ਜਿੱਤੇਗਾ ਪੰਜਾਬ - Jittega Punjab

  • Home
  • ਜਿੱਤੇਗਾ ਪੰਜਾਬ - Jittega Punjab

ਜਿੱਤੇਗਾ ਪੰਜਾਬ - Jittega Punjab Contact information, map and directions, contact form, opening hours, services, ratings, photos, videos and announcements from ਜਿੱਤੇਗਾ ਪੰਜਾਬ - Jittega Punjab, TV Channel, .

23/07/2025
70 stitches have been removed and the wound is healing……. There is a 2.5-inch area that requires daily dressing which co...
04/05/2024

70 stitches have been removed and the wound is healing……. There is a 2.5-inch area that requires daily dressing which continues under the able supervision of Dr.Manpreet Thind….. waiting for the wound to fully heal before beginning the necessary radiation therapy.

Keeping fingers crossed….. hopeful for a full recovery within 2 weeks to start the radiation treatment as planned.
ਨਵਜੋਤ ਸਿੰਘ ਸਿੱਧੂ

21/02/2024

ਤਿੰਨ ਕਰੋੜ ਪੰਜਾਬੀਆਂ ਦੀ ਨੁਮਾਇੰਦਗੀ ਤੇ ਸਭ ਕੁੱਝ ਪਤਾ ਹੋਣ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਪੰਜਾਬ ਜੀਓ! ਤੁਸੀਂ ਮੁਲਕ ਦੇ ਕਿਸਾਨ ਅੰਦੋਲਨ ਦੇ ਸਾਂਝੇ ਬਿਰਤਾਂਤ ਨੂੰ ਪੰਜਾਬ ਤੱਕ ਸੀਮਤ ਕਰਨ ਤੇ ਸਵਾਮੀਨਾਥਨ ਰਿਪੋਰਟ ਦੀ ਸਿਫਾਰਸ ਸੀ 2+ 50% ਅਨੁਸਾਰ ਐੱਮ ਐੱਸ ਪੀ ‘ਤੇ ਸਾਰੀਆਂ ਖੇਤੀ ਜਿਣਸਾਂ ਦੀ ਖਰੀਦ ਦੀ ਗਰੰਟੀ ਕਰਨ ਬਾਰੇ ਕਾਨੂੰਨ ਬਣਾਉਣ ਦੀ ਮੰਗ ਨੂੰ ਯੂਨੀਅਨ ਸਰਕਾਰ ਦੀ ਇੱਛਾ ਤੇ ਪਰਚੱਲਤ ਐਮ ਸੀ ਪੀ ਅਨੁਸਾਰ ਕੰਟਰੈਕਟ ਅਧਾਰਤ ਸਿਰਫ ਪੰਜ ਜਿਨਸਾਂ ਖਰੀਦਣ ਤੱਕ ਬਦਲਣ ਲਈ ਵਕਾਲਤ ਕੀਤੀ ਹੈ। ਮੁਲਕ ਦੇ ਕਿਸਾਨ ਅੰਦੋਲਨ ਨੂੰ ਵਧਾਈ ਕਿ ਉਹਨਾਂ ਇਸ ਜਾਲ ਨੂੰ ਪਹਿਚਾਣਕੇ ਰੱਦ ਕਰ ਦਿੱਤਾ ਹੈ। ਜੇ ਤੁਹਾਡੀ ਜ਼ਮੀਰ ਅੰਦਰ ਹਾਲੇ ਵੀ ਜਾਗੇ ਹੋਣ ਦਾ ਕੋਈ ਅੰਸ਼ ਬਚਿਆ ਹੋਇਆ ਹੈ ਤਾਂ
ਜਿਵੇਂ ਕਾਂਗਰਸ ਸਰਕਾਰ ਨੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਕੇ ਯੂਨੀਅਨ ਸਰਕਾਰ ਦੇ ਖੇਤੀ ਸਬੰਧੀ ਤਿੰਨੇ ਕਾਲੇ ਕਾਨੂੰਨ ਰੱਦ ਕੀਤੇ ਸਨ ਉਸੇ ਤਰਾਂ ਪੰਜਾਬ ਤੇ ਦਿੱਲੀ ਵਿਧਾਨ ਸਭਾ ਦਾ ਸੈਸ਼ਨ ਸੱਦਕੇ ਖੇਤੀ ਜਿਨਸਾਂ ਦੀ ਸੀ 2 ਫਾਰਮੂਲੇ ਅਨੁਸਾਰ ਖਰੀਦ ਦੀ ਗਰੰਟੀ ਸਬੰਧੀ ਕਾਨੂੰਨ ਦੇ ਹੱਕ ਵਿੱਚ ਮਤਾ ਪਾਸ ਕਰੋ। ਅਪਰੇਸਨ ਲੋਟਸ ਦਾ ਮਨੋਕਲਪਿਤ ਖ਼ਤਰਾ ਉਭਾਰਕੇ ਆਪਣੀ ਸਰਕਾਰ ਦੇ ਹੱਕ ਵਿੱਚ ਵਿਸ਼ਵਾਸ ਮੱਤ ਹਾਸਲ ਕਰਨ ਲਈ ਤਾਂ ਤੁਸੀ ਫੋਰਾ ਨਹੀ ਲਾਉਂਦੇ।
ਇੰਨਾ ਹੀ ਨਹੀ ਸਗੋਂ ਕਿਸਾਨ ਅੰਦੋਲਨ ਨੂੰ ਲੀਹੋਂ ਲਾਹੁਣ ਲਈ ਯੂਨੀਅਨ ਸਰਕਾਰ ਦਾ ਵਕੀਲ ਬਣਕੇ ਨਿਭਾਏ ਤਾਜ਼ਾ ਤਾਜ਼ਾ ਤਬਾਹਕੁੰਨ ਰੋਲ ਸਬੰਧੀ ਪੰਜਾਬੀਆ ਤੇ ਮੁਲਕ ਦੇ ਕਿਸਾਨਾਂ ਕੋਲ਼ੋਂ ਦੋਵੇਂ ਹੱਥ ਜੋੜਕੇ ਜਨਤਕ ਤੌਰ ‘ਤੇ ਮੁਆਫ਼ੀ ਮੰਗੋ।
ਲੋਕਾਂ ਨੂੰ ਯਾਦ ਹੈ ਕਿ ਤੁਸੀ ਵੋਟਾਂ ਤੋਂ ਪਹਿਲਾਂ ਸਾਰੀਆਂ ਖੇਤੀ ਫਸਲਾਂ ਦੀ ਐਮ ਐਸ ਪੀ ‘ਤੇ ਪੰਜਾਬ ਸਰਕਾਰ ਵੱਲੋਂ ਖ਼ਰੀਦ ਕਰਨ ਦਾ ਵਾਅਦਾ ਕੀਤਾ ਸੀ ਤੇ ਝੂਠਾ ਦਾਅਵਾ ਕੀਤਾ ਸੀ ਕਿ ਦਿੱਲੀ ਸਰਕਾਰ ਸਵਾਮੀਨਾਥਨ ਫਾਰਮੂਲੇ ਅਨੁਸਾਰ ਕਣਕ ਦੀ ਖ਼ਰੀਦ ਕਰ ਰਹੀ ਹੈ। ਦੂਜੇ ਪਾਸੇ ਤੁਹਾਡੀ ਦਿੱਲੀ ਸਰਕਾਰ ਨੇ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨਾਂ ਵਿੱਚੋਂ ਇੱਕ ਨੂੰ ਦਿੱਲੀ ਅੰਦਰ ਲਾਗੂ ਕਰਨ ਲਈ ਨੋਟੀਫਿਕੇਸਨ ਵੀ ਲਾਗੂ ਕਰ ਦਿੱਤਾ ਸੀ।Bhagwant Mannn

29/09/2023

 ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਨਸ਼ਿਆਂ ਦੇ ਮਾਮਲੇ 'ਚ ਸੂਬਾ ਪੁਲ...

Address


Website

Alerts

Be the first to know and let us send you an email when ਜਿੱਤੇਗਾ ਪੰਜਾਬ - Jittega Punjab posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share