Surpardesi radio

  • Home
  • Surpardesi radio

Surpardesi radio life related show and some knowledge talk only on kaur show

04/08/2025

Index Cup 2025 Final

04/08/2025

Index Cup 2025 Day 4 Part 1

03/08/2025

Index Cricket Cup 2025 Day 3 Part 2

02/08/2025

Index Cricket Cup Day 2 2025

02/08/2025

Cricket Cup

01/08/2025

Cricket Cup

ਹਰਜੀਤ ਸਿੰਘ ਢੱਡਾ ਕਤਲ ਕੇਸ ਦੀ ਜਿੰਮੇਵਾਰੀ ਬਿਸਨੋਈ ਗਰੁੱਪ ਦੇ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਬੀਕਾਨੇਰ ਨੇ ਲਈ । ਰੋਹਿਤ ਨੇ ਆਪਣੀ ਫੇਸਬੁੱਕ ਪ...
15/05/2025

ਹਰਜੀਤ ਸਿੰਘ ਢੱਡਾ ਕਤਲ ਕੇਸ ਦੀ ਜਿੰਮੇਵਾਰੀ ਬਿਸਨੋਈ ਗਰੁੱਪ ਦੇ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਬੀਕਾਨੇਰ ਨੇ ਲਈ । ਰੋਹਿਤ ਨੇ ਆਪਣੀ ਫੇਸਬੁੱਕ ਪੋਸਟ ਰਾਹੀਂ ਇਹ ਦਾਅਵਾ ਕੀਤਾ ਹੈ ।

ਪੰਜਾਬੀ ਕਾਰੋਬਾਰੀ ਹਰਜੀਤ ਸਿੰਘ ਢੱਡਾ ਦਾ ਗੋਲੀਆਂ ਮਾਰ ਕੇ ਕਤਲ ਪੰਜਾਬੀ ਭਾਈਚਾਰੇ ਵਿੱਚ ਜਾਣਿਆ ਪਹਿਚਾਣਿਆ ਨਾਮ ਅਤੇ ਹਰ ਇੱਕ ਦੇ ਕੰਮ ਆਉਣ ਵਾਲੇ ਇ...
15/05/2025

ਪੰਜਾਬੀ ਕਾਰੋਬਾਰੀ ਹਰਜੀਤ ਸਿੰਘ ਢੱਡਾ ਦਾ ਗੋਲੀਆਂ ਮਾਰ ਕੇ ਕਤਲ
ਪੰਜਾਬੀ ਭਾਈਚਾਰੇ ਵਿੱਚ ਜਾਣਿਆ ਪਹਿਚਾਣਿਆ ਨਾਮ ਅਤੇ ਹਰ ਇੱਕ ਦੇ ਕੰਮ ਆਉਣ ਵਾਲੇ ਇਨਸਾਨ Harjit Singh Dhada ਨੂੰ Derry and Trenmere ਤੇ ਉਹਨਾਂ ਦੇ ਦਫ਼ਤਰ ਦੇ ਬਾਹਰ ਅੱਜ ਅਨੇਕਾਂ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਹੈ । ਘਟਨਾ ਅੱਜ ਦਪਿਹਰ ਪਹਿਲਾਂ ਦੀ ਹੈ ਜਦੋਂ ਦਿਨ-ਦੀਵੀਂ ਇੱਕ ਬਹੁਤ ਹੀ ਰੁਝੇਵੇਂ ਭਰੇ ਇਲਾਕੇ ‘ਚ ਇਹ ਹਮਲਾ ਹੋਇਆ । ਗੰਭੀਰ ਜ਼ਖ਼ਮੀ ਹਾਲਤ ‘ਚ ਉਨ੍ਹਾਂ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਨ੍ਹਾਂ ਨੇ ਦਮ ਤੋੜ ਦਿੱਤਾ ।

। ਵਾਹਿਗੁਰੂ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ ।

02/11/2024

GT MEDIA TV AND RADIO LIVE WITH KAMAL KAUR

08/08/2024

GTMEDIA TV live

05/08/2024

INDEX CRICKET CUP DAY 4

Address


Alerts

Be the first to know and let us send you an email when Surpardesi radio posts news and promotions. Your email address will not be used for any other purpose, and you can unsubscribe at any time.

Contact The Business

Send a message to Surpardesi radio:

  • Want your business to be the top-listed Media Company?

Share