
01/01/2023
ਸਮਾਣਾ ਦੀ ਗ੍ਰੇਟ ਪਰਸਨੈਲਿਟੀ ਅਮਿਤ ਸਿੰਗਲਾ ਜੀ ,ਪ੍ਰਮੋਦ ਸਿੰਗਲਾ ਜੀ,ਸਾਬਕਾ ਚੇਅਰਮੈਨ ਸ਼ੰਕਰ ਜਿੰਦਲ,ਪ੍ਰਭਾਤ ਵਰਮਾ,ਗੁਰਪ੍ਰੀਤ ਗੋਲਡੀ,ਅਤੇ ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ਜੀਵਨ ਗਰਗ, ਜੋ ਬਹੁਤ ਹੀ ਪਿਆਰ ਤੇ ਸਤਿਕਾਰ ਯੋਗ ਸ਼ਖਸ਼ੀਅਤ ਹਨ,ਨਾਲ ਖਿੱਚੀ ਇੱਕ ਯਾਦਗਾਰੀ ਤਸਵੀਰ
ਪੈਸਾ ਲੋਕਾਂ ਨੇ ਕਮਾਇਆ ਤਾਂ ਕਮਾਇਆ ਹੋਏਗਾ
ਅਸੀਂ ਯਾਰੀਆ ਕਮਾਈਆ