D7 Punjab News

  • Home
  • D7 Punjab News

D7 Punjab News Contact information, map and directions, contact form, opening hours, services, ratings, photos, videos and announcements from D7 Punjab News, Media/News Company, .

21/10/2025

ਗੁਰਦੁਆਰਾ ਸਿੰਘ ਸਭਾ ਦੇਵੀਗੜ ਵਿਖੇ ਬੰਦੀ ਛੋੜ ਦਿਵਸ ਮਨਾਇਆ ਗਿਆ

ਜਗ ਬਾਣੀ 🪔 ਦੀਵਾਲੀ ਵਿਸ਼ੇਸ਼ ਸਪਲੀਮੈਂਟ
20/10/2025

ਜਗ ਬਾਣੀ 🪔 ਦੀਵਾਲੀ ਵਿਸ਼ੇਸ਼ ਸਪਲੀਮੈਂਟ

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਨੂੰ ਕੀਤਾ ਗਿਆ ਗ੍ਰਿਫਤਾਰ        D7 Punjab News
16/10/2025

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਨੂੰ ਕੀਤਾ ਗਿਆ ਗ੍ਰਿਫਤਾਰ
D7 Punjab News

12/10/2025

ਮੰਡੀਆਂ ਵਿੱਚ ਝੋਨੇ ਦੀ ਲਿਫਟਿੰਗ ਨੇ ਫੜੀ ਤੇਜੀ

ਆੜਤੀਆਂ ਅਤੇ ਸੈਲਰ ਮਾਲਕਾਂ ਨੂੰ ਲਿਫਟਿੰਗ 'ਚ ਨਹੀਂ ਆਉਣ

ਦੇਵਾਂਗੇ ਮੁਸ਼ਕਿਲ - ਨਿੱਪੀ ਵਿਰਕ, ਧਿਆਨ ਸਿੰਘ ਪ੍ਰਧਾਨ ਟਰੱਕ ਯੂਨੀਅਨ ਦੁੱਧਨਸਾਧਾਂ

ਅਲਵਿਦਾ ਰਾਜਵੀਰ ਜਵੰਧਾਸਾਡੇ ਵਿਚਕਾਰ ਨਹੀਂ ਰਿਹਾ ਰਾਜਵੀਰ ਜਵੰਧਾ। ਜ਼ਿੰਦਗੀ ਦੀ ਬਾਜ਼ੀ ਹਾਰ ਗਿਆ
08/10/2025

ਅਲਵਿਦਾ ਰਾਜਵੀਰ ਜਵੰਧਾ
ਸਾਡੇ ਵਿਚਕਾਰ ਨਹੀਂ ਰਿਹਾ ਰਾਜਵੀਰ ਜਵੰਧਾ। ਜ਼ਿੰਦਗੀ ਦੀ ਬਾਜ਼ੀ ਹਾਰ ਗਿਆ

07/10/2025

ਹਲਕਾ ਸਨੌਰ ਦੇ ਪਿੰਡ ਅਰਨੋਲੀ ਵਿਖੇ ਭਗਵਾਨ ਸ੍ਰੀ ਵਾਲਮੀਕਿ ਜਯੰਤੀ ਮਨਾਈ ਗਈ

ਐਨ.ਆਰ.ਆਈ. ਅਤੇ ਉੱਘੇ ਸਮਾਜ ਸੇਵੀ ਲੱਖੀ ਸ਼ਰਮਾਂ ਅਰਨੌਲੀ ਨੇ ਵਾਲਮੀਕੀ ਜਯੰਤੀ ਮੌਕੇ ਲਵਾਈ ਹਾਜਰੀ

Lakhi Sharma Sharma Lakhi Sharma arnouli

04/10/2025

ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਦੇਵੀਗੜ ਮੰਡੀ ਦਾ ਕੀਤਾ ਦੋਰਾ

ਆਰਥਿਕ ਮੰਦਹਾਲੀ ਨਾਲ ਜੂਝ ਰਹੇ ਕਿਸਾਨਾਂ ਲਈ ਕਰਜਾ ਮੁਆਫੀ ਦੀ ਰਾਹਤ ਦੇਵੇ ਸਰਕਾਰ - ਚੰਦੂਮਾਜਰਾ
Harinderpal singh chandumajra Aam Aadmi Party - Punjab Bhagwant Mann D7 Punjab News

03/10/2025

ਡਾ. ਬੀ.ਐਸ.ਸੰਧੂ ਮੈਮੋਰੀਅਲ ਪਬਲਿਕ ਸਕੂਲ ਜੁਲਾਹਖੇੜੀ ਵਿਖੇ ਦੋ ਦਿਨਾਂ ਅੰਤਰ ਸਕੂਲ ਖੋ ਖੋ ਮੁਕਾਬਲੇ ਸੁਰੂ

Dr. BS Sandhu Memorial Public School Julahkheri

02/10/2025

ਦੇਵੀਗੜ ਵਿਖੇ ਸਾੜਿਆ ਗਿਆ ਰਾਵਣ ਦਾ ਪੁਤਲਾ Dussehra Devigarh

01/10/2025

30/09/2025

ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਪਤਨੀ ਸਿਮਰਜੀਤ ਕੌਰ ਪਠਾਣਮਾਜਰਾ ਨੇ ਆਪਣਾ ਦਰਦ ਕੀਤਾ ਬਿਆਨ

ਸੱਚ ਬੋਲਣ ਦੀ ਸਾਡੇ ਪਰਿਵਾਰ ਨੂੰ ਦਿੱਤੀ ਜਾ ਰਹੀ ਹੈ ਸਜਾ

30/09/2025

ਕਿਸਾਨ ਯੂਨੀਅਨ ਅਤੇ ਇਲਾਕੇ ਦੇ ਲੋਕਾਂ ਨੇ ਸੜਕਾਂ ਦੀ ਮਾੜੀ ਹਾਲਤ ਨੂੰ ਲੈ ਕੇ ਭੁੱਨਰਹੇੜੀ ਵਿਖੇ ਲਾਇਆ ਧਰਨਾ

ਪਟਿਆਲਾ ਪਹੇਵਾ ਸੜਕ ਕੀਤੀ ਜਾਮ
D7 Punjab News Aam Aadmi Party - Punjab Ranjodh Singh Harinderpal singh chandumajra

Address


Telephone

+919814221875

Website

Alerts

Be the first to know and let us send you an email when D7 Punjab News posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share