cute_jaani3723

  • Home
  • cute_jaani3723

cute_jaani3723 Contact information, map and directions, contact form, opening hours, services, ratings, photos, videos and announcements from cute_jaani3723, Video Creator, .

07/11/2024
ਮਿਹਨਤ ਕਰਨੀ ਪੈਂਦੀ ਹੈ ਕਿਸਮਤ ਬਦਲਣ ਲਈ ਸਾਬਣ ਨਾਲ ਹੱਥ ਧੋ ਕੇ ਕਦੇ ਲਕੀਰਾਂ ਨਹੀਂ ਬਦਲਦੀਆਂ💯❤️
24/07/2023

ਮਿਹਨਤ ਕਰਨੀ ਪੈਂਦੀ ਹੈ ਕਿਸਮਤ ਬਦਲਣ ਲਈ ਸਾਬਣ ਨਾਲ ਹੱਥ ਧੋ ਕੇ ਕਦੇ ਲਕੀਰਾਂ ਨਹੀਂ ਬਦਲਦੀਆਂ💯❤️

ਸਾਡੀ ਆਪਣੀ ਪਹਿਚਾਣ ਆ ਬਲਿਆ  ਤੂੰ ਕੌਣ ਆ ਸਾਨੂੰ ਕੋਈ ਮਤਲਬ ਨੀ ❌
28/12/2022

ਸਾਡੀ ਆਪਣੀ ਪਹਿਚਾਣ ਆ ਬਲਿਆ ਤੂੰ ਕੌਣ ਆ ਸਾਨੂੰ ਕੋਈ ਮਤਲਬ ਨੀ ❌

ਮਰਜੀ ਤਾ ਦਿਲ ਤੇ ਦਿਮਾਗ ਦੀ ਚਲਦੀ ਆ ..ਅੱਖਾਂ ਤਾ ਵਿਚਾਰੀਆ ਐਵੇ ਬਦਨਾਮ ਹੁੰਦੀਆ.💯
09/12/2022

ਮਰਜੀ ਤਾ ਦਿਲ ਤੇ ਦਿਮਾਗ ਦੀ ਚਲਦੀ ਆ ..ਅੱਖਾਂ ਤਾ ਵਿਚਾਰੀਆ ਐਵੇ ਬਦਨਾਮ ਹੁੰਦੀਆ.💯

❤️ਬਾਬੇ ਨਾਨਕ ਦਾ ਹੱਥ ਸਿਰ ਤੇ❤️
07/12/2022

❤️ਬਾਬੇ ਨਾਨਕ ਦਾ ਹੱਥ ਸਿਰ ਤੇ❤️

ਤੇਰੀਆ ਦੁਆਵਾ ਨਾਲ ਬੇਬੇ ਮੈ ਸੁਖੀ ਵੱਸਦਾ, ਤੇਰੇ ਹੌਸਲੇ ਨਾਲ ਬਾਪੂ ਤੇਰਾ ਪੁੱਤ ਹੱਸਦਾ 🙂 🙂
07/12/2022

ਤੇਰੀਆ ਦੁਆਵਾ ਨਾਲ ਬੇਬੇ ਮੈ ਸੁਖੀ ਵੱਸਦਾ, ਤੇਰੇ ਹੌਸਲੇ ਨਾਲ ਬਾਪੂ ਤੇਰਾ ਪੁੱਤ ਹੱਸਦਾ 🙂 🙂

💫❤️
03/12/2022

💫❤️

ਮਾੜੇ ਹੁੰਦੇ ਤਾਂ ਟੁੱਟ ਜਾਂਦੇਬੇਈਮਾਨ ਹੁੰਦੇ ਤਾਂ ਮੁੱਕ ਜਾਂਦੇਰੱਬ ਦਾ ਹੱਥ ਅਾਂ ਸਿਰ ਤੇਨਹੀ ਤਾਂ ਸਾਹ ਪਤਾ ਨਹੀ ਕਦੋਂ ਦੇ ਰੁੱਕ ਜਾਂਦੇ
28/11/2022

ਮਾੜੇ ਹੁੰਦੇ ਤਾਂ ਟੁੱਟ ਜਾਂਦੇ

ਬੇਈਮਾਨ ਹੁੰਦੇ ਤਾਂ ਮੁੱਕ ਜਾਂਦੇ

ਰੱਬ ਦਾ ਹੱਥ ਅਾਂ ਸਿਰ ਤੇ

ਨਹੀ ਤਾਂ ਸਾਹ ਪਤਾ ਨਹੀ ਕਦੋਂ ਦੇ ਰੁੱਕ ਜਾਂਦੇ

ਸਾਨੂੰ ਬਾਦਸਾਹੀ 🤴ਨਹੀ ਇਨਸਾਨੀਅਤ ਅਦਾ ਕਰ ਮੇਰੇ ਰੱਬਾ .ਅਸੀ ਲੋਕਾਂ ਤੇ ਨਹੀਂ ❤ ਦਿਲਾ ਤੇ ਰਾਜ ਕਰਨਾ🙏..💯
16/11/2022

ਸਾਨੂੰ ਬਾਦਸਾਹੀ 🤴ਨਹੀ ਇਨਸਾਨੀਅਤ ਅਦਾ ਕਰ ਮੇਰੇ ਰੱਬਾ .ਅਸੀ ਲੋਕਾਂ ਤੇ ਨਹੀਂ ❤ ਦਿਲਾ ਤੇ ਰਾਜ ਕਰਨਾ🙏..💯

ਇਸ਼ਕ ਨੇ ਵੀ ਤਬਾਹੀ ਮਚਾ ਰਖੀ ਹੈ, ਅਧੀ ਦੁਨੀਆਂ ਪਾਗਲ ਤੇ ਅਧੀ ਸ਼ਾਇਰ ਬਣਾ ਰੱਖੀ ਏ 💯
21/08/2022

ਇਸ਼ਕ ਨੇ ਵੀ ਤਬਾਹੀ ਮਚਾ ਰਖੀ ਹੈ, ਅਧੀ ਦੁਨੀਆਂ ਪਾਗਲ ਤੇ ਅਧੀ ਸ਼ਾਇਰ ਬਣਾ ਰੱਖੀ ਏ 💯

Address

Website

Alerts

Be the first to know and let us send you an email when cute_jaani3723 posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share