wann suwann news

  • Home
  • wann suwann news

wann suwann news Contact information, map and directions, contact form, opening hours, services, ratings, photos, videos and announcements from wann suwann news, Media/News Company, .

24/03/2024

wann suwann news ,follow, like, share

05/11/2023
29/09/2023

ਲੋਕ ਕਹਿੰਦੇ ਹਨ ਕਿ ਭਾਰਤ ਇੱਕ ਵਿਕਾਸਸ਼ੀਲ ਦੇਸ਼ ਹੈ ਪਰ ਇਹ ਟੈਗ ਕਦੇ ਬਦਲ ਸਕਦਾ ਹੈ? ਨਹੀਂ ਕਿਉਂਕਿ ਜਦ ਤੱਕ ਸਾਡੇ ਦੇਸ਼ ਦੇ ਲੀਡਰ ਆਪਣੇ ਨਜਾਇਜ ਖਰਚੇ ਘੱਟ ਨਹੀਂ ਕਰਨਗੇ ਉਦੋਂ ਤੱਕ ਭਾਰਤ ਇੱਕ ਵਿਕਾਸਸ਼ੀਲ ਦੇਸ਼ ਹੀ ਰਹੇਗਾ ਕਿਉਂਕਿ ਜਿਸ ਤਰ੍ਹਾਂ ਵਿਕਸਿਤ ਦੇਸ਼ਾਂ ਵਿੱਚ ਹੁੰਦਾ ਹੈ ਕਿ ਜੋ ਲੀਡਰ ਸਾਬਕਾ ਹੁੰਦਾ ਹੈ ਭਾਵ ਕਿ ਉਸ ਕੋਲ ਕੋਈ ਵੀ ਸਰਕਾਰੀ ਪੋਸਟ ਨਹੀਂ ਹੈ ਉਹ ਵੀ ਸਰਕਾਰੀ ਸਹੂਲਤਾਂ ਲੈ ਰਿਹਾ ਹੈ ਪਰ ਇਹੀ ਸਿਸਟਮ ਤਾਂ ਵਿਕਾਸ ਕਾਰਜਾਂ ਲਈ ਅਰੋੜਾ ਹੈ।

Media/news company

27/09/2023

ਇਹ ਵੀ ਸਾਡੇ ਦੇਸ਼ ਦੀ ਬਦਕਿਸਮਤੀ ਹੈ ਕਿ ਕਿਸੇ ਵੀ ਨੌਕਰੀ ਵਾਸਤੇ ਕੁਝ ਯੋਗਤਾਵਾਂ ਰੱਖੀਆਂ ਗਈਆਂ ਹਨ ਪਰ ਸਾਡੇ ਰਾਜਨੇਤਾਵਾਂ ਲਈ ਕੁਝ ਵੀ ਫਿਕਸ ਨਹੀਂ ਹੈ। ਫਿਰ ਉਹ ਬੇਸ਼ੱਕ ਬਿਲਕੁਲ ਵੀ ਘੱਟ ਪੜ੍ਹੇ-ਲਿਖੇ ਹੋਣ ਜਾਂ ਫਿਰ ਅਨਪੜ੍ਹ ਵੀ ਹੋ ਸਕਦੇ ਹਨ। ਪਰ ਕੀ ਇਹ ਸਿਸਟਮ ਸਹੀ ਹੈ।

20/09/2023

ਲੋਕ ਕਹਿੰਦੇ ਹਨ ਕਿ ਬਿੱਲੀ ਰਸਤਾ ਕੱਟ ਜਾਵੇ ਤਾਂ ਮਾੜਾ ਹੁੰਦਾ ਹੈ ਅਤੇ ਇਹ ਗੱਲ ਹੋਰ ਜਾਨਵਰਾਂ ਵਾਸਤੇ ਕਿਉਂ ਨਹੀਂ ਲਾਗੂ ਹੁੰਦੀ ਹੈ

16/09/2023

ਕੀ ਜਿਹੜੇ ਸਾਡੇ ਦੇਸ਼ ਦੇ ਲੀਡਰ ਕਹਿੰਦੇ ਹਨ ਕਿ ਇਹ ਕੰਮ ਨਹੀਂ ਹੋਇਆ ਉਹ ਨਹੀਂ ਹੋਇਆ। ਪਰ ਇਹ ਸਿਰਫ ਉਨ੍ਹਾਂ ਦੇ ਕਹਿਣ ਦੀਆਂ ਗੱਲਾਂ ਹੀ ਹਨ, ਕਿਉਂਕਿ ਕੁੱਝ ਵੀ ਨਹੀਂ ਹੋ ਸਕਦਾ ਹੈ ਕਿਉਂਕਿ ਇਹਨਾਂ ਦੇ ਆਪਣੇ ਹੀ ਖਰਚੇ ਬਹੁਤ ਜਿਆਦਾ ਹਨ। ਕਿਉਂਕਿ ਇਹ ਜਦੋਂ ਸਰਕਾਰ ਵਿੱਚ ਹੁੰਦੇ ਹਨ ਤਾਂ ਆਪਣੇ ਕੰਮ ਵੀ ਸਰਕਾਰੀ ਵੀਹਕਲਾਂ ਤੇ ਜਾਕੇ ਹੀ ਕਰਦੇ ਹਨ। ਫਿਰ ਵਿਕਾਸ ਕਿੱਥੋਂ ਆਵੇਗਾ।

Address


Website

Alerts

Be the first to know and let us send you an email when wann suwann news posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share