
03/06/2025
“ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥ 😢😢😢
🙏ਵਾਹਿਗੁਰੂ ਜੀ ਕਾ ਖਾਲਸਾ |
ਵਾਹਿਗੁਰੂ ਜੀ ਕੀ ਫਤਹਿ | 🙏
ਪੰਥ ਦੇ ਮਹਾਨ ਵਿਦਵਾਨ ਕੀਰਤਨੀਏ ਸਤਿਕਾਰਯੋਗ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਬੰਬਈ ਵਾਲੇ” ਸ਼੍ਰੀ ਗੁਰੂ ਰਾਮਦਾਸ ਜੀ “ ਦੇ ਘਰ “ ਸ਼੍ਰੀ ਹਰਿਮੰਦਰ ਸਾਹਿਬ ਜੀ “ ਦੇ ਕੀਰਤਨੀਏ ਇਸ ਫ਼ਾਨੀ ਸੰਸਾਰ ਨੂੰ ਸਦੀਵੀ ਅਲਵਿਦਾ ਕਹਿ ਗਏ ॥ ਦਾਸ ਦੇ ਨਾਲ ਭਾਈ ਸਾਹਿਬ ਦਾ ਬਹੁਤ ਪਿਆਰ ਸੀ ॥ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ,ਭਾਈ ਸਾਹਿਬ ਹਮੇਸ਼ਾ ਮਹਿੰਗੇ ਸ਼ਬਦ ਪੜ੍ਹਦੇ ਅਤੇ ਜੁਬਾਨੀ ਕੀਰਤਨ ਕਰਦੇ ਸਨ ॥ਵਾਹਿਗੁਰੂ ਜੀ ਭਾਈ ਸਾਹਿਬ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ॥ ਪਰਿਵਾਰ ਨੂੰ ਸਾਨੂੰ ਸਾਰਿਆਂ ਨੂੰ ਇਹ ਭਾਣਾ ਮਿੱਠਾ ਕਰਕੇ ਮੰਨਣ ਦਾ ਬੱਲ ਬਖਸ਼ਣ ॥