Prabh Jagraon

  • Home
  • Prabh Jagraon

Prabh Jagraon It Wing President Jagraon (Jagraon Circle)

ਨਵੇਂ ਵਰ੍ਹੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ, ਨਵਾਂ ਸਾਲ ਸਾਰਿਆਂ ਲਈ ਤਰੱਕੀ, ਸ਼ਾਂਤੀ ਤੇ ਖੁਸ਼ਹਾਲੀ ਲੈ ਕੇ ਆਵੇ । ਪ੍ਰਮਾਤਮਾ ਸਾਰਿਆਂ ਨੂੰ ਚ...
01/01/2024

ਨਵੇਂ ਵਰ੍ਹੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ, ਨਵਾਂ ਸਾਲ ਸਾਰਿਆਂ ਲਈ ਤਰੱਕੀ, ਸ਼ਾਂਤੀ ਤੇ ਖੁਸ਼ਹਾਲੀ ਲੈ ਕੇ ਆਵੇ । ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀਕਲਾ 'ਚ ਰੱਖਣ ਸਭ ਦੀਆਂ ਝੋਲੀਆਂ ਖੁਸ਼ੀਆਂ ਖੇੜਿਆਂ ਨਾਲ ਭਰਨ ।

21/04/2023

ਵਿਧਾਨ ਸਭਾ ਦੀ ਤਰਾਂ ਹੁੱਣ ਦੁਆਬੇ ਦੀ ਅਤੇ ਦਲਿਤ ਭਾਈਚਾਰੇ ਦੀ ਅਵਾਜ ਗੂੰਜੇਗੀ ਲੋਕ ਸਭਾ ਵਿੱਚ।

ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ
ਹਰ ਕੋਈ ਇਮਾਨਦਾਰ, ਬਹੁੱਤ ਹੀ ਪੜੇ ਲਿੱਖੇ, ਇੰਨਸਾਨੀਅਤ ਦੇ ਪੁੰਜ ਸੂਝਵਾਨ ਆਗੂ ਦੀ ਕਰ ਰਿਹਾ ਹੈ ਮੱਦਦ!

20/04/2023

ਘਬਰਾਉਣ ਦੀ ਲੋੜ ਨਹੀਂ ਬਦਲਾਅ ਜੋਰਾ ਤੇ ਆ ਰਿਹਾ
ਜਿਨ੍ਹਾਂ ਮੂਹਰੇ ਹੋ-ਹੋ ਵੋਟਾਂ ਪਾਈਆਂ ਸੀ ਬਦਲਾਅ ਲਿਆਉਣ ਲਈ ਅੱਜ ਉਹੀ ਸਭ ਤੋਂ ਵੱਧ ਦੁੱਖੀ ਆ।

21/12/2021

ਡੁੱਬਦੀ ਕਾਂਗਰਸ ਤਿਨਕੇ ਦਾ ਸਹਾਰਾ ਭਾਲਦੀ ਹੱਥ ਪੈਰ ਮਾਰ ਰਹੀ ਆ, ਬਿਕਰਮ ਸਿੰਘ ਮਜੀਠੀਆ ਖਿਲਾਫ਼ ਕੀਤੀ FIR ਸਿਰਫ਼ ਰਾਜਨੀਤੀ ਤੋਂ ਪ੍ਰੇਰਿਤ ਹੈ ਜਿਸਦੀ ਅਸਲੀਅਤ ਕੁੱਝ ਨਹੀ ਹੈ, ਬਿਲਕੁਲ ਝੂਠਾ ਕੇਸ ਹੈ।
ਪਰ ਯਾਦ ਰੱਖਿੳ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਣਗੀਆਂ।।
Bikram Singh Majithia

27/06/2021

ਦੇਖੋ ਕੋਟਕਪੂਰਾ ਚ ਗੋਲੀ ਚਲਾਉਣ ਦਾ ਹੁਕਮ ਕਿਹਨੇ ਦਿੱਤਾ ਸੀ।। Daily Post Punjabi Daily Ajit Daily Jagraon News Pro Punjab Tv Sukhbir Singh Badal

ਦਿੱਲੀ ਬੈਠੇ ਕਿਸਾਨਾਂ ਦਾ ਬਿਜਲੀ ਪਾਣੀ ਬੰਦ ਕਰਨ ਵਾਲੇ ਕੇਜਰੀਲੀਰ ਦਾ ਪੰਜਾਬ ਆਉਣ ਤੇ ਕਿਸਾਨ ਜਥੇਬੰਦੀਆਂ ਵਲੋਂ ਵਿਰੋਧ।।
21/06/2021

ਦਿੱਲੀ ਬੈਠੇ ਕਿਸਾਨਾਂ ਦਾ ਬਿਜਲੀ ਪਾਣੀ ਬੰਦ ਕਰਨ ਵਾਲੇ ਕੇਜਰੀਲੀਰ ਦਾ ਪੰਜਾਬ ਆਉਣ ਤੇ ਕਿਸਾਨ ਜਥੇਬੰਦੀਆਂ ਵਲੋਂ ਵਿਰੋਧ।।

17/06/2021

ਜਗਰਾਓਂ ਦੀ ਮੌਜੂਦਾ ਵਿਧਾਇਕਾ ਦੇ ਬੀਬੀ ਸਰਬਜੀਤ ਕੌਰ ਮਾਣੂਕੇ ਦੇ ਪਿਛਲੇ 4 ਸਾਲਾਂ ਦੇ ਕਾਰਜਕਾਲ ਨੂੰ ਦੇਖਦੇ ਹੋਏ 10 ਚੋ ਕਿੰਨੇ ਨੰ ਦੇਣੇ ਚਾਹੋਗੇ।।

04/05/2021

ਦਿੱਲੀ ਦਾ ਦੋਸ਼ੀ
1725 ਬੈੱਡ ਦਾ ਹਸਪਤਾਲ ਜੋ ਪਿਛਲੀਆਂ ਸਾਹਿਬ ਸਿੰਘ ਵਰਮਾ ਤੇ ਸ਼ੀਲਾ ਦੀਕਸ਼ਿਤ ਸਰਕਾਰ ਦੀਆਂ ਕੋਸ਼ਿਸ਼ਾਂ ਬਣਿਆ 2017 ਦਾ ਬਣਕੇ ਤਿਆਰ ਪਰ ਕੇਜਰੀਵਾਲ ਦੀ ਜਾਨਲੇਵਾ ਗੈਰਜ਼ਿੰਮੇਵਾਰੀ ਦਾ ਆਲਮ ਇਹ ਹੈ ਕਿ ਉਸਨੇ ਹਜ਼ਾਰਾਂ ਕਰੋੜ ਰੁਪਏ ਮੁਹੱਲਾ ਕਲੀਨਿਕਾਂ ਤੇ ਤਾਂ ਖਰਚ ਦਿੱਤੇ, ਆਪਣੀ ਮਸ਼ਹੂਰੀ ਤੇ ਤਾਂ ਉਡਾ ਦਿੱਤੇ ਪਰ ਇਸ ਹਸਪਤਾਲ ਨੂੰ ਚਲਾਉਣ ਦੀ ਹਿੰਮਤ ਨਹੀਂ ਦਿਖਾਈ।
ਜੇ ਕੇਜਰੀਵਾਲ ਦਿੱਲੀ ਨਾਲ਼ ਵਫ਼ਾਦਾਰੀ ਕਰਦਾ ਤਾਂ ਸ਼ਾਇਦ ਅੱਜ ਇਹ ਹਸਪਤਾਲ ਹਜ਼ਾਰਾਂ ਦਿੱਲੀ ਵਾਲ਼ਿਆਂ ਦੀਆਂ ਜਾਨਾਂ ਬਚਾ ਸਕਦਾ ਸੀ।









20/04/2021

Address


Website

Alerts

Be the first to know and let us send you an email when Prabh Jagraon posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share