NRI LOK TV

NRI LOK TV follow page

01/01/2024

ਕੁਇੰਟਲਾਂ ਦੇ ਹਿਸਾਬ ਨਾਲ ਲੱਗਦਾ ਹੈ ਲੰਗਰ ਵਿੱਚ ਪਨੀਰ

https://youtu.be/i1ThTSSwkj8?si=ue-9MWC0jkXQSsx_ਮੈਨੂੰ ਸਾਹਿਬਜ਼ਾਦਿਆਂ ਦੇ ਹੋਏ ਦਰਸ਼ਨ..ਕਿਹਾ ਠੰਡਾ ਦੁੱਧ ਪਿਲਾਓ.. ਦੀਵਾਨ ਟੋਡਰਮਲ ਦੇ ...
28/12/2023

https://youtu.be/i1ThTSSwkj8?si=ue-9MWC0jkXQSsx_

ਮੈਨੂੰ ਸਾਹਿਬਜ਼ਾਦਿਆਂ ਦੇ ਹੋਏ ਦਰਸ਼ਨ..ਕਿਹਾ ਠੰਡਾ ਦੁੱਧ ਪਿਲਾਓ.. ਦੀਵਾਨ ਟੋਡਰਮਲ ਦੇ ਵਾਰਸਾਂ ਤੇ ਹੈ ਗੁਰੂ ਦੀ ਕਿਰਪਾ🙏🙏

...

ਫਰਜ ਕਰੋ ਪਾਣੀ ਪੀਂਦੇ ਇਸ ਜਾਨਵਰ ਦੀ ਥਾਂ ਕੋਈ ਮਰੀਅਲ ਜਿਹਾ ਕੂਕਰ ਹੁੰਦਾ..ਫੇਰ ਜਨਤਾ ਨੇ ਗੱਡੀ ਖਲਿਆਰ ਲੈਣ ਬਾਰੇ ਤਾਂ ਕੀ ਸੋਚਣਾ ਸੀ ਸਗੋਂ ਕੋਲੋਂ...
27/12/2023

ਫਰਜ ਕਰੋ ਪਾਣੀ ਪੀਂਦੇ ਇਸ ਜਾਨਵਰ ਦੀ ਥਾਂ ਕੋਈ ਮਰੀਅਲ ਜਿਹਾ ਕੂਕਰ ਹੁੰਦਾ..ਫੇਰ ਜਨਤਾ ਨੇ ਗੱਡੀ ਖਲਿਆਰ ਲੈਣ ਬਾਰੇ ਤਾਂ ਕੀ ਸੋਚਣਾ ਸੀ ਸਗੋਂ ਕੋਲੋਂ ਲੰਘਦਿਆਂ ਦੋ ਚਾਰ ਗਾਹਲਾਂ ਵੀ ਕੱਢ ਦੇਣੀਆਂ ਸਨ..! ਕੋਈ ਗਾਂ ਮੱਝ ਹੁੰਦੀ ਤਾਂ ਤੁਰੇ ਜਾਂਦਿਆਂ ਸੋਟੀ ਨਾਲ ਦੂਰ ਹੱਕ ਦੇਣੀ ਸੀ..! ਕੋਈ ਗਰੀਬ ਗੁਰਬੇ ਦਾ ਸਾਈਕਲ ਫਸਿਆ ਹੁੰਦਾ ਤਾਂ ਵੱਧ ਤੋਂ ਵੱਧ ਕੋਈ ਤਰਸ ਕਰਕੇ ਧੱਕਾ ਲਾ ਕਢਵਾ ਹੀ ਦਿੰਦਾ..ਪਰ ਗੱਡੀ ਕੋਈ ਨਾ ਰੋਕਦਾ! ਪਰ ਇਸ ਵੇਰ ਪਾਣੀ ਪੀ ਰਿਹਾ ਇਹ ਮਰਜੀ ਦਾ ਮਾਲਕ ਭਾਵੇਂ ਘੰਟਾ ਲਾ ਦੇਵੇ ਤੇ ਭਾਵੇਂ ਦੋ..ਭਾਵੇਂ ਸਾਰੀ ਦਿਹਾੜੀ ਖਲੋਤਾ ਰਹੇ..ਕਿਸੇ ਪਿਓ ਦੇ ਪੁੱਤ ਦੀ ਹਿੰਮਤ ਨਹੀਂ ਕੇ ਗੱਡੀ ਤੋਂ ਬਾਹਰ ਆ ਕੇ ਉੱਚੀ ਸਾਹ ਵੀ ਲੈ ਲਵੇ..! ਇਸ ਨੂੰ ਵੀ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕੇ ਉਡੀਕ ਕਰਦੇ ਸੌ ਨੇ ਕੇ ਹਜਾਰ..ਜਦੋਂ ਮੂਡ ਬਣੇਗਾ ਓਦੋਂ ਹੀ ਹਟੇਗਾ! ਬਹੁਤ ਸਾਲ ਪਹਿਲੋਂ ਲੋਧੀ ਕੰਪਲੈਕਸ ਵਿਚ ਕੰਮ ਕਰਦੇ ਇੱਕ ਪੰਜਾਬੀ ਅਫਸਰ ਨੇ ਜਦੋਂ ਨਾਲ ਕੰਮ ਕਰਦੀ ਜਮਨਾ ਪਾਰ ਦੀ ਢਾਣੀ ਨੂੰ ਪੁੱਛਿਆ ਕੇ ਆਖਿਰ ਦਿੱਲੀ ਦਾ ਸਿੱਖੀ ਸਰੂਪ ਨਾਲ ਏਨਾ ਵੈਰ ਕਿਓਂ ਹੈ ਤਾਂ ਅੱਗੋਂ ਮਿਲੇ ਲੰਮੇ ਚੌੜੇ ਜੁਆਬਾਂ ਦਾ ਤੱਤ ਸਾਰ ਵੀ ਏਹੀ ਸੀ ਕੇ ਜਦੋਂ ਇਹ ਰਾਹ ਡੱਕ ਪਾਣੀ ਪੀ ਰਹੇ ਹੁੰਦੇ ਤਾਂ ਹਿੰਮਤ ਨਹੀਂ ਪੈਂਦੀ ਕੇ ਕੋਲੋਂ ਦੀ ਲੰਘ ਵੀ ਜਾਈਏ! (ਸਰਬੰਸ ਦਾਨੀ ਦੀ ਕੁਰਬਾਨੀ ਨੂੰ ਸਮਰਪਿਤ)

21/12/2023

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਹਜ਼ਾਰਾਂ ਬੀਬੀਆਂ ਦਾ ਕੀਤਾ ਵੱਡਾ ਇਕੱਠ

ਵਾਹਿਗੁਰੂ ਜਰੂਰ ਲਿਖੋ ਤੇ ਸ਼ੇਅਰ ਕਰੋ
20/12/2023

ਵਾਹਿਗੁਰੂ ਜਰੂਰ ਲਿਖੋ ਤੇ ਸ਼ੇਅਰ ਕਰੋ

18/12/2023

ਬਦਲਾਅ ਤੋਂ ਪਹਿਲਾਂ ਸੀਐਮ ਦਾ ਬਿਆਨ ਅਤੇ ਬਦਲਾਅ ਤੋਂ ਬਾਅਦ ਦੇਖੋ ਵੀਡੀਓ

https://youtu.be/27e0cKblLgY?si=K9cD53P2bGme4RWfਸ਼ਹੀਦ ਊਧਮ ਸਿੰਘ ਦਾ ਪੁਰਾਤਨ ਕਮਰਾ ਮਿਲ ਗਿਆ ਅਤੇ ਉਸ ਦੀਆਂ ਪੁਰਾਤਨ ਚੀਜ਼ਾ ਦੇਖੋ  🖊️
11/12/2023

https://youtu.be/27e0cKblLgY?si=K9cD53P2bGme4RWf

ਸ਼ਹੀਦ ਊਧਮ ਸਿੰਘ ਦਾ ਪੁਰਾਤਨ ਕਮਰਾ ਮਿਲ ਗਿਆ ਅਤੇ ਉਸ ਦੀਆਂ ਪੁਰਾਤਨ ਚੀਜ਼ਾ ਦੇਖੋ 🖊️

Found the ancient room of Shaheed Udham Singh and see his ancient things

09/12/2023

ਮਜਬੂਰ ਹੋਈ ਭਗਵੰਤ ਮਾਨ ਦੀ ਧੀ ਨੇ ਫਰੋਲਿਆ ਆਪਣੇ ਦਿਲ ਦਾ ਦਰਦ, ਫੇਸਬੁੱਕ ਪੋਸਟ ਪਾ ਕੇ ਸਾਂਝੇ ਕੀਤੇ ਦਿਲ ਦੇ ਵਲਵਲੇ...

Address


Website

Alerts

Be the first to know and let us send you an email when NRI LOK TV posts news and promotions. Your email address will not be used for any other purpose, and you can unsubscribe at any time.

Contact The Business

Send a message to NRI LOK TV:

Shortcuts

  • Address
  • Alerts
  • Contact The Business
  • Claim ownership or report listing
  • Want your business to be the top-listed Media Company?

Share