BBN Political Time's

  • Home
  • BBN Political Time's

BBN Political Time's Bbnnetworkpunjab

31/03/2026

DM ਗਗਨਦੀਪ ਰੰਧਾਵਾ ਦੇ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਹਰ ਕੋਈ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਹੈ।

31/03/2026

ਪੰਜਾਬ ਦੇ ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਹੋ ਰਿਹਾ ਹੈ ਕਿ ਇੱਕ ਚੁਣਿਆ ਹੋਇਆ ਮੁੱਖ ਮੰਤਰੀ ਕਿਸੇ ਹੋਰ ਲੀਡਰ ਦੀ ਕਠਪੁਤਲੀ ਬਣ ਕੇ ਰਹਿ ਗਿਆ ਹੈ।ਜਵਾਬ ਦਿਓ ਭਗਵੰਤ ਮਾਨ ਜੀ, ਤੁਸੀਂ ਪੰਜਾਬ ਦੇ ਰਾਖੇ ਹੋ ਜਾਂ ਦਿੱਲੀ ਦੇ ਗੁਲਾਮ?

31/03/2026

ਪੰਜਾਬ ਦੇ ਅਰਥਚਾਰੇ 'ਤੇ ਹਮਲਾ ਕਾਂਗਰਸੀ ਚੁੱਪ ਕਿਉਂ?

31/03/2026

ਝਾੜੂ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਸਿੱਖਿਆ ਮੰਤਰੀ ਨੇ ਖੋਲ੍ਹੀ ਪੋਲ!

31/03/2026

ਝਾੜੂ ਸਰਕਾਰ ਦੀ ਫੇਲ੍ਹ ਸਿੱਖਿਆ ਕ੍ਰਾਂਤੀ!

31/03/2026

ਬਿਆਨਾਂ ਦਾ ਕੀ ਐ... ਹਾਲਾਤਾਂ ਦੇ ਹਿਸਾਬ ਨਾਲ ਬਦਲ ਜਾਂਦੇ ਨੇ !

31/03/2026

ਵਿਕਾਸ ਦੀਆਂ ਨਵੀਆਂ ਮੰਜ਼ਿਲਾਂ ਵੱਲ ਵਧੇਗਾ ਹਲਕਾ ਸਨੌਰ!

CM ਭਗਵੰਤ ਮਾਨ ਨੇ ਕੀਤੀ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ, ਇਹਨਾਂ ਵਿੱਚ ਸੜਕੀ, ਨਹਿਰੀ ਪਾਣੀ ਦੇ ਵੱਡੇ ਪ੍ਰਾਜੈਕਟ ਸ਼ਾਮਲ

31/03/2026

ਗੁਜਰਾਤ ‘ਚ ਚੱਲਦੀ ‘ਪੇਟ ਪੂਜਾ’ ਐਪ ਰਾਹੀਂ ਟੈਕਸ ਚੋਰੀ ਕਰਨ ਵਾਲ਼ਿਆਂ ਦੀ ਹੁਣ ਖ਼ੈਰ ਨਹੀਂ !!

ਮਾਨ ਸਰਕਾਰ ਨੇ ‘ਪੇਟ ਪੂਜਾ’ ਐਪ ਨਾਲ਼ ਰਜਿਸਟਰਡ ਪੰਜਾਬ ਦੇ ਹੋਟਲਾਂ ਅਤੇ ਰੈਸਟੋਰੈਂਟਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਹੁਣ ਤੱਕ ਵਿਭਾਗ ਨੇ 2 ਕਰੋੜ ਤੋਂ ਵੱਧ ਦਾ ਟੈਕਸ ਵਸੂਲ ਕਰ ਲਿਆ ਹੈ।

31/03/2026

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੌਰਾਨ ਘਰ ਵਰਗੇ ਮਾਹੌਲ ਅਤੇ ਪੰਜ ਸਿਤਾਰਾ ਹੋਟਲ ਵਰਗੇ ਖਾਣੇ ਅਤੇ ਰਹਿਣ ਦੇ ਪ੍ਰਬੰਧਾਂ ਨੇ ਬਜ਼ੁਰਗਾਂ ਦੀ ਇਹ ਮੁਫ਼ਤ ਯਾਤਰਾ ਹੋਰ ਵੀ ਸੁਖਦ ਬਣਾ ਦਿੱਤੀ ਹੈ। ਦੇਖੋ, ਕਿੰਝ ਇਸ ਯਾਤਰਾ ਦਾ ਆਨੰਦ ਮਾਣ ਰਹੇ ਬਜ਼ੁਰਗ ਨੇ CM ਮਾਨ ਦਾ ਕੀਤਾ ਧੰਨਵਾਦ

31/03/2026

ਗੱਲ ਸਿਰਫ਼ ਨੀਅਤ ਦੀ ਹੈ। ਪਿਛਲੀਆਂ ਸਰਕਾਰਾਂ ਵਾਲ਼ਿਆਂ ਨੇ ਆਪਣੇ ਖੇਤਾਂ ਵੱਲ ਨਹਿਰਾਂ ਕੱਢ ਕੇ ਬਾਕੀ ਕਿਸਾਨਾਂ ਨੂੰ ਉਨ੍ਹਾਂ ਦੇ ਹਾਲ ‘ਤੇ ਛੱਡ ਦਿੱਤਾ। ਪਰ ਮਾਨ ਸਰਕਾਰ ਨੇ ਆਉਂਦੇ ਸਾਰ ਕਿਸਾਨਾਂ ਦੀ ਸੋਚੀ ਅਤੇ ਟਿੱਬਿਆਂ ਤੱਕ ਨਹਿਰੀ ਪਾਣੀ ਚੜ੍ਹਾ ਕੇ ਕਿਸਾਨਾਂ ਨੂੰ ਖ਼ੁਸ਼ਹਾਲ ਬਣਾਇਆ…

31/03/2026

ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ!

ਸਿੱਖਿਆ ਖੇਤਰ 'ਚ ਮਾਨ ਸਰਕਾਰ ਨੇ ਚੁੱਕੇ ਇਨਕਲਾਬੀ ਕਦਮ, ਸਕੂਲੀ ਸਿੱਖਿਆ, ਕਾਲਜਾਂ ਅਤੇ ਉੱਚ-ਸਿੱਖਿਆ ਦੀ ਬਿਹਤਰੀ ਦੇ ਨਾਲ਼-ਨਾਲ਼ ਪੰਜਾਬੀ ਬੋਲੀ ਦੀ ਸਾਂਭ-ਸੰਭਾਲ ਅਤੇ ਨਵੀਆਂ ਪੀੜ੍ਹੀਆਂ ਨੂੰ ਮਾਂ-ਬੋਲੀ ਨਾਲ਼ ਜੋੜਨ ਲਈ ਕੀਤੇ ਸ਼ਲਾਘਾਯੋਗ ਉਪਰਾਲੇ

30/03/2026

ਗੁਨਾਹਗਾਰਾਂ ਨੂੰ ਕਦੇ ਚੈਣ ਨਹੀਂ ਆਉਂਦਾ!

Address


Website

Alerts

Be the first to know and let us send you an email when BBN Political Time's posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share