Apna Media

Apna Media ਹਰ ਤਰਾਂ ਦੀਆਂ ਵੀਡਿਓਜ਼ , ਗੀਤਾਂ ਦਾ ਅਨਮੋਲ ਖਜਾਨਾ

Sun eclipse 2024
08/04/2024

Sun eclipse 2024

https://duplichecker.ca/
30/03/2024

https://duplichecker.ca/

Duplicate content checker , Rewrite contents, XML Sitemap Generator and much more...

ਖਾਲਸਾ ਏਡ ਤੇ ਵੱਡੀ ਕਾਰਵਾਈ, ਭਾਰਤ ਚ ਸੋਸ਼ਲ ਮੀਡੀਆ ਖਾਤਿਆਂ ਤੇ ਲੱਗੀ ਪਾਬੰਦੀ |ਦਸ ਦਈਏ ਕਿ ਇਸਤੋਂ ਪਹਿਲਾਂ ਕਿਸਾਨ ਆਗੂਆਂ ਦੇ ਖਾਤਿਆਂ ਨੂੰ ਬੰਦ ...
25/02/2024

ਖਾਲਸਾ ਏਡ ਤੇ ਵੱਡੀ ਕਾਰਵਾਈ, ਭਾਰਤ ਚ ਸੋਸ਼ਲ ਮੀਡੀਆ ਖਾਤਿਆਂ ਤੇ ਲੱਗੀ ਪਾਬੰਦੀ |

ਦਸ ਦਈਏ ਕਿ ਇਸਤੋਂ ਪਹਿਲਾਂ ਕਿਸਾਨ ਆਗੂਆਂ ਦੇ ਖਾਤਿਆਂ ਨੂੰ ਬੰਦ ਕਰਨ ਸਬੰਧੀ ਟਵਿੱਟਰ ਹੈਂਡਲ ਐਕਸ ਨੇ ਭਾਰਤ ਸਰਕਾਰ ਦੇ ਇਸ ਹੁਕਮ ਨੂੰ ਸਵੀਕਾਰ ਕੀਤਾ ਸੀ ਅਤੇ ਨਾਲ ਹੀ ਅਸਹਿਮਤੀ ਵੀ ਪ੍ਰਗਟਾਈ ਸੀ। ਐਕਸ ਨੇ ਕਿਹਾ ਸੀ,ਕਿ ਉਹ ਭਾਰਤ ਸਰਕਾਰ ਦੇ ਆਦੇਸ਼ ਤੋਂ ਬਾਅਦ ਕੁਝ ਐਕਸ ਖਾਤਿਆਂ ਨੂੰ ਬਲਾਕ ਜਾਂ ਸਸਪੈਂਡ ਕਰ ਰਹੇ ਹਨ ਪਰ ਉਹ ਇਸ ਨਾਲ ਸਹਿਮਤ ਨਹੀਂ ਹਨ। ਲੋਕਾਂ ਨੂੰ ਬੋਲਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਇਹ ਜਾਣਕਾਰੀ ਐਕਸ ਦੀ ਗਲੋਬਲ ਗਵਰਨਮੈਂਟ ਅਫੇਅਰਜ਼ ਟੀਮ ਨੇ ਇਕ ਪੋਸਟ ਰਾਹੀਂ ਦਿੱਤੀ ਹੈ।
ਐਕਸ ਜਰੀਏ ਗਲੋਬਲ ਗਵਰਨਮੈਂਟ ਅਫੇਅਰਜ਼ ਨੇ ਕਿਹਾ ਸੀ,ਕਿ ਭਾਰਤ ਸਰਕਾਰ ਨੇ ਕੁਝ ਖਾਸ ਖਾਤਿਆਂ ਅਤੇ ਪੋਸਟਾਂ ਖਿਲਾਫ ਕਾਰਵਾਈ ਕਰਦੇ ਹੋਏ ਕਾਰਜਕਾਰੀ ਆਦੇਸ਼ ਜਾਰੀ ਕੀਤੇ ਹਨ, ਇਨ੍ਹਾਂ ਖਾਤਿਆਂ ਅਤੇ ਪੋਸਟਾਂ ਨੂੰ ਸਿਰਫ ਭਾਰਤ ਵਿੱਚ ਹੀ ਬਲੌਕ ਕੀਤਾ ਜਾਵੇਗਾ। ਹਾਲਾਂਕਿ ਅਸੀਂ ਇਹਨਾਂ ਕਾਰਵਾਈਆਂ ਨਾਲ ਅਸਹਿਮਤ ਹਾਂ ਅਤੇ ਮੰਨਦੇ ਹਾਂ ਕਿ ਬੋਲਣ ਦੀ ਆਜ਼ਾਦੀ ਨੂੰ ਇਹਨਾਂ ਪੋਸਟਾਂ ਤੱਕ ਵਧਾਉਣਾ ਚਾਹੀਦਾ ਹੈ।

23/02/2024

Address


Website

Alerts

Be the first to know and let us send you an email when Apna Media posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share