17/06/2026
ਆਪ ਸਭ ਨੂੰ ਦੁੱਖ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਰਦਾਰ ਮਤਾਵ ਸਿੰਘ (ਰਾਜਪੁਰ ਵਾਲੇ), ਸਪੁੱਤਰ ਸਰਦਾਰ ਲੇਟ ਸੁੰਦਰ ਸਿੰਘ ਜੀ ਦਾ ਦੇਹਾਂਤ ਹੋ ਗਿਆ ਹੈ।
ਉਹਨਾਂ ਦਾ ਅੰਤਿਮ ਸੰਸਕਾਰ ਮਿਤੀ 17-06-2026 (ਬੁੱਧਵਾਰ) ਨੂੰ ਦੁਪਹਿਰ 1:00 ਵਜੇ ਲੋਅਰ ਨੋਨੈਲ (Lower Nonail) ਵਿਖੇ ਕੀਤਾ ਜਾਵੇਗਾ।
ਸਾਰੇ ਸੱਜਣਾਂ, ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਨੂੰ ਬੇਨਤੀ ਹੈ ਕਿ ਲੋਅਰ ਨੋਨੈਲ ਵਿਖੇ ਪਹੁੰਚ ਕੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਅਤੇ ਵਿਛੜੀ ਰੂਹ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਨ।