News Punjab Latest and Breaking News

  • Home
  • News Punjab Latest and Breaking News

News Punjab Latest and Breaking News Contact information, map and directions, contact form, opening hours, services, ratings, photos, videos and announcements from News Punjab Latest and Breaking News, News & Media Website, .

Get latest and breaking news at leading Punjabi ,Hindi news website Find top stories related to politics, sports, videos, photo gallery and much more If you have any query regrading Site, Advertisement and any other issue, please feel free to contact us

ਬਿਊਰੋ ਰਿਪੋਰਟ : ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈਕੇ ਸਾਬਕਾ ਪ੍ਰਧਾਨ ਜਗਜੀਸ਼ ਸਿੰਘ ਝੀਂਡਾ ਆਰ-ਪਾਰ ਦੀ ਲੜਾਈ ਦੇ ਮੂਡ ਵਿੱਚ ਨਜ਼ਰ ਆ ਰਹ...
28/01/2023

ਬਿਊਰੋ ਰਿਪੋਰਟ : ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈਕੇ ਸਾਬਕਾ ਪ੍ਰਧਾਨ ਜਗਜੀਸ਼ ਸਿੰਘ ਝੀਂਡਾ ਆਰ-ਪਾਰ ਦੀ ਲੜਾਈ ਦੇ ਮੂਡ ਵਿੱਚ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਹਰਿਆਣਾ ਸਰਕਾਰ ਦੇ ਨਾਲ ਕੇਂਦਰ ਨੂੰ 2 ਵੱਡੀਆਂ ਚਿਤਾਵਨੀ ਦਿੱਤੀ ਹੈ । ਝੀਂਡਾ ਨੇ ਕਿਹਾ ਜੇਕਰ ਨਵੀਂ ਕਮੇਟੀ ਨੇ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦੀ ਗੋਲਕਾਂ ਸਾਂਭਿਆ ਤਾਂ ਇਸ ਨਾਲ ਸੂਬੇ ਵਿੱਚ ਵੱਡਾ ਟਕਰਾਅ ਹੋਵੇਗਾ ਅਤੇ ਇਸ ਦੀ ਜ਼ਿੰਮੇਵਾਰੀ ਖੱਟਰ ਸਰਕਾਰ ਦੀ ਹੋਵੇਗੀ । ਸਿਰਫ ਇਨ੍ਹਾਂ ਹੀ ਨਹੀਂ ਝੀਂਡਾ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕੀ ਤੁਸੀਂ ਸਾਨੂੰ ਵੱਖ ਤੋਂ ਦੇਸ਼ ਮੰਗਣ ਦੇ ਲਈ ਮਜ਼ਬੂਰ ਨਾ ਕਰੋ । ਉਨ੍ਹਾਂ 21 ਦਸੰਬਰ ਨੂੰ ਹੋਈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਪ੍ਰਧਾਨ ਕਰਮਜੀਤ ਸਿੰਘ ਅਤੇ ਕਮੇਟੀ ਦੇ ਹੋਰ ਮੈਂਬਰ ਬੀਜੇਪੀ ਦੇ ਪ੍ਰਭਾਵ ਹੇਠ ਕੰਮ ਕਰ ਰਹੇ ਹਨ । ਇਸ ਤੋਂ ਇਲਾਵਾ ਜਗਦੀਸ਼ ਸਿੰਘ ਝੀਂਡਾ ਨੇ ਦੇਸ਼ ਦੀਆਂ ਹੋਰ ਸਿੱਖ ਸੰਸਥਾਵਾਂ,ਪ੍ਰਬੰਧਕ ਕਮੇਟੀਆਂ ਤੋਂ ਮਦਦ ਮੰਗੀ ਅਤੇ ਮੋਦੀ ਸਰਕਾਰ ਨੂੰ ਵੀ ਵੱਡੀ ਚਿਤਾਵਨੀ ਦਿੱਤੀ ਹੈ । ਝੀਂਡਾ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲਗਾਏ ਗਏ ਕੌਮੀ ਇਨਸਾਫ ਮੋਰਚੇ ਦੀ ਹਮਾਇਤ ਕਰਦੇ ਹੋਏ SGPC ਅਤੇ ਅਕਾਲੀ ਦਲ ਨੂੰ ਘੇਰਿਆ ।...

ਬਿਊਰੋ ਰਿਪੋਰਟ : ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈਕੇ ਸਾਬਕਾ ਪ੍ਰਧਾਨ ਜਗਜੀਸ਼ ਸਿੰਘ ਝੀਂਡਾ ਆਰ-ਪਾਰ ਦੀ ਲੜਾਈ ਦੇ ਮੂਡ ਵਿੱਚ ਨਜ਼.....

ਬਿਊਰੋ ਰਿਪੋਰਟ : ਹਰਿਆਣਾ ਤੋਂ ਬਾਅਦ ਸੌਦਾ ਸਾਧ ਹੁਣ ਪੰਜਾਬ ਵਿੱਚ ਵੀ 29 ਜਨਵਰੀ ਨੂੰ ਆਪਣਾ ਪ੍ਰੋਗਰਾਮ ਕਰਨ ਜਾ ਰਿਹਾ ਹੈ । ਇਹ ਆਨਲਾਈ ਸਮਾਗਮ ਰਾਮ...
28/01/2023

ਬਿਊਰੋ ਰਿਪੋਰਟ : ਹਰਿਆਣਾ ਤੋਂ ਬਾਅਦ ਸੌਦਾ ਸਾਧ ਹੁਣ ਪੰਜਾਬ ਵਿੱਚ ਵੀ 29 ਜਨਵਰੀ ਨੂੰ ਆਪਣਾ ਪ੍ਰੋਗਰਾਮ ਕਰਨ ਜਾ ਰਿਹਾ ਹੈ । ਇਹ ਆਨਲਾਈ ਸਮਾਗਮ ਰਾਮ ਰਹੀਮ ਮਾਲਵੇ ਦੇ ਆਪਣੇ ਸਭ ਤੋਂ ਵੱਡੇ ਡੇਰੇ ਸਲਾਬਤਪੁਰਾ ਵਿੱਚ ਕਰਨ ਜਾ ਰਿਹਾ ਹੈ । ਜਿਸ ਨੂੰ ਲੈਕੇ ਕਾਂਗਰਸ,ਅਕਾਲੀ ਦਲ ਅਤੇ SGPC ਨੇ ਸਰਕਾਰ ਨੂੰ ਵੱਡੀ ਚਿਤਾਵਨੀ ਦਿੱਤੀ ਹੈ। ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਾਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਸੌਦਾ ਸਾਧ ਮਾਹੌਲ ਖਰਾਬ ਕਰਨਾ ਚਾਉਂਦਾ ਹੈ ਇਸ ਲਈ ਸਰਕਾਰ ਫੌਰਨ ਕਰਫਿਊ ਲੱਗਾ ਕੇ ਇਸ ਦੇ ਸਮਾਗਮ ਨੂੰ ਰੋਕੇ। ਇੰਟਰਨੈੱਟ ਸੇਵਾਵਾਂ ਨੂੰ ਬੰਦ ਕੀਤੀਆਂ ਜਾਣ ਤਾਂਕੀ ਆਨਲਾਈਨ ਸਮਾਗਮ ਨੂੰ ਰੋਕਿਆ ਜਾਵੇ। ਉਨ੍ਹਾਂ ਕਿਹਾ ਬਲਾਤਕਾਰੀ ਬਾਬੇ ਨੂੰ ਪੰਜਾਬ ਦਾ ਮਾਹੌਲ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ। ਉਧਰ ਅਕਾਲੀ ਦਲ ਨੇ ਇਸ ਦੇ ਲਈ ਤਿੰਨ ਸਰਕਾਰਾਂ ਨੂੰ ਜ਼ਿੰਮੇਵਾਰ ਦੱਸਿਆ ਹੈ । ਜਦਕਿ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕੀ ਸਮਾਗਮ ਦੌਰਾਨ ਜੇਕਰ ਮਾਹੌਲ ਖਰਾਬ ਹੋਇਆ ਤਾਂ ਇਸ ਦੇ ਲਈ ਹਰਿਆਣਾ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ । ਉਧਰ ਆਮ ਆਦਮੀ ਪਾਰਟੀ ਨੇ ਕਿਹਾ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦਿੱਤਾ ਜਾਵੇਗਾ ਬੀਜੇਪੀ ਗੰਦੀ ਸਿਆਸਤ ਕਰ ਰਹੀ ਹੈ।...

ਬਿਊਰੋ ਰਿਪੋਰਟ : ਹਰਿਆਣਾ ਤੋਂ ਬਾਅਦ ਸੌਦਾ ਸਾਧ ਹੁਣ ਪੰਜਾਬ ਵਿੱਚ ਵੀ 29 ਜਨਵਰੀ ਨੂੰ ਆਪਣਾ ਪ੍ਰੋਗਰਾਮ ਕਰਨ ਜਾ ਰਿਹਾ ਹੈ । ਇਹ ਆਨਲਾਈ ਸਮਾਗਮ ਰ.....

ਬਿਊਰੋ ਰਿਪੋਰਟ : ਮੋਹਾਲੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੌਰਾਨ ਤਿਹਾੜ ਜੇਲ੍ਹ ਤੋਂ ਵੱਡੀ ਖ਼ਬਰ ਸਾਹਮਣੇ ਆਈ...
28/01/2023

ਬਿਊਰੋ ਰਿਪੋਰਟ : ਮੋਹਾਲੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੌਰਾਨ ਤਿਹਾੜ ਜੇਲ੍ਹ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ । ਦਿੱਲੀ ਦੀ ਤਿਹਾੜ ਜੇਲ੍ਹ ਦੇ ਸੁਪਰੀਟੈਂਡੈਂਟ ਵੱਲੋਂ ਦਾਇਰ ਕੀਤੀ ਗਈ ਸਟੇਟਸ ਰਿਪੋਰਟ ਵਿੱਚ ਵੱਡਾ ਖੁਲਾਸਾ ਹੋਇਆ ਹੈ ਕੀ ਸਜ਼ਾ ਰਿਵਿਊ ਬੋਰਡ ਨੇ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਪਟੀਸ਼ਨ ਨੂੰ ਛੇਵੀਂ ਵਾਰ ਖਾਰਜ ਕਰ ਦਿੱਤਾ ਹੈ । ਹੁਣ ਰਿਹਾਈ ਦੇ ਲਈ ਮੁੜ ਤੋਂ ਪਟੀਸ਼ਨ ਪਾਈ ਗਈ ਹੈ।...

ਬਿਊਰੋ ਰਿਪੋਰਟ : ਮੋਹਾਲੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੌਰਾਨ ਤਿਹਾੜ ਜੇਲ੍ਹ ਤੋਂ ਵੱਡੀ ਖ਼ਬਰ ਸਾਹਮ....

ਬਿਊਰੋ ਰਿਪੋਰਟ : ਜਲੰਧਰ ਤੋਂ ਵਿਧਾਇਕ ਬਾਬਾ ਹੈਨਰੀ ਦੇ ਨਜ਼ਦੀਕੀ ਵਾਰਡ ਨੰਬਰ 64 ਦੇ ਕੌਂਸਲਰ ਸੁਸ਼ੀਲ ਕਾਲੀਆ ਉਰਫ ਵਿਕੀ ਦੀ ਜ਼ਹਿਰ ਨਿਗਲ ਨਾਲ ਮੌਤ ...
28/01/2023

ਬਿਊਰੋ ਰਿਪੋਰਟ : ਜਲੰਧਰ ਤੋਂ ਵਿਧਾਇਕ ਬਾਬਾ ਹੈਨਰੀ ਦੇ ਨਜ਼ਦੀਕੀ ਵਾਰਡ ਨੰਬਰ 64 ਦੇ ਕੌਂਸਲਰ ਸੁਸ਼ੀਲ ਕਾਲੀਆ ਉਰਫ ਵਿਕੀ ਦੀ ਜ਼ਹਿਰ ਨਿਗਲ ਨਾਲ ਮੌਤ ਹੋ ਗਈ ਹੈ । ਗੰਭੀਰ ਹਾਲਤ ਵਿੱਚ ਉਨ੍ਹਾਂ ਨੂੰ ਸਕ੍ਰੇਡ ਹਾਰਟ ਹਸਪਤਾਲ ਲਿਆਇਆ ਗਿਆ ਸੀ । ਜਿੱਥੇ ਉਨ੍ਹਾਂ ਦਾ ਡਾਕਟਰਾਂ ਨੇ ਇਲਾਜ ਸ਼ੁਰੂ ਕੀਤੀ ਪਰ ਉਹ ਬਚ ਨਹੀਂ ਸਕੇ । ਵਿਧਾਇਕ ਫੰਡ ਘੁਟਾਲੇ ਵਿੱਚ ਨਾਂ ਆਇਆ ਸੀ...

ਬਿਊਰੋ ਰਿਪੋਰਟ : ਜਲੰਧਰ ਤੋਂ ਵਿਧਾਇਕ ਬਾਬਾ ਹੈਨਰੀ ਦੇ ਨਜ਼ਦੀਕੀ ਵਾਰਡ ਨੰਬਰ 64 ਦੇ ਕੌਂਸਲਰ ਸੁਸ਼ੀਲ ਕਾਲੀਆ ਉਰਫ ਵਿਕੀ ਦੀ ਜ਼ਹਿਰ ਨਿਗਲ ਨਾਲ ਮ....

ਇਹ ਮੰਦ ਭਾਗਾ ਹਾਦਸਾ ਪੰਜਾਬ ਦੇ ਜਿਲ੍ਹਾ ਕਪੂਰਥਲਾ ਅਧੀਨ ਪੈਂਦੇ ਫਗਵਾੜਾ ਸਬ-ਡਵੀਜ਼ਨ ਦੇ ਹੁਸ਼ਿਆਰਪੁਰ ਨੂੰ ਜਾਣ ਵਾਲੀ ਸੜਕ ਉਤੇ ਸ਼ਨੀਵਾਰ ਦੀ ਸਵੇਰ...
28/01/2023

ਇਹ ਮੰਦ ਭਾਗਾ ਹਾਦਸਾ ਪੰਜਾਬ ਦੇ ਜਿਲ੍ਹਾ ਕਪੂਰਥਲਾ ਅਧੀਨ ਪੈਂਦੇ ਫਗਵਾੜਾ ਸਬ-ਡਵੀਜ਼ਨ ਦੇ ਹੁਸ਼ਿਆਰਪੁਰ ਨੂੰ ਜਾਣ ਵਾਲੀ ਸੜਕ ਉਤੇ ਸ਼ਨੀਵਾਰ ਦੀ ਸਵੇਰ ਨੂੰ ਵਾਪਰਿਆ ਹੈ। ਹੁਸ਼ਿਆਰਪੁਰ ਦੀ ਤਰਫ ਤੋਂ ਫਗਵਾੜਾ ਆ ਰਹੀ ਇੱਕ ਕਾਰ ਬੇਕਾਬੂ ਹੋ ਕੇ ਪੈਟਰੋਲ ਪੰਪ ਨੇੜੇ ਦਰੱਖਤ ਨਾਲ ਜਾ ਕੇ ਟਕਰਾ ਗਈ। ਇਸ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।ਇਸੇ ਦੌਰਾਨ ਕਾਰ ਵਿਚ ਸਵਾਰ ਦੋ ਹੋਰ ਨੌਜਵਾਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਚ ਭਰਤੀ ਕਰਾਇਆ ਗਿਆ ਹੈ। ਇਸ ਹਾਦਸੇ ਦੌਰਾਨ ਕਾਰ ਸਵਾਰ ਲੁਕੇਸ਼ ਕੁਮਾਰ ਅਤੇ ਜੁਗਰਾਜ ਸਿੰਘ ਦੀ ਘਟਨਾ ਵਾਲੀ ਥਾਂ ਮੌਕੇ ਉਤੇ ਹੀ ਮੌ-ਤ ਹੋ ਗਈ।...

ਇਹ ਮੰਦ ਭਾਗਾ ਹਾਦਸਾ ਪੰਜਾਬ ਦੇ ਜਿਲ੍ਹਾ ਕਪੂਰਥਲਾ ਅਧੀਨ ਪੈਂਦੇ ਫਗਵਾੜਾ ਸਬ-ਡਵੀਜ਼ਨ ਦੇ ਹੁਸ਼ਿਆਰਪੁਰ ਨੂੰ ਜਾਣ ਵਾਲੀ ਸੜਕ ਉਤੇ ਸ਼ਨੀਵਾਰ ਦ...

ਬਿਊਰੋ ਰਿਪੋਰਟ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ ਅਧੀਨ ਆਉਂਦੇ ਸਕੂਲ ਇੱਕ ਵਾਰ ਮੁੜ ਤੋਂ ਵਿਵਾਦਾਂ ਵਿੱਚ ਘਿਰ ਰਹੇ ਹਨ। ਕਮੇਟੀ ਵ...
28/01/2023

ਬਿਊਰੋ ਰਿਪੋਰਟ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ ਅਧੀਨ ਆਉਂਦੇ ਸਕੂਲ ਇੱਕ ਵਾਰ ਮੁੜ ਤੋਂ ਵਿਵਾਦਾਂ ਵਿੱਚ ਘਿਰ ਰਹੇ ਹਨ। ਕਮੇਟੀ ਵੱਲੋਂ ਚਲਾਏ ਜਾ ਰਹੇ ਸ੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ਵਿੱਚ ਬੱਚਿਆਂ ਕੋਲੋ ਬੁੱਤ ਪੂਜਾ ਕਰਵਾਈ ਗਈ । ਇਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੱਖਣੀ ਦਿੱਲੀ ਵਿੱਚ ਸਥਿਤ ਵਸੰਤ ਵਿਹਾਰ ਦੇ ਸ੍ਰੀ ਹਰਕਿਸ਼ਨ ਸਕੂਲ ਵਿੱਚ ਹੋਇਆ। ਬੱਚਿਆਂ ਕੋਲੋ ਸਰਸਵਤੀ ਪੂਜਨ ਕਰਵਾਇਆ ਗਿਆ । ਇਸ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਸਿੱਖ ਬੁੱਧੀਜੀਵੀਆਂ ਦੇ ਨਾਲ ਸਾਬਕਾ ਪ੍ਰਧਾਨਾਂ ਨੇ ਵੀ ਸਵਾਲ ਚੁੱਕੇ ਹਨ ।...

ਬਿਊਰੋ ਰਿਪੋਰਟ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ ਅਧੀਨ ਆਉਂਦੇ ਸਕੂਲ ਇੱਕ ਵਾਰ ਮੁੜ ਤੋਂ ਵਿਵਾਦਾਂ ਵਿੱਚ ਘਿਰ ਰਹੇ ਹਨ। ਕਮ....

ਬਿਊਰੋ ਰਿਪੋਰਟ : ਜਲੰਧਰ ਲੋਕਸਭਾ ਸੀਟ ਤੋਂ ਚੌਧਰੀ ਸੰਤੋਖ ਸਿੰਘ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਸੀ । ਹੁਣ ਉਨ੍ਹਾਂ ਦੀ ਸੀਟ ‘ਤੇ ਜ਼ਿ...
28/01/2023

ਬਿਊਰੋ ਰਿਪੋਰਟ : ਜਲੰਧਰ ਲੋਕਸਭਾ ਸੀਟ ਤੋਂ ਚੌਧਰੀ ਸੰਤੋਖ ਸਿੰਘ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਸੀ । ਹੁਣ ਉਨ੍ਹਾਂ ਦੀ ਸੀਟ ‘ਤੇ ਜ਼ਿਮਨੀ ਚੋਣ ਹੋਵੇਗੀ,ਜਿਸ ਦਾ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ । ਕਾਂਗਰਸ ਨੇ ਤਕਰੀਬਨ- ਤਕਰੀਬਨ ਉਮੀਦਵਾਰ ਤੈਅ ਕਰ ਲਿਆ ਹੈ । ਚੌਧਰੀ ਸੰਤੋਖ ਸਿੰਘ ਦੇ ਭੋਗ ‘ਤੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਅਤੇ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਲਾ ਕਮਾਨ ਦੀ ਮਰਜ਼ੀ ਬਾਰੇ ਵੀ ਦੱਸ ਦਿੱਤਾ ਸੀ । ਦੱਸਿਆ ਜਾ ਰਿਹਾ ਹੈ ਕੀ ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਪਾਰਟੀ ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਨੂੰ ਉਮੀਦਵਾਰ ਬਣਾਏਗੀ । ਕਰਮਜੀਤ ਕੌਰ ਸਿਆਸਤ ਵਿੱਚ ਵੀ ਕਾਫੀ ਸਰਗਰਮ ਰਹੀ ਹਨ। 2017 ਵਿੱਚ ਪਾਰਟੀ ਨੇ ਉਨ੍ਹਾਂ ਨੂੰ ਵਿਧਾਨਸਭਾ ਚੋਣਾਂ ਲਈ ਉਮੀਦਵਾਰ ਬਣਾਇਆ ਸੀ ਪਰ ਉਨ੍ਹਾਂ ਨੇ ਟਿਕਟ ਵਾਪਸ ਕਰਕੇ ਆਪਣੇ ਪੁੱਤਰ ਵਿਕਰਮਜੀਤ ਸਿੰਘ ਦਾ ਨਾਂ ਅੱਗੇ ਕਰ ਦਿੱਤਾ ਸੀ । ਪਰ ਇਸ ਵਾਰ ਹਾਲਾਤ ਵਖਰੇ ਹਨ ਉਨ੍ਹਾਂ ਦਾ ਪੁੱਤਰ ਵਿਕਰਮ ਪਹਿਲਾ ਤੋਂ ਵਿਧਾਇਕ ਹੈ ਅਜਿਹੇ ਵਿੱਚ ਪਾਰਟੀ ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਨੂੰ ਮੈਦਾਨ ਵਿੱਚ ਉਤਾਰ ਸਕਦੀ ਹੈ । ਵੈਸੇ ਵੀ ਲੋਕਸਭਾ ਚੋਣਾਂ ਨੂੰ 1 ਸਾਲ ਦਾ ਸਮਾਂ ਬਚਿਆ ਹੈ,ਪਾਰਟੀ ਬੇਵਜ੍ਹਾ ਕੋਈ ਹੋਰ ਉਮੀਦਵਾਰ ਖੜਾ ਕਰਕੇ ਪਾਰਟੀ ਵਿੱਚ ਬਗਾਵਤ ਪੈਦਾ ਨਹੀਂ ਕਰਨਾ ਚਾਏਗੀ । ਪਰ ਦਿਲਚਸਪ ਗੱਲ ਇਹ ਹੈ ਕੀ ਮਹਾਰਸ਼ਟਰ ਵਾਂਗ ਕੀ ਪੰਜਾਬ ਵਿੱਚ ਵੀ ਬਿਨਾਂ ਵੋਟਿੰਗ ਤੋਂ ਜਲੰਧਰ ਲੋਕਸਭਾ ਦਾ ਉਮੀਦਵਾਰ ਚੁਣਿਆ ਜਾਵੇਗਾ ।...

ਬਿਊਰੋ ਰਿਪੋਰਟ : ਜਲੰਧਰ ਲੋਕਸਭਾ ਸੀਟ ਤੋਂ ਚੌਧਰੀ ਸੰਤੋਖ ਸਿੰਘ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਸੀ । ਹੁਣ ਉਨ੍ਹਾਂ ਦੀ ਸੀਟ ‘ਤੇ ਜ...

ਬਿਊਰੋ ਰਿਪੋਰਟ : ਲੋਕਾਂ ਦੀ ਜ਼ਿੰਦਗੀਆਂ ਵਿੱਚ ਆਪਣੇ ਕੈਮਰੇ ਨਾਲ ਰੰਗ ਭਰਨ ਵਾਲੇ 2 ਨੌਜਵਾਨਾਂ ਦਾ ਬਹੁਤ ਹੀ ਭਿਆ ਨਕ ਅੰਤ ਹੋਇਆ ਹੈ ਅਤੇ 2 ਜ਼ਿੰਦਗ...
28/01/2023

ਬਿਊਰੋ ਰਿਪੋਰਟ : ਲੋਕਾਂ ਦੀ ਜ਼ਿੰਦਗੀਆਂ ਵਿੱਚ ਆਪਣੇ ਕੈਮਰੇ ਨਾਲ ਰੰਗ ਭਰਨ ਵਾਲੇ 2 ਨੌਜਵਾਨਾਂ ਦਾ ਬਹੁਤ ਹੀ ਭਿਆ ਨਕ ਅੰਤ ਹੋਇਆ ਹੈ ਅਤੇ 2 ਜ਼ਿੰਦਗੀ ਦੀ ਜੰਗ ਲੜ ਰਹੇ ਹਨ। ਵਿਆਹ ਦੀਆਂ ਫੋਟੋਆਂ ਕਿਸੇ ਦੀ ਜ਼ਿੰਦਗੀ ਦੀਆਂ ਸਭ ਤੋਂ ਅਨਮੋਲ ਅਤੇ ਮਿੱਠੀਆਂ ਯਾਦਾਂ ਹੁੰਦੀਆਂ ਹਨ ਜੋ ਲੋਕ ਅਖੀਰਲੇ ਸਾਹਾ ਤੱਕ ਸੰਭਾਲ ਕੇ ਰੱਖ ਦੇ ਹਨ। ਪਰ ਅਜਿਹੀਆਂ ਯਾਦਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਕੇ 4 ਫੋਟੋ ਗ੍ਰਾਫਰ ਵਿਆਹ ਤੋਂ ਕਾਰ ਵਿੱਚ ਘਰ ਪਰਤ ਰਹੇ ਸਨ ਕੀ ਕਾਰ ਹਾਦਸੇ ਦੀ ਵਜ੍ਹਾ ਕਰਕੇ 2 ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 2 ਦਾ ਹਸਤਪਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਦੇ ਪਿੱਛੇ ਵੱਡੀ ਵਜ੍ਹਾ ਰਫ਼ਤਾਰ ਦੇ ਕਹਿਰ ਨੂੰ ਦੱਸਿਆ ਜਾ ਰਿਹਾ ਹੈ ।...

ਬਿਊਰੋ ਰਿਪੋਰਟ : ਲੋਕਾਂ ਦੀ ਜ਼ਿੰਦਗੀਆਂ ਵਿੱਚ ਆਪਣੇ ਕੈਮਰੇ ਨਾਲ ਰੰਗ ਭਰਨ ਵਾਲੇ 2 ਨੌਜਵਾਨਾਂ ਦਾ ਬਹੁਤ ਹੀ ਭਿਆ ਨਕ ਅੰਤ ਹੋਇਆ ਹੈ ਅਤੇ 2 ਜ਼ਿੰ.....

ਪੰਜਾਬ ਵਿਚ ਕਪੂਰਥਲਾ ਜਿਲ੍ਹੇ ਅਧੀਨ ਪੈਂਦੇ ਸ਼ਹਿਰ ਫਗਵਾੜਾ ਦੇ ਵਿੱਚ ਮੋਟਰਸਾਈਕਲ ਸਵਾਰ ਹਮ-ਲਾਵਰਾਂ ਨੇ ਇੱਕ ਕਰਿਆਨੇ ਦੇ ਦੁਕਾਨਦਾਰ ਦੀ ਗੋ-ਲੀ ਮਾਰ ...
28/01/2023

ਪੰਜਾਬ ਵਿਚ ਕਪੂਰਥਲਾ ਜਿਲ੍ਹੇ ਅਧੀਨ ਪੈਂਦੇ ਸ਼ਹਿਰ ਫਗਵਾੜਾ ਦੇ ਵਿੱਚ ਮੋਟਰਸਾਈਕਲ ਸਵਾਰ ਹਮ-ਲਾਵਰਾਂ ਨੇ ਇੱਕ ਕਰਿਆਨੇ ਦੇ ਦੁਕਾਨਦਾਰ ਦੀ ਗੋ-ਲੀ ਮਾਰ ਦਿੱਤੀ ਗਈ। ਗੋ-ਲੀ ਦੁਕਾਨਦਾਰ ਦੀ ਛਾਤੀ ਵਿੱਚ ਲੱਗੀ ਹੈ। ਉਸ ਨੂੰ ਸਥਾਨਕ ਲੋਕਾਂ ਨੇ ਤੁਰੰਤ ਫਗਵਾੜਾ ਦੇ ਪਹਿਲੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੋਂ ਉਸ ਨੂੰ ਗੰਭੀਰ ਹਾਲ ਦੇਖਦਿਆਂ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਵਾਲੀ ਥਾਂ ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾਵਰ ਦੋ ਸਨ। ਜਦੋਂ ਦੋਸ਼ੀਆਂ ਨੇ ਹਮਲਾ ਕੀਤਾ ਤਾਂ ਦੁਕਾਨਦਾਰ ਸੰਜੇ ਸਚਦੇਵਾ, ਜੋ ਕਿ ਮਨੀ ਐਕਸਚੇਂਜਰ ਦਾ ਕੰਮ ਕਰਦਾ ਹੈ, ਦੁਕਾਨ ਬੰਦ ਕਰਕੇ ਆਪਣੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ।...

ਪੰਜਾਬ ਵਿਚ ਕਪੂਰਥਲਾ ਜਿਲ੍ਹੇ ਅਧੀਨ ਪੈਂਦੇ ਸ਼ਹਿਰ ਫਗਵਾੜਾ ਦੇ ਵਿੱਚ ਮੋਟਰਸਾਈਕਲ ਸਵਾਰ ਹਮ-ਲਾਵਰਾਂ ਨੇ ਇੱਕ ਕਰਿਆਨੇ ਦੇ ਦੁਕਾਨਦਾਰ ਦੀ ਗੋ-ਲ...

Address


Alerts

Be the first to know and let us send you an email when News Punjab Latest and Breaking News posts news and promotions. Your email address will not be used for any other purpose, and you can unsubscribe at any time.

Contact The Business

Send a message to News Punjab Latest and Breaking News:

Shortcuts

  • Address
  • Alerts
  • Contact The Business
  • Claim ownership or report listing
  • Want your business to be the top-listed Media Company?

Share