Press club Guru har sahai

  • Home
  • Press club Guru har sahai

Press club Guru har sahai News company

14/07/2025

ਸਕੂਲੀ ਵੈਨਾਂ ਵਾਲੇ ਡਰਾਈਵਰ ਵੀਰ ਧਿਆਨ ਦੇਣ ਮੀਂਹ ਦਾ ਮੌਸਮ ਹੈ ਤੇ ਛੋਟੇ ਛੋਟੇ ਸਕੂਲੀ ਵਿਦਿਆਰਥੀ ਮੀਂਹ ਪੈਣ ਕਰਕੇ ਵੈਨਾਂ ਵਿਚੋਂ ਹੱਥ, ਬਾਹਾਂ ਬਾਹਰ ਕੱਢੇ ਦੇਖੇ ਗਏ ਹਨ। ਕਿਰਪਾ ਕਰਕੇ ਧਿਆਨ ਰੱਖੋ ਬੱਚਿਆਂ ਦਾ ਤਾਂ ਜ਼ੋ ਕੋਈ ਹਾਦਸਾ ਨਾ ਵਾਪਰੇ ਕਿਸੇ ਬੱਚੇ ਨਾਲ।

07/07/2025
ਮੰਦਭਾਗੀ ਖ਼ਬਰ ਮੰਡੀ ਲਾਧੂਕਾ ਦੇ ਨੇੜੇ ਹੋਇਆ ਇੱਕ ਭਿਆਨਕ ਕਾਰ ਐਕਸੀਡੈਂਟ ਵਿੱਚ ਸੁਰਿੰਦਰ ਕੁਮਾਰ ਜਲਾਲਾਬਾਦ ਦੀ ਮੌਕੇ ਤੇ ਮੌਤ ਹੋ ਗਈ । ਸੁਰਿੰਦਰ ...
02/07/2025

ਮੰਦਭਾਗੀ ਖ਼ਬਰ
ਮੰਡੀ ਲਾਧੂਕਾ ਦੇ ਨੇੜੇ ਹੋਇਆ ਇੱਕ ਭਿਆਨਕ ਕਾਰ ਐਕਸੀਡੈਂਟ ਵਿੱਚ ਸੁਰਿੰਦਰ ਕੁਮਾਰ ਜਲਾਲਾਬਾਦ ਦੀ ਮੌਕੇ ਤੇ ਮੌਤ ਹੋ ਗਈ । ਸੁਰਿੰਦਰ ਕੁਮਾਰ ਡੀਸੀ ਦਫ਼ਤਰ ਫਾਜ਼ਿਲਕਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਤੇ ਬੀਤੇ ਸਮੇਂ ਉਹਨਾਂ ਵਲੋਂ ਗੁਰੂਹਰਸਹਾਏ ਤਹਿਸੀਲ ਅੰਦਰ ਸ਼ਾਨਦਾਰ ਸੇਵਾਵਾਂ ਨਿਭਾਈਆਂ ਗਈਆਂ ਸਨ।ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ...

02/07/2025

ਮ੍ਰਿਤਕਾਂ ਸਿਮਰਨ ਦਾ ਸ+ਸਕਾਰ ਨਹੀਂ ਕੀਤਾ ਜਾਵੇਗਾ ਇ+ਨਸਾਫ਼ ਮਿਲਣ ਤੱਕ: ਪਰਿਵਾਰ

ਫਿਰੋਜ਼ਪੁਰ ਫਾਜ਼ਿਲਕਾ ਜੀ ਟੀ ਰੋੜ ਗੋਲੂ ਕਾ ਮੋੜ ਧਰਨਾ

01/07/2025

24 ਘੰਟੇ ਲਾਲਚੀਆਂ ਫੀਡਰ ਦੇ ਖਪਤਕਾਰ ਭਰਾਵਾਂ ਨੂੰ ਬੇਨਤੀ ਹੈ ਕਿ ਆਪਣੇ ਘਰਾਂ ਅੰਦਰ ਚੱਲ ਰਹੇ ਇਸ ਵਕਤ ਲੋਡ ਨੂੰ ਥੋੜ੍ਹਾ ਘਟਾਇਆ ਜਾਵੇ ਕਿਉਂਕਿ 24 ਘੰਟੇ ਲਾਲਚੀਆਂ ਫੀਡਰ ਵਾਰ ਵਾਰ ਟਰਿੱਪ ਕਰ ਰਿਹਾ ਜਿਸ ਕਾਰਨ ਬਿਜਲੀ ਕੱਟ ਲੱਗ ਰਿਹਾ

29/06/2025

ਗੁਰੂਹਰਸਹਾਏ ਚ ਹਨੇਰੀ

ਸਵ ਸਰਦਾਰ ਮੋਹਨ ਸਿੰਘ ਥਿੰਦ ਨਮਿੱਤ ਅੰਤਿਮ ਅਰਦਾਸ ਮਿਤੀ 1 ਜੁਲਾਈ ਦਿਨ ਮੰਗਲਵਾਰ ਪਿੰਡ ਸਰੂਪ ਸਿੰਘ ਵਾਲਾ ਵਿਖੇ ਸਮਾਂ 11 ਤੋਂ 1 ਵਜੇ ਤੱਕ ਹੋਵੇਗੀ
29/06/2025

ਸਵ ਸਰਦਾਰ ਮੋਹਨ ਸਿੰਘ ਥਿੰਦ ਨਮਿੱਤ ਅੰਤਿਮ ਅਰਦਾਸ ਮਿਤੀ 1 ਜੁਲਾਈ ਦਿਨ ਮੰਗਲਵਾਰ ਪਿੰਡ ਸਰੂਪ ਸਿੰਘ ਵਾਲਾ ਵਿਖੇ ਸਮਾਂ 11 ਤੋਂ 1 ਵਜੇ ਤੱਕ ਹੋਵੇਗੀ

ਜੰਨਤ TV ਦੇ ਸੰਚਾਲਕ ਗਗਨ ਮੱਕੜ ਦੇ ਭਰਾ ਅਮਰਦੀਪ ਸਿੰਘ ਜਿਹੜੇ ਕਿ ਇੰਪੀਰੀਅਲ ਇਨਕਲੇਵ ਚ ਰਹਿੰਦੇ ਹਨ ਅਤੇ ਸਰਕਾਰੀ ਸਕੂਲ ਬੇਰੀ ਸਾਹਿਬ ਕੋਲ ਸੇਵਾਵਾ...
28/06/2025

ਜੰਨਤ TV ਦੇ ਸੰਚਾਲਕ ਗਗਨ ਮੱਕੜ ਦੇ ਭਰਾ ਅਮਰਦੀਪ ਸਿੰਘ ਜਿਹੜੇ ਕਿ ਇੰਪੀਰੀਅਲ ਇਨਕਲੇਵ ਚ ਰਹਿੰਦੇ ਹਨ ਅਤੇ ਸਰਕਾਰੀ ਸਕੂਲ ਬੇਰੀ ਸਾਹਿਬ ਕੋਲ ਸੇਵਾਵਾਂ ਨਿਭਾ ਰਹੇ ਸਨ ਉਹ ਅਕਾਲ ਚਲਾਣਾ ਕਰ ਗਏ... ਜਿਨਾਂ ਦਾ ਅੰਤਿਮ ਸਸਕਾਰ ਗਊਸ਼ਾਲਾ ਸ਼ਮਸ਼ਾਨਘਾਟ ਚ ਅੱਜ ਸ਼ਾਮ 05 ਵਜੇ ਕੀਤਾ ਜਾਵੇਗਾ

ਬਹੁਤ ਦੁੱਖਦਾਈ ਖ਼ਬਰਮੁਕਤਸਰ ਦੇ ਸੀਨੀਅਰ ਪੱਤਰਕਾਰ ਸ: ਸੁਖਪਾਲ ਸਿੰਘ ਢਿੱਲੋਂ ਸੜਕ ਹਾਦਸੇ ਵਿੱਚ ਸਦਾ ਲਈ ਵਿਛੜ ਗਏ RIP
15/06/2025

ਬਹੁਤ ਦੁੱਖਦਾਈ ਖ਼ਬਰ
ਮੁਕਤਸਰ ਦੇ ਸੀਨੀਅਰ ਪੱਤਰਕਾਰ ਸ: ਸੁਖਪਾਲ ਸਿੰਘ ਢਿੱਲੋਂ ਸੜਕ ਹਾਦਸੇ ਵਿੱਚ ਸਦਾ ਲਈ ਵਿਛੜ ਗਏ RIP

ਆਮ ਆਦਮੀ ਪਾਰਟੀ ਦੇ ਆਗੂ ਹਰਜਿੰਦਰ ਸਿੰਘ ਘਾਂਗਾ ਬਣੇ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ
31/05/2025

ਆਮ ਆਦਮੀ ਪਾਰਟੀ ਦੇ ਆਗੂ ਹਰਜਿੰਦਰ ਸਿੰਘ ਘਾਂਗਾ ਬਣੇ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ

ਅੱਜ ਕਥਾਵਾਚਕ ਪਰਮ ਸ਼੍ਰੀ ਧੂੰਦ੍ਰ ਕ੍ਰਿਸ਼ਣ ਸ਼ਾਸਤਰੀ ਜੀ (ਬਾਗੇਸ਼ਵਰ ਧਾਮ ਸਰਕਾਰ) ਜੀ ਦੇ ਦਰਸ਼ਨਾਂ ਲਈ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਪਹੁੰ...
29/05/2025

ਅੱਜ ਕਥਾਵਾਚਕ ਪਰਮ ਸ਼੍ਰੀ ਧੂੰਦ੍ਰ ਕ੍ਰਿਸ਼ਣ ਸ਼ਾਸਤਰੀ ਜੀ (ਬਾਗੇਸ਼ਵਰ ਧਾਮ ਸਰਕਾਰ) ਜੀ ਦੇ ਦਰਸ਼ਨਾਂ ਲਈ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਪਹੁੰਚੇ

Address


Telephone

+919855948419

Website

Alerts

Be the first to know and let us send you an email when Press club Guru har sahai posts news and promotions. Your email address will not be used for any other purpose, and you can unsubscribe at any time.

Contact The Business

Send a message to Press club Guru har sahai:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share