Target Funniness

  • Home
  • Target Funniness

Target Funniness Physical death I do not fear, death of conscience is a sure death ...

01/09/2013

ਬੰਦੇ ਨੂੰ ਆਪਣੀ ਔਕਾਤ ਨੀ ਭੁਲਣੀ ਚਾਹੀਦੀ ॥
ਸ਼ੋਹਰਤ ਦਾ ਤਮਾਸ਼ਾ, ਸਾਉਣ ਦੇ ਛਰਾਟੇ
ਵਰਗਾ ਹੁੰਦਾ ॥

01/09/2013

Waheguru 🙏

31/08/2013

ਖਾ ਬਾਬੇ ਦੀ ਸੋਹਂ ਤੂੰ ਮੈਨੂੰ PyaAr ਨੀ krdii............!!

28/08/2013

ਆਰਾ ...
ਆਰਾ ...
ਆਰਾ ...
ਜਿਹੜਾ ਏਹ page ਲਾਈਕ ਨਾ ਕਰੇ
ਉਹ ਰਹਿ ਜਾਵੇ ਕੁਆਰਾ.....

Physical death I do not fear, death of conscience is a sure death ...

28/08/2013

ਪਿਆਰ ਦੇ ਨਸ਼ੇ ਚ ਜਿਸਨੂੰ ਰੱਬ ਮੰਨ ਬੈਠੇ ਸੀ

ਇੱਕ ਦਾ ਨੀ ਹੁੰਦਾ ਰੱਬ.. ਜਾਣ ਲੱਗੀ ਕਹਿ ਗਈ ਸੀ ..!!!!

26/08/2013

ਉਸ ਤੋਂ ਵਿਛੜ Ke ਮਰ ਜਾਵਾਂਗੇ_____
ਕਮਾਲ ਦਾ ਵਿਹਮ C____
ਬੁਖਾਰ ਤੱਕ Ni ਹੋਇਆ_____

~ Ban gar ~

25/08/2013

ਕੋਈ ਵੀ ਪੰਜਾਬੀ ਇਗਨੋਰ ਨਾ ਕਰੇ ਜੀ
ਇੱਕ ਵਾਰ ਇੱਕ ਜਰਮਨ , ਇੱਕ
ਪਾਕੀਸਤਾਨੀ ਤੇ ਇੱਕ ਪੰਜਾਬੀ ਅਰਬ ਦੇਸ਼ ਚ
ਸ਼ਰਾਬ ਪਿਂਦੇ ਹੋਏ ਫੜੇ ਗਏ "
ਇਸ ਕਰਕੇ ਉਹਨਾਂ ਦੇ ਸੇਖ ਨੇ ਉਹਨਾਂ ਨੂੰ
20 20 ਕੋੜੇ ਖਾਣ ਦੀ ਸ਼ਜਾ ਦਿੱਤੀ "
ਸ਼ੱਜਾ ਤੋ ਪਹਿਲਾਂ ਸ਼ੇਖ ਨੇ ਕਿਹਾ ਕੀ " ਅੱਜ
ਮੇਰੀ ਪਤਨੀ ਦੀ ਸਾਲਗੀਰਾਹ ਹੈ ਅਤੇ ਉਹ
ਚਾਹੁੰਦੀ ਹੈ ਕੀ ਤੂਸੀ ਸ਼ਜਾ ਤੋ ਪਹਿਲਾਂ ਆਪੋ
ਆਪਣੀ ਇੱਕ ਮਨਤ ਮੰਗ ਲਵੌ "
ਜਰਮਨ ਨੇ ਕਿਹਾ ਕੀ ਸੱਜਾ ਤੌ
ਪਹਿਲਾਂ ਮੇਰੀ ਪਿੱਠ ਪਿੱਛੇ ਇੱਕ ਸਿਰਾਣਾ ਬੰਨ
ਦਿੱਤਾ ਜਾਵੇ
ਪਰ ਸਿਰਾਣਾ ਜਿਆਦਾ ਦੇਰ ਤੱਕ
ਨਹੀ ਟਿੱਕੀਆ ਅਤੇ ਉਸਨੂੰ 10 ਕੋੜੇ
ਆਪਣੀ ਪਿੱਠ ਤੇ ਖਾਣੇ ਪਏ "
ਪਾਕੀਸਤਾਨੀ ਇਹ ਵੇਖ ਕੇ ਡੱਰ ਗਿਆ ਤੇ
ਕਹਿੰਦਾ ਮੇਰੀ ਪਿੱਠ ਤੇ ਸ਼ਜਾ ਤੋ ਪਹਿਲਾਂ ਦੋ
ਸਿਰਾਣੇ ਬੰਨ ਦਿੱਤੇ ਜਾਣ
ਪਰ
ਪਾਕੀਸਤਾਨੀ ਵਾਰੀ ਵੀ ਸਿਰਾਣਾ ਜਿਆਦਾ ਦੇ
ਨਹੀ ਟਿੱਕੀਆ ਅਤੇ ਉਸਨੂੰ ਅੱਠ ਕੋੜੇ
ਆਪਣੀ ਪਿੱਠ ਤੇ ਖਾਣੇ ਪਏ "
ਹੁਣ ਜਦੋ ਪੰਜਾਬੀ ਦੀ ਵਾਰੀ ਆਈ ਤਾਂ ਸ਼ੇਖ
ਕਹਿੰਦਾ " ਮੈਨੂੰ ਪੰਜਾਬੀ ਬਹੁੱਤ ਸੋਹਣੇ ਲਗਦੇ
ਇਸ ਕਰਕੇ ਤੁਸੀ ਇੱਕ ਦੀ ਥਾਂ ਦੋ
ਮੱਨਤਾ ਮੰਗੋ "ਪਰ ਪੰਜਾਬੀ ਨੇ ਥੱਲੇ ਸ਼ਿਰ ਕਰ ਕੇ ਪਿਆਰ
ਨਾਲ ਕਿਹਾ ਜੀ ਅਸ਼ੀ ਥੋਡੇ ਸ਼ਹਿਰ ਚ ਆ ਕੇ
ਇਹੋ ਜਿਹਾ ਕੰਮ ਕਿਤਾ ਇਸ਼ ਕਰਕੇ
ਮੇਰੀ ਪਹਿਲੀ ਮੰਗ਼ ਇਹ ਹੈ ਕੀ ਮੈਨੂੰ 20 ਦੇ
ਬੱਦਲੇ 100 ਕੋੜੇ ਪਿੱਠ ਤੇ ਮਾਰੇ ਜਾਣ "
ਸ਼ੇਖ ਇਹ ਸੁਣ ਕੇ ਹੈਰਾਨ ਹੋਈਆ ਤੇ
ਪੰਜਾਬੀ ਨੂੰ ਕਹਿੰਦਾ " ਅਤੇ ਤੇਰੀ ਦੂਜੀ ਮੰਗ
ਕੀ ਏ ?? " .
ਪੰਜਾਬੀ ਹੱਸਦੇ ਹੋਏ ਕਹਿੰਦਾ " ਬੰਨੋ ਸਾਲੇ
ਪਾਕੀਸਤਾਨੀਏ ਨੂੰ ਮੇਰੀ ਪਿੱਠ ਤੇ "
ਹਰ ਪੰਜਾਬੀ ਲਾਈਕ ਤੇ ਕੁਮੇਂਟ ਕਰੇ ਜੀ

25/08/2013

PAGE ਦੇ mEmBeR ਭਾਵੇ ਥੋੜੇ ਹੋਣ___ ਪਰ
ਹੋਣ ਪੂਰੇ ਘੈਂਟ___

21/08/2013

ਭੁੱਲ ਜਾਂਦਾ ਹੈ ਜਿਹੜਾ ਮਾਪਿਆਂ ਨੂੰ. . . .
ਉਸ ਤੋ ਘਟੀਆ ਹੋਰ ਕੋਈ ਇਨਸਾਨ ਨਹੀਂ. . .!!!!!

16/08/2013

Need a girl admin for page ;)

14/08/2013

Laare Ambra To Uche Laake, Pairaan Ch Rorheya,

Waah Ni Rkaane Tere Sadke Java, Laake Pyaar FB Te Watsapp Te Torhya...!!

14/08/2013

ਜਿਹੜੇ ਮਗਰ ਲੱਗਦੇ ਨਾਰਾ ਦੇ__
ਉਹਨਾ ਕੀ ਮੁੱਲ ਪਾਉਣੇ ਯਾਰਾਂ ਦੇ__

Address


Website

Alerts

Be the first to know and let us send you an email when Target Funniness posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share