MTV Malout

MTV Malout MTV News is web channel of Malout City

ਮਲੋਟ ਪੁਲਿਸ ਵੱਲੋਂ ਨਾਕੇ ਲਾਕੇ ਕੀਤੀ ਗਈ ਵਾਹਨਾਂ ਦੀ ਜਾਂਚ, ਆਵਾਜਾਈ ਨਿਯਮਾਂ ਦੀ ਪਾਲਣਾ ਲਈ ਕੀਤੀ ਅਪੀਲ  👇
30/09/2026

ਮਲੋਟ ਪੁਲਿਸ ਵੱਲੋਂ ਨਾਕੇ ਲਾਕੇ ਕੀਤੀ ਗਈ ਵਾਹਨਾਂ ਦੀ ਜਾਂਚ, ਆਵਾਜਾਈ ਨਿਯਮਾਂ ਦੀ ਪਾਲਣਾ ਲਈ ਕੀਤੀ ਅਪੀਲ 👇

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸੇਵਾ ਮੁਕਤ ਹੋਏ 6 ਪੁਲਿਸ ਅਧਿਕਾਰੀਆ ਨੂੰ ਵਿਦਾਇਗੀ ਪਾਰਟੀ ਅਤੇ ਉਨ੍ਹਾਂ ਦਾ ਸਨਮਾਨ 👇
30/09/2026

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸੇਵਾ ਮੁਕਤ ਹੋਏ 6 ਪੁਲਿਸ ਅਧਿਕਾਰੀਆ ਨੂੰ ਵਿਦਾਇਗੀ ਪਾਰਟੀ ਅਤੇ ਉਨ੍ਹਾਂ ਦਾ ਸਨਮਾਨ 👇

30/09/2026
👉ਬਹੁਕਰੋੜੀ ਡਰੱਗਜ਼ ਮਾਮਲੇ ‘ਚ ਐਸ.ਆਈ.ਟੀ. ਵੱਲੋਂ ਬਿਕਰਮ ਮਜੀਠੀਆ ਤੇ ਪਹਿਲਵਾਨ ਜਗਦੀਸ਼ ਭੋਲਾ ਇੱਕੋ ਦਿਨ ਤਲਬ👉‘ਆਪ’ ਵਿਧਾਇਕ ਕੁਲਦੀਪ ਧਾਲੀਵਾਲ ਵੱਲੋ...
30/09/2026

👉ਬਹੁਕਰੋੜੀ ਡਰੱਗਜ਼ ਮਾਮਲੇ ‘ਚ ਐਸ.ਆਈ.ਟੀ. ਵੱਲੋਂ ਬਿਕਰਮ ਮਜੀਠੀਆ ਤੇ ਪਹਿਲਵਾਨ ਜਗਦੀਸ਼ ਭੋਲਾ ਇੱਕੋ ਦਿਨ ਤਲਬ
👉‘ਆਪ’ ਵਿਧਾਇਕ ਕੁਲਦੀਪ ਧਾਲੀਵਾਲ ਵੱਲੋਂ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰਨ ਦੀ ਮੰਗ ਨੇ ਛੇੜਿਆਂ ਚਰਚਾਵਾਂ

👉ਆਈਟੀਆਈ ਬਾਦਲ ਮੁੜ ਚਾਲੂ ਕਰਨ ਦਾ ਵਾਅਦਾ ਕਰਕੇ ਮੁੱਕਰੇ ਮੰਤਰੀ👉ਪੀ.ਐਸ.ਯੂ ਜਲਦ ਕਰੇਗੀ ਅਗਲੇ ਸੰਘਰਸ਼ ਦਾ ਐਲਾਨ
30/09/2026

👉ਆਈਟੀਆਈ ਬਾਦਲ ਮੁੜ ਚਾਲੂ ਕਰਨ ਦਾ ਵਾਅਦਾ ਕਰਕੇ ਮੁੱਕਰੇ ਮੰਤਰੀ
👉ਪੀ.ਐਸ.ਯੂ ਜਲਦ ਕਰੇਗੀ ਅਗਲੇ ਸੰਘਰਸ਼ ਦਾ ਐਲਾਨ

ਮੋਟਰਸਾਇਕਲ ਦੀ ਗੁੰਮ ਹੋਈ ਕਾਪੀ ਅਸਲੀ ਮਾਲਕ ਨੂੰ ਸੋਪੀ 👇
30/09/2026

ਮੋਟਰਸਾਇਕਲ ਦੀ ਗੁੰਮ ਹੋਈ ਕਾਪੀ ਅਸਲੀ ਮਾਲਕ ਨੂੰ ਸੋਪੀ 👇

👉ਭਾਗਸਰ 'ਚ ‘ਆਪ’ ਨੂੰ ਵੱਡਾ ਝਟਕਾ, 30 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ👉ਹਰਪ੍ਰੀਤ ਸਿੰਘ ਕੋਟਭਾਈ ਵੱਲੋਂ ਨਵੇਂ ਸ਼ਾਮਿਲ ਪਰਿਵਾਰਾਂ ਦਾ ...
30/09/2026

👉ਭਾਗਸਰ 'ਚ ‘ਆਪ’ ਨੂੰ ਵੱਡਾ ਝਟਕਾ, 30 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ
👉ਹਰਪ੍ਰੀਤ ਸਿੰਘ ਕੋਟਭਾਈ ਵੱਲੋਂ ਨਵੇਂ ਸ਼ਾਮਿਲ ਪਰਿਵਾਰਾਂ ਦਾ ਭਰਵਾਂ ਸਵਾਗਤ

ਪੰਜਾਬ ਯੂਨੀਵਰਸਿਟੀ ਦੀਆ ਸੈਨੇਟ ਚੋਣਾਂ ਵਿੱਚ ਕਪਿਲ ਸ਼ਰਮਾ ਨੇ ਪ੍ਰਾਪਤ ਕੀਤੀ ਸ਼ਾਨਦਾਰ ਜਿੱਤ 👇
29/09/2026

ਪੰਜਾਬ ਯੂਨੀਵਰਸਿਟੀ ਦੀਆ ਸੈਨੇਟ ਚੋਣਾਂ ਵਿੱਚ ਕਪਿਲ ਸ਼ਰਮਾ ਨੇ ਪ੍ਰਾਪਤ ਕੀਤੀ ਸ਼ਾਨਦਾਰ ਜਿੱਤ 👇

👉ਸ਼ਹੀਦ ਭਗਤ ਸਿੰਘ ਪ੍ਰੈਸ ਕਲੱਬ ਮਲੋਟ ਨੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦਾ 119ਵਾਂ ਜਨਮ ਦਿਹਾੜਾ 👉ਪ੍ਰਤਿਮਾ ’ਤੇ ਹਾਰ...
28/09/2026

👉ਸ਼ਹੀਦ ਭਗਤ ਸਿੰਘ ਪ੍ਰੈਸ ਕਲੱਬ ਮਲੋਟ ਨੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦਾ 119ਵਾਂ ਜਨਮ ਦਿਹਾੜਾ
👉ਪ੍ਰਤਿਮਾ ’ਤੇ ਹਾਰ ਪਾ ਕੇ ਭੇਟ ਕੀਤੇ ਗਏ ਸ਼ਰਧਾ ਦੇ ਫੁੱਲ ਤੇ ਲੱਡੂਆਂ ਨਾਲ ਰਾਹਗੀਰਾਂ ਦਾ ਮੂੰਹ ਮੀਠਾ ਕਰਾਇਆ, ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਹੋਣ ਦਾ ਸੱਦਾ
👉“ਇਨਕਲਾਬ ਜ਼ਿੰਦਾਬਾਦ”, “ਭਾਰਤ ਮਾਤਾ ਦੀ ਜੈ” ਅਤੇ “ਭਗਤ ਸਿੰਘ ਤੇਰੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ” ਨਾਅਰਿਆਂ ਨਾਲ ਗੂੰਜ ਉੱਠਿਆ ਭਗਤ ਸਿੰਘ ਚੋਂਕ

28/09/2026

👉ਸ਼ਹੀਦ ਭਗਤ ਸਿੰਘ ਪ੍ਰੈਸ ਕਲੱਬ ਮਲੋਟ ਨੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦਾ 119ਵਾਂ ਜਨਮ ਦਿਹਾੜਾ
👉ਪ੍ਰਤਿਮਾ ’ਤੇ ਹਾਰ ਪਾ ਕੇ ਭੇਟ ਕੀਤੇ ਗਏ ਸ਼ਰਧਾ ਦੇ ਫੁੱਲ ਤੇ ਲੱਡੂਆਂ ਨਾਲ ਰਾਹਗੀਰਾਂ ਮੂੰਹ ਮੀਠਾ ਕਰਾਇਆ, ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਹੋਣ ਦਾ ਸੱਦਾ
👉“ਇਨਕਲਾਬ ਜ਼ਿੰਦਾਬਾਦ”, “ਭਾਰਤ ਮਾਤਾ ਦੀ ਜੈ” ਅਤੇ “ਭਗਤ ਸਿੰਘ ਤੇਰੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ” ਨਾਅਰਿਆਂ ਨਾਲ ਗੂੰਜ ਉੱਠਿਆ ਭਗਤ ਸਿੰਘ ਚੋਂਕ

Address

Website

Alerts

Be the first to know and let us send you an email when MTV Malout posts news and promotions. Your email address will not be used for any other purpose, and you can unsubscribe at any time.

Shortcuts

  • Want your business to be the top-listed Media Company?

Share