PTC News - Malerkotla

  • Home
  • PTC News - Malerkotla

PTC News - Malerkotla PTC NEWS - Malerkotla is India's leading Punjabi NEWS Channel.

28/02/2025

Duty ’ਤੇ ਲੇਟ ਆਉਣ ਵਾਲੇ ਮੁਲਾਜ਼ਮ ਹੋ ਜਾਣ ਸਾਵਧਾਨ ! DC ਸਾਬ੍ਹ ਦੀ ਸੁਣ ਲਓ ਚਿਤਾਵਨੀ

01/10/2024

ਨਾ ਟੀਕਾ, ਨਾ ਟਾਂਕਾ, ਨਾ ਦਰਦ, ਨਾ ਦਾਖਿਲਾ !
ਸਕਿੰਟਾਂ 'ਚ ਦੇਖੋ ਚਿੱਟੇ ਮੋਤੀਏ ਦਾ ਰੋਬੋਟ ਰਾਹੀਂ Live ਆਪ੍ਰੇਸ਼ਨ

12/09/2024

ਮੁਕੰਮਲ ਤੌਰ 'ਤੇ OPD ਬੰਦ ਹੋਣ ਕਾਰਨ ਮਰੀਜ਼ ਹੋ ਰਹੇ ਖੱਜਲ-ਖੁਆਰ, ਲੋਕਾਂ ਦਾ ਫੁੱਟਿਆ ਪੰਜਾਬ ਸਰਕਾਰ ‘ਤੇ ਗੁੱਸਾ

27/08/2024

ਹਾਈਵੇ ਲਈ ਵਾਹ ਦਿੱਤੀ ਖੜ੍ਹੀ ਫਸਲ !
ਖੜ੍ਹੀ ਫਸਲ ਨੂੰ ਵਾਹ ਕੇ ਜ਼ਮੀਨ ਦਾ ਕਬਜ਼ਾ NHAI ਨੂੰ ਦੁਆਇਆ
ਮਲੇਰਕੋਟਲਾ ਦੇ ਪਿੰਡ ਸਰੋਦ 'ਚ ਪੁਲਿਸ ਨੇ ਜ਼ਮੀਨ ਦਾ ਲਿਆ ਕਬਜ਼ਾ

12/07/2024

ਨੌਜਵਾਨ ਦੇ ਨਹਿਰ ਵਿੱਚ ਡੁੱਬਣ ਦਾ ਮਾਮਲਾ
ਮਲੇਰਕੋਟਲਾ ਦੇ ਅਮਰਗੜ੍ਹ ਤੋਂ ਸਾਹਮਣੇ ਆਇਆ ਮਾਮਲਾ

08/07/2024

ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਅਸਲੀਅਤ ਆਈ ਸਾਹਮਣੇ
ਕਰੋੜਾਂ ਰੁਪਏ ਖਰਚ ਕੇ ਬਣਾਇਆ ਗਿਆ ਸੁਆ ਪਰ ਦਿਨਾਂ 'ਚ ਹੀ ਪੈ ਗਈਆਂ ਤਰੇੜਾਂ

24/06/2024
15/06/2024

NRI ਜੋੜੇ ਦੀ ਪਹਾੜਾਂ ’ਚ ਕੁੱਟਮਾਰ
ਕੰਗਨਾ ਦੇ ਥੱਪੜ ਦਾ ਪੰਜਾਬੀ ਨੌਜਵਾਨ ਨਾਲ ਕੁੱਟਮਾਰ ਕਰਕੇ ਲਿਆ ਬਦਲਾ !
NRI ਪੰਜਾਬੀ ਦੀ ਹਿਮਾਚਲ ’ਚ ਕੁੱਟਮਾਰ

15/06/2024

ਇੱਥੇ ਲੱਖਾਂ ਦੇ ਵਿੱਕ ਰਹੇ ਨੇ ਬੱਕਰੇ ਬਕਰੀਦ ਦੀਆਂ, ਦੇਖੋ ਤਿਆਰੀਆਂ

07/06/2024

ਸਿਰਫ ਤਿੰਨ ਮਹੀਨੇ ’ਚ Diabetes ਦਾ 100% Reversal !!!
Madhavbaug ਨੇ ਕਿਵੇਂ ਲੱਭਿਆ ਹੱਲ?
ਅਜਿਹੀ ਥੈਰੇਪੀ ਜੋ ਲੋਕਾਂ ਦੀ ਜਿੰਦਗੀ ਬਣਾ ਰਹੀ ਖੁਸ਼ਹਾਲ

06/06/2024

🔸ਕੰਗਨਾ ਨਾਲ ਏਅਰਪੋਰਟ ’ਤੇ ਥੱਪੜ ਕਾਂਡ ਦਾ ਸੱਚ ਆਇਆ ਸਾਹਮਣੇ
🔸ਕੁਲਵਿੰਦਰ ਕੌਰ ਨੇ ਕਿਉਂ ਜੜਿਆ ਕੰਗਨਾ ਦੇ ਥੱਪੜ ?
🔸ਥੱਪੜ ਮਾਰਨ ਵਾਲੀ ਮਹਿਲਾ ਮੁਲਾਜ਼ਮ ’ਤੇ ਕੀ ਹੋਈ ਕਾਰਵਾਈ ?
🔸ਕੀ ਕੁਲਵਿੰਦਰ ਕੌਰ ਦੇ ਹੱਕ ’ਚ ਨਿਤਰਣਗੀਆਂ ਕਿਸਾਨ ਜਥੇਬੰਦੀਆਂ ?
🔸ਵੇਖੋ, ਵਿਚਾਰ ਤਕਰਾਰ 'ਕੰਗਨਾ, ਕੁਲਵਿੰਦਰ ਤੇ ਥੱਪੜ ਕਾਂਡ !'

06/06/2024

🔸ਕੰਗਨਾ ਨਾਲ ਏਅਰਪੋਰਟ ’ਤੇ ਥੱਪੜ ਕਾਂਡ ਦਾ ਸੱਚ ਆਇਆ ਸਾਹਮਣੇ
🔸ਕੁਲਵਿੰਦਰ ਕੌਰ ਨੇ ਕਿਉਂ ਜੜਿਆ ਕੰਗਨਾ ਦੇ ਥੱਪੜ ?
🔸ਥੱਪੜ ਮਾਰਨ ਵਾਲੀ ਮਹਿਲਾ ਮੁਲਾਜ਼ਮ ’ਤੇ ਕੀ ਹੋਈ ਕਾਰਵਾਈ ?
🔸ਕੀ ਕੁਲਵਿੰਦਰ ਕੌਰ ਦੇ ਹੱਕ ’ਚ ਨਿਤਰਣਗੀਆਂ ਕਿਸਾਨ ਜਥੇਬੰਦੀਆਂ ?
🔸ਵੇਖੋ, ਵਿਚਾਰ ਤਕਰਾਰ 'ਕੰਗਨਾ, ਕੁਲਵਿੰਦਰ ਤੇ ਥੱਪੜ ਕਾਂਡ !'

Address


Alerts

Be the first to know and let us send you an email when PTC News - Malerkotla posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share