥
ਸਾਡਾ ਗੁਰੂ ਸ਼ਬਦ ਹੈ ਹੁਕਮ ਹੈ।
ਦਸਮ ਪਾਤਸ਼ਾਹ ਵੀ ਕਹਿ ਗਏ ਹਨ
👇
ਆਦਿ ਅੰਤਿ ਏਕੈ ਅਵਤਾਰਾ ॥
ਸੋਈ ਗੁਰੂ ਸਮਝਿਯਹੁ ਹਮਾਰਾ॥ਨਮਸ਼ਕਾਰ ਤਿਸ ਹੀ ਕੋ ਹਮਾਰੀ ॥ ਸਕਲ ਪ੍ਰਜਾ ਜਿਨ ਆਪ ਸਵਾਰੀ ॥

ਕਿਉਂਕਿ ਪਰਮੇਸ਼ੁਰ ਮਾਇਆ ਤੋਂ ਨਿਰਲੇਪ ਹੈ ਉਹ ਆਪਣੇ ਹੁਕਮ ਨਾਲ ਮਾਇਆ ਦੀ ਰਚਨਾ ਕਰਦਾ ਹੈ ਅਤੇ ਉਸੇ ਹੁਕਮ ਨਾਲ ਮਾਇਆ ਦਾ ਸੰਚਾਲਨ ਕਰਦਾ ਹੈ। ਇਸ ਲਈ ਉਸਦਾ ਹੁਕਮ ਹੀ ਸਾਡਾ ਗੁਰੂ ਹੈ। ਹੁਕਮ ਹੀ ਸਰਬਵਿਆਪੀ ਹੈ।
👇
ਏਕੋ ਹੁਕਮੁ ਵਰਤੈ ਸਭ ਲੋਈ ॥
ਏਕਸੁ ਤੇ ਸਭ ਓਪਤਿ ਹੋਈ ॥੭॥

ਹੂਣ ਜਦ ਸਭ ਪਰਮੇਸ਼ਰ ਦਾ ਹੁਕਮ ਹੀ ਵਰਤਦਾ ਹੈ ਚਾਹੇ ਸਰੀਰ ਦੀ ਸਿਰਜਣਾ ਹੈ ਯਾ ਸਰੀਰ ਦਾ ਅੰਤ ਤਾਂ ਵਾਹਿ ਉਸ ਹੁਕਮ ਦੀ , ਵਾਹਿ ਉਸ ਗੁਰੂ ਦੀ ਹੀ ਹੋਵੇਗੀ।
👇
ਨਹ ਕਿਛੁ ਜਨਮੈ ਨਹ ਕਿਛੁ ਮਰੈ ॥
ਆਪਨ ਚਲਿਤੁ ਆਪ ਹੀ ਕਰੈ ॥

ਜੋਤਿ ਅਬਿਨਾਸੀ ਹੈ ਉਹ ਨਾ ਜੰਮਦੀ ਹੈ ਨਾ ਮਰਦੀ ਹੈ । ਜੋਤਿ ਹੁਕਮ ਚ ਔਂਦੀ ਹੈ ਅਤੇ ਹੁਕਮ ਚ ਹੀ ਚਲੇ ਜਾਂਦੀ ਹੈ। ਉਹ ਸਿਰਫ ਸੌਂਦੀ ਜਾਗਦੀ ਹੈ। ਸਰੀਰ ਮਿੱਟੀ ਹੈ ਹੁਕਮ ਨਾਲ ਬਣਦਾ ਹੈ ਹੁਕਮ ਨਾਲ ਹੀ ਫਿਰ ਮਿੱਟੀ ਹੋ ਜਾਂਦਾ ਹੈ। ਇਸ ਲਈ ਵਾਹਿ ਸਦਾ ਹੁਕਮ ਦੀ ਹੀ ਰਹਿਗੀ।
ਵਾਹਿ ਗੁਰੂ ਵਾਹਿ ਗੁਰੂ ਸਦਾ ਹੀ ਵਾਹਿ ਗੁਰੂ 🙏

05/07/2023

ਜਮੀਨਾਂ ਵੇਚ ਵੇਚ ਆਪਣਿਆਂ ਬੱਚਿਆਂ ਨੂੰ ਵਿਦੇਸ਼ ਭੇਜਣ ਵਾਲਿਉ ਹੋਸ਼ ਕਰੋ, ਦੇਸ਼ ਪੰਜਾਬ ਪੂਰੀ ਦੁਨੀਆਂ ਨਾਲੋਂ ਵਧੀਆ, ਆਉਣ ਵਾਲੇ ਸਮੇਂ ਚ ਪੰਜਾਬ ਦੁਨੀਆਂ ਦੀ ਵੱਡੀ ਤਾਕਤ ਹੋਵੇਗਾ l

23/03/2023

Address


Website

Alerts

Be the first to know and let us send you an email when ਢਾਡੀ ਕਲਾ posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share