Sikh World

Sikh World A spiritual journey relevant in the context of the modern world and the way of living

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥🙏
18/10/2024

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥🙏

17/08/2024

ਕਲਕੱਤੇ ਵਿੱਚ ਡਾਕਟਰ ਨਾਲ ਜੋ ਰੇਪ ਹੋਇਆ, ਰੂਹ ਕੰਬ ਗਈ ਓਸ ਲੜਕੀ ਦੇ ਪਿਤਾ ਦੇ ਬਿਆਨ ਸੁਣਕੇ, ਕੋਈ ਇਨਸਾਨ ਇੰਨਾਂ ਹੈਵਾਨ ਕਿਵੇਂ ਹੋ ਸਕਦਾ ਹੈ??
✓ਕੁੜੀ ਦੇ ਪਿਤਾ ਨੇ ਦੱਸਿਆ ਕਿ ਓਹ ਬਿਨਾਂ ਕੱਪੜਿਆਂ ਤੋਂ ਫਰਸ਼ ਤੇ ਪਈ ਸੀ।
✓ਦੱਸਣ ਮੁਤਾਬਿਕ ਕੁੜੀ ਨਾਲ 25 ਤੋਂ ਵੱਧ ਵਾਰ ਰੇਪ ਕੀਤਾ ਗਿਆ।
✓ਓਸ ਦੇ ਅੱਖਾਂ ਵਿੱਚ ਕੱਚ ਦੇ ਟੁਕੜੇ ਸਨ, ਜਿਸ ਕਰਕੇ ਲਗਾਤਾਰ ਖੂਨ ਵੱਗ ਰਿਹਾ ਸੀ।
✓ਡਾਕਟਰਾਂ ਮੁਤਾਬਿਕ ਓਸ ਦੇ ਅੰਦਰ 100 ਗ੍ਰਾਮ ਵੀਰਜ ਪਾਇਆ ਗਿਆ ਹੈ।

ਯਾਰ ਇਨਸਾਨੀਅਤ ਕਿੱਧਰ ਨੂੰ ਜਾ ਰਹੀ ਹੈ। ਕਿੰਨਾਂ ਔਖਾ ਹੋਊਗਾ ਓਸ ਪਿਤਾ ਵੱਲੋਂ ਆਪਣੀ ਬੱਚੀ ਨੂੰ ਇਸ ਹਾਲਤ ਵਿੱਚ ਦੇਖਣਾ।
ਕਿਸੇ ਰਾਜ ਨੇਤਾ, ਕਿਸੇ ਖਿਡਾਰੀ, ਕਾਸੇ ਸੈਲੀਬ੍ਰਿਟੀ ਲਈ ਰੌਲਾ ਪਾਓਣੇ ਓਂ, ਹੁਣ ਚੁੱਪ ਕਿਓਂ ਹੋ, ਕਿ ਇਸ ਤਰ੍ਹਾਂ ਕਰਕੇ ਤੁਸੀਂ ਆਪਣੇ ਬੱਚਿਆਂ, ਆਪਣੀ ਭੈਣ, ਮਾਂ ਦੇ ਅੱਖਾਂ ਵਿੱਚ ਅੱਖਾਂ ਪਾ ਸਕੋਗੇ, ਮੇਰੇ ਵਿੱਚ ਇਹ ਹਿੱਮਤ ਨਹੀਂ ਹੈ ਗੀ।।।

ਥੌੜੀ ਇਨਸਾਨੀਅਤ ਦਿਖਾਓ, ਇਨਸਾਫ ਲਈ ਆਵਾਜ਼ ਚੁੱਕੋ, ਇਹ ਅੱਗ ਤੁਹਾਡੇ ਘਰਾਂ ਵੱਲ ਵੀ ਆ ਸਕਦੀ ਹੈ।

ਗਗਨਦੀਪ ਸਿੰਘ ਰਾਮਗੜ੍ਹੀਆ ✍️🙏💔

🙏
14/05/2024

🙏

26/12/2023
*ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥ ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ॥*                                             *ਧੰਨ ਧੰਨ ...
15/12/2023

*ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥ ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ॥* *ਧੰਨ ਧੰਨ ਦਸਵੇਂ ਪਾਤਸਾਹਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ 9 ਸਾਲ ਦੀ ਉਮਰ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅੱਜ ਦੇ ਦਿਹਾੜੇ ਗੁਰਤਾ ਗੱਦੀ ਬਖਸਿਸ ਕੀਤੀ ਸੀ ਗੁਰੂ ਸਾਹਿਬ ਜੀ ਦੇ"ਗੁਰਤਾ ਗੱਦੀ"ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ॥*

25/02/2023

ਪੈਸੇ ਦਾ ਮੋਹ Baba Banta Singh ji

25/02/2023

Gurdwara Thath Nanaksar ਸਲਾਨਾ ਗੁਰਮਤਿ ਸਮਾਗਮ ਸਮਾਪਤ
ਧੰਨ ਧੰਨ ਬਾਬਾ ਨੰਦ ਸਿੰਘ ਜੀ ਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਤੋਂ ਵਰੋਸਾਏ ਧੰਨ ਬਾਬਾ ਕੁੰਦਨ ਸਿੰਘ ਤੇ ਸੰਤ ਬਾਬਾ ਗੁਰਮੇਲ ਸਿੰਘ ਜੀਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਕਰਵਾਏ ਗਏ ਸਾਲਾਨਾ ਮਹਾਨ ਗੁਰਮਤਿ ਸਮਾਗਮ ਚੜ੍ਹਦੀਕਲਾ ਵਿੱਚ ਸੰਪੂਰਨ ਹੋਏ ਹਨ। ਇਹ ਸਮਾਗਮ ਨਾਨਕਸਰ ਸੰਪਰਦਾਇ ਦੇ ਮੌਜੂਦਾ ਮੁਖੀ ਸ਼੍ਰੀ ਮਾਨ ਸੰਤ ਬਾਬਾ ਗੁਰਜੀਤ ਸਿੰਘ ਜੀ ਦੀ ਰਹਿਨੁਮਾਈ ਹੇਠ ਠਾਠ ਦੇ ਮੁੱਖ ਸੇਵਾਦਾਰ ਬਾਬਾ ਅੰਮ੍ਰਿਤਪਾਲ ਸਿੰਘ ਜੀਆਂ ਤੇ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ। ਜਿਸ ਵਿੱਚ ਪੰਥ ਦੀਆਂ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ। ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀ ਗ੍ਰੰਥੀ ਸੱਚਖੰਡ ਸ਼੍ਰੀ ਅੰਮ੍ਰਿਤਸਰ ਸਾਹਿਬ, ਪੰਥ ਦੇ ਮਹਾਨ ਵਿਦਵਾਨ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ, ਗਿਆਨੀ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ, ਭਾਈ ਗਗਨਦੀਪ ਸਿੰਘ ਜੀ ਗੰਗਾਨਗਰ ਵਾਲੇ ਪਹੁੰਚੇ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਹੋਰ ਵੀ ਪੰਜਾਬ ਦੇ ਇਲਾਕਿਆਂ ਤੋਂ ਬੱਸਾਂ ਲੈ ਕੇ ਸੰਗਤਾਂ ਪਹੁੰਚੀਆਂ। ਸੰਤ ਬਾਬਾ ਗੁਰਜੀਤ ਸਿੰਘ ਜੀ ਤੇ ਬਾਬਾ ਅੰਮ੍ਰਿਤਪਾਲ ਸਿੰਘ ਜੀ ਵੱਲੋਂ ਸਮੂਹ ਇਲਾਕੇ ਤੇ ਦੂਰ ਦੁਰਾਡੇ ਤੋਂ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ
FOR MORE INFORMATION SUBSCRIBE TO OUR CHANNEL AND SHARE THIS VIDEO..
THANKS FOR SUPPORTING US

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ HUKAMNAMA SAHIB SRI DARBAR SAHIB (GOLDEN TEMPLE -AMRITSAR) (21/01/2023)
21/01/2023

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ HUKAMNAMA SAHIB SRI DARBAR SAHIB
(GOLDEN TEMPLE -AMRITSAR) (21/01/2023)

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ HUKAMNAMA SAHIB SRI DARBAR SAHIB (GOLDEN TEMPLE -AMRITSAR) (19/01/2023)
19/01/2023

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ HUKAMNAMA SAHIB SRI DARBAR SAHIB
(GOLDEN TEMPLE -AMRITSAR) (19/01/2023)

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ HUKAMNAMA SAHIB SRI DARBAR SAHIB (GOLDEN TEMPLE -AMRITSAR) (13/01/2023)
13/01/2023

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ HUKAMNAMA SAHIB SRI DARBAR SAHIB
(GOLDEN TEMPLE -AMRITSAR) (13/01/2023)

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ HUKAMNAMA SAHIB SRI DARBAR SAHIB (GOLDEN TEMPLE -AMRITSAR) (12/01/2023)
12/01/2023

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ HUKAMNAMA SAHIB SRI DARBAR SAHIB
(GOLDEN TEMPLE -AMRITSAR) (12/01/2023)

Address


Website

Alerts

Be the first to know and let us send you an email when Sikh World posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share