Takhat Hazara Films

  • Home
  • Takhat Hazara Films

Takhat Hazara Films TAKHAT HAZARA FILMS is a punjab based production company committed to the highest quality production of films, ad. films, music videos and short films .

e mail : [email protected]
e mail : [email protected]
email : [email protected]
contact : +91 99882 62870
+91 98725 31951
+91 94657 52841
www.amardeepsinghgill.com

ਮੈਂ ਹਮੇਸਾਂ ਚੰਗੇ ਸਿਨੇਮਾ ਦੇ ਹੱਕ 'ਚ ਖੜਦਾ ਹਾਂ ਬੇਸ਼ੱਕ ਤੁਸੀਂ ਮੇਰੇ ਸਿਨੇਮਾ ਨੂੰ ਚੰਗਾ ਸਮਝੋ ਜਾਂ ਨਾ , ਬੇਸ਼ੱਕ ਕੋਈ ਮੇਰੇ ਹੱਕ 'ਚ ਖੜੇ ਜਾਂ...
29/11/2023

ਮੈਂ ਹਮੇਸਾਂ ਚੰਗੇ ਸਿਨੇਮਾ ਦੇ ਹੱਕ 'ਚ ਖੜਦਾ ਹਾਂ ਬੇਸ਼ੱਕ ਤੁਸੀਂ ਮੇਰੇ ਸਿਨੇਮਾ ਨੂੰ ਚੰਗਾ ਸਮਝੋ ਜਾਂ ਨਾ , ਬੇਸ਼ੱਕ ਕੋਈ ਮੇਰੇ ਹੱਕ 'ਚ ਖੜੇ ਜਾਂ ਨਾ ਪਰ ਮੈਂ ਆਪਣੇ ਪੱਧਰ ਤੋਂ ਡਿੱਗ ਨਹੀਂ ਸਕਦਾ । ਮੇਰੇ ਲਈ ਫਿਲਮ ਵਿਅਕਤੀ ਅਤੇ ਵਿਅਕਤੀਆਂ ਦੇ ਸਮੂਹ ਤੋਂ ਵੱਡੀ ਹੈ , ਮੇਰੇ ਲਈ ਫਿਲਮ ਨੂੰ ਪਿਆਰ ਕਰਨਾ ਇਬਾਦਤ ਕਰਨ ਵਰਗੀ ਗੱਲ ਹੈ । ਸਿਨੇਮਾ ਮੇਰੇ ਲਈ ਮਨਪ੍ਰਚਾਵੇ ਤੋਂ ਕਿਤੇ ਵੱਡਾ ਹੈ , ਸਿਨੇਮਾ ਮੇਰੇ ਲਈ ਕਲਾ ਦਾ ਸਿਖਰਲਾ ਰੂਪ ਅਤੇ ਬਹੁਤ ਸਾਰੀਆਂ ਸੂਖਮ ਕਲਾਵਾਂ ਦਾ ਸੁਮੇਲ ਹੈ । ਮੈਨੂੰ ਇਹ ਗੱਲ ਸੋਚ ਕੇ ਹੀ ਸੁਆਦ ਆ ਜਾਂਦਾ ਹੈ ਕਿ ਮੈਂ ਇੱਕ ਫਿਲਮਕਾਰ ਹਾਂ ਬੇਸ਼ੱਕ ਕਿਹੋ ਜਿਹਾ ਵੀ ਹਾਂ ਪਰ ਮੇਰਾ ਸੁਫਨਾ ਸੀ ਫਿਲਮਕਾਰ ਬਣਨਾ ਅਤੇ ਅੱਜ ਉਹ ਸੁਫਨਾ ਸੱਚ ਹੋ ਗਿਆ ਹੈ , ਵਾਹਿਗੁਰੂ ਦਾ ਲੱਖ ਲੱਖ ਸੁਕਰ ਹੈ ! " ਗਲੀ ਨੰਬਰ ਕੋਈ ਨਹੀਂ " ਮੇਰੇ ਸੁਪਨਿਆਂ ਦੀ ਪੀਂਘ ਦਾ ਅਗਲਾ ਹੁਲਾਰਾ ਹੈ , ਵਾਹਿਗੁਰੂ ਮੇਰੇ ਅੰਗ ਸੰਗ ਸਹਾਈ ਹੋਣ ! ਤੁਸੀਂ ਸਾਰੇ ਵੀ ਮੇਰਾ ਓਨਾਂ ਸਾਥ ਜ਼ਰੂਰ ਦਿਓ ਜਿੰਨਾਂ ਤੁਸੀਂ ਦੇ ਸਕਦੇ ਹੋ , ਤਹਿ ਦਿਲੋਂ ਧੰਨਵਾਦ !
-Ammardeep Singh Gill

Address


Alerts

Be the first to know and let us send you an email when Takhat Hazara Films posts news and promotions. Your email address will not be used for any other purpose, and you can unsubscribe at any time.

Contact The Business

Send a message to Takhat Hazara Films:

Shortcuts

  • Address
  • Alerts
  • Contact The Business
  • Claim ownership or report listing
  • Want your business to be the top-listed Media Company?

Share