Truth Of 21st Century

  • Home
  • Truth Of 21st Century

Truth Of 21st Century ੲਿਕ ਕੋਸਿਸ ਕੁਝ ਚੰਗਾ ਕਰਨ ਦੀੱ..

Ensaan da sacha mitar dukh hai...
19/02/2018

Ensaan da sacha mitar dukh hai...

ਇੱਕ ਪਿਓ ਜਦੋਂ ਅਾਵਦੇ ਪੁੱਤ ਨੂੰ ਜਵਾਨ ਹੁੰਦਾ ਵੇਖਦਾ ਤਾਂ ਉਸਨੂੰ ਕਦੇ ਅਾਵਦੇ ਬੁੱਢੇ ਹੋਣ ਦਾ  ਖਿਆਲ ਤੱਕ ਵੀ ਨਹੀਂ ਅਾੳੁਦਾ । ਦੁਨੀਆ ਭਰ ਦੀਆਂ ਮ...
12/08/2017

ਇੱਕ ਪਿਓ ਜਦੋਂ ਅਾਵਦੇ ਪੁੱਤ ਨੂੰ ਜਵਾਨ ਹੁੰਦਾ ਵੇਖਦਾ ਤਾਂ ਉਸਨੂੰ ਕਦੇ ਅਾਵਦੇ ਬੁੱਢੇ ਹੋਣ ਦਾ ਖਿਆਲ ਤੱਕ ਵੀ ਨਹੀਂ ਅਾੳੁਦਾ । ਦੁਨੀਆ ਭਰ ਦੀਆਂ ਮਜ਼ਬੂਰੀਆਂ ਦੀ ਪੰਡਾਂ ਦਾ ਭਾਰ ਤਾਂ ਲੱਗਦਾ ਹੀ ਨਹੀ । ਕਹਿੰਦੇ ਪਿਓ ਦੀਆਂ ਜੋ ਰੀਝਾਂ ਜਵਾਨੀ ਵਿੱਚ ਰਹਿ ਜਾਂਦੀਆਂ ਉਹ ਅਾਪਣੇ ਪੁੱਤ ਨੂੰ ਪੂਰੀਆਂ ਕਰਵਾਂਉਦਾ ਤਾਂ ਉਸ ਨੂੰ ਇਹੀ ਮਹਿਸੂਸ ਹੁੰਦਾ ਕਿ ਉਹ ਪੁੱਤ ਰਾਹੀਂ ਅਾਪ ਜਿੰਦਗੀ ਮਾਣ ਰਿਹਾ । ਤੇ ਹਰੇਕ ਪਿਓ ਦੀ ਅਾਖਰੀ ਇੱਛਾ ਵੀ ਇਹੋ ਹੀ ਹੁੰਦੀ ਕਿ ਜਿਸ ਪੁੱਤ ਨੂੰ ਉਸਨੇ ਬਚਪਨ ਵਿੱਚ ਮੋਢੇ ਤੇ ਚੁੱਕ ਖਿਡਾਇਆ ਉਹਦੇ ਅੰਤ ਸਮੇਂ ਇਹੀ ਪੁੱਤ ੳੁਹਨੂੰ ਮੋਢਾ ਦੇਵੇ ।
ਵੀਰੋ ਅਾਪਾ ਸਾਰੀ ਉਮਰ ਦੀ ਇਸ ਤਪੱਸਿਆ ਦਾ ਇਨ੍ਹਾਂ ਵੀ ਮੁੱਲ ਨਹੀ ਦੇ ਸਕਦੇ ਕਿ ਅੰਤ ਨੂੰ ਮੋਢਾ ਦੇ ਸਕੀਏ । ਵੀਰੋ ਅਾਪਣੀਆਂ ਲਾਸ਼ਾਂ ਦਾ ਭਾਰ ਪਿਓ ਦੇ ਮੋਢਿਆ ਤੋਂ ਚੱਕਿਆ ਨਹੀਂ ਜਾਣਾ ਮੈਨੂੰ ਪਤਾ ਤੁਸੀਂ ਬਹੁਤ ਦੁੱਖੀ ਹੋ । ਕਿਸੇ ਕੋਲ ਨੋਕਰੀ ਨਹੀਂ ਕਿਸੇ ਦੀ ਸਹੇਲੀ ਛੱਡ ਗੲੀ ਪਰ ਵੀਰੋ ਇਹ ਦੁੱਖ ਉਸ ਦੁੱਖ ਦੇ ਮੂਹਰੇ ਕੁੱਝ ਨਹੀਂ ਜੋ ਤੁਹਾਡੀ ਅਰਥੀ ਨੂੰ ਮੋਢਾ ਦੇਣ ਲੱਗੇ ਤੁਹਾਡੇ ਪਿਓ ਨੂੰ ਹੋਣਾ । ਅਾਜੋ ਵੀਰੋ ਘਰਾਂ ਨੂੰ ਚੱਲੀੲੇ ਅਾਥਣ ਹੋ ਗਿਆ ਜਿੰਦਗੀ ਦੀ ਰਾਤ ਨਾ ਹੋ ਜਾਵੇ ।

Address


Alerts

Be the first to know and let us send you an email when Truth Of 21st Century posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share