News Today

News Today News About Punjab and People of Punjab.

20/05/2025

ਧੂਰੀ ਚ ਖੂਲਣ ਜਾ ਰਿਹਾ ਹੈ ਮੁੱਖ ਮੰਤਰੀ ਸਹਾਇਤਾ ਕੇਦਰ ....
ਇੱਕੋ ਛੱਤ ਨੀਚੇ ਹੋਣ ਕੇ ਲੋਕਾ ਸੁਵਿਧਾ ਕੰਮ ......
ਲੋਕਾ ਨੂੰ ਹੁਣ ਨਹੀ ਪੈਣਗੇ ਚੰਡੀਗ੍ਹੜ ਚੱਕਰ
ਮੁੱਖ ਮੰਤਰੀੌ ਦੇ ਅਫਸਰ ਬੈਠਣਗੇ ਇਸ ਦਫਤਰ ਵਿੱਚ ਅਤੇ ਸੁਣਗੇ ਲੋਕਾ ਦੀ ਸਕਾਇਤਾ ... ਮੋਕੇ ਤੇ ਹੋਵੇਗਾ ਹੱਲ ......
ਸ਼ਾਇਦ ਇਸ ਸਹਾਇਤਾ ਕੇਦਰ ਦਾ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਕਰਨੇ ਗੇ ਉਦਘਾਟਨ

17/05/2025
17/05/2025

ਸ੍ਰੀ ਚੈਤੰਨਿਆ ਟੈਕਨੋ ਸਕੂਲ ਧੂਰੀ ਵੱਲੋਂ ਸੀ ਬੀ ਐਸ ਈ ਬੋਰਡ ਦੇ ਨਤੀਜਿਆਂ ਵਿੱਚੋ ਵਧੀਆ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਕੂਲ ਦੀ ਮੈਨੇਜਮੈਂਟ ਵੱਲੋਂ ਢੌਲ ਦੀ ਗੁਜ ਨਾਲ ਕੀਤਾ ਸਵਾਗਤ

16/05/2025

ਜੰਮੂ ਕਸ਼ਮੀਰ ਸ਼ਹੀਦਹੋਏ ਫੌਜੀਆਂ ਅਤੇ ਲੋਕਾਂ ਦੀ ਯਾਦ ਵਿੱਚ ਧੂਰੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਹਲਕਾ ਪ੍ਰਧਾਨ ਰਨਦੀਪ ਸਿੰਘ ਦੀ ਅਗਵਾਈ ਹੇਠ ਵਿੱਚ ਸੈਂਕੜੇ ਵਰਕਰਾਂ ਨਾਲ ਧੂਰੀ ਚ ਕੱਢੀ ਗਈ ਤਿਰੰਗਾ ਯਾਤਰਾ।

16/05/2025

ਨਕਲੀ ਪੁਲਿਸ ਮੁਲਾਜ਼ਮ ਬਣ ਠੱਗੀਆਂ ਮਾਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਗਿਰਫਤਾਰ।

ਪੁਲਿਸ ਦਾ ਨਾਮ ਅਤੇ ਵਰਦੀ ਦਾ ਇਸਤੇਮਾਲ ਕਰਕੇ ਅੰਮ੍ਰਿਤਪਾਲ ਸਿੰਘ ਮਾਰਦਾ ਸੀ ਠੱਗੀ।

ਇੱਕ ਮਾਮਲੇ ਦੇ ਵਿੱਚ ਫਸਿਆ ਵਿਅਕਤੀ ਦਾ ਭਰਾ ਕਰਨਵੀਰ ਵਰਮਾ ਮਿਲਿਆ ਸੀ ਅੰਮ੍ਰਿਤਪਾਲ ਸਿੰਘ ਨੂੰ।

ਕਰਨਵੀਰ ਵਰਮਾ ਆਪਣੇ ਭਰਾ ਨੂੰ ਬਚਾਉਣ ਦੇ ਲਾਲਚ ਵਿੱਚ ਅੰਮ੍ਰਿਤਪਾਲ ਸਿੰਘ ਦੇ ਝਾਂਸੇ ਹੇਠ ਆਇਆ ਅਤੇ ਲੱਖਾਂ ਰੁਪਏ ਦੀ ਵੱਜੀ ਠੱਗੀ।

ਪੁਲਿਸ ਨੇ ਮਾਮਲਾ ਕੀਤਾ ਦਰਜ ਦੋਸ਼ੀ ਅੰਮ੍ਰਿਤਪਾਲ ਸਿੰਘ ਨੂੰ ਵਰਦੀ ਸਮੇਤ ਕੀਤਾ ਕਾਬੂ।

Vo ਅੱਜ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਨਕਲੀ ਪੁਲਿਸ ਮੁਲਾਜ਼ਮ ਬਣ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਪੂਰੀ ਜਾਣਕਾਰੀ ਦਿੰਦੇ ਹੋਏ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਇੱਕ ਅੰਮ੍ਰਿਤ ਪਾਲ ਸਿੰਘ ਨਾਮ ਦਾ ਵਿਅਕਤੀ ਜਿਸ ਨੇ ਕਿ 6 ਲੱਖ 80 ਹਜਾਰ ਦੇ ਕਰੀਬ ਦੀ ਠੱਗੀ ਮਾਰੀ ਹੈ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ

15/05/2025

ਸੰਗਰੂਰ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਜੇਲ੍ਹ ਅੰਦਰੋਂ ਚੱਲ ਰਹੇ ਇਕ ਨਸ਼ਾ ਤਸਕਰੀ ਰੈਕੇਟ ਦੇ ਸੰਗਠਿਤ ਅਪਰਾਧ ਦਾ ਭੰਡਾਫੋੜ ਕੀਤਾ ਗਿਆ ਹੈ

10/05/2025

ਐਸ ਡੀ ਐਮ ਰਿਸ਼ਵ ਬਾਸਲ ਤੇ ਡੀ ਐਸ ਪੀ ਦਮਨਵੀਰ ਸਿੰਘ ਨੇ ਆਪਣੀ ਪਾਰਟੀ ਨਾਲ ਧੂਰੀ ਹਸਪਤਾਲ ਦਾ ਕੀਤਾ ਦੌਰਾ ...
ਤਨਾਅ ਦੀ ਸਥਿਤੀ ਨੂੰ ਦੇਖਦੇ ਹੋਏ ਐਸ ਡੀ ਐਮ ਰਿਸ਼ਵ ਬਾਸਲ ਤੇ ਡੀ ਐਸ ਪੀ ਦਮਨਵੀਰ ਸਿੰਘਵੱਲੋਂ ਸਿਹਤ ... ਤੇ ਸੁਰਖਿਆ ਪ੍ਰਬੰਧਾ ਦਾ ਲਿਆਂ ਜਾਇਜਾ

ਲੋਕਾ ਨੂੰ ਨਾ ਘਬਾਉਣ ਦੀ ਕੀਤੀ ਅਪੀਲ ...

ਸਹਿਰ ਨਿਵਾਸੀਆ ਕੀਤਾ ਗਿਆਂ ਹੈ ਹੈਲਪ ਲਾਈਨ ਨੰਬਰ ਜਾਰੀ ......

ਕਿਸੇ ਵੀ ਅਫਵਾਹ ਤੋ ਬਚਣ ਲਈ ਹੈਲਪ ਲਾਈਨ ਤੇਕੀਤਾ ਜਾਵੇ ਸਪੰਰਕ

10/05/2025

ਐਸ ਡੀ ਐਮ ਰਿਸ਼ਵ ਬਾਸਲ ਤੇ ਡੀ ਐਸ ਪੀ ਦਮਨਵੀਰ ਸਿੰਘ ਨੇ ਆਪਣੀ ਪਾਰਟੀ ਨਾਲ ਧੂਰੀ ਹਸਪਤਾਲ ਦਾ ਕੀਤਾ ਦੌਰਾ ...
ਤਨਾਅ ਦੀ ਸਥਿਤੀ ਨੂੰ ਦੇਖਦੇ ਹੋਏ ਐਸ ਡੀ ਐਮ ਰਿਸ਼ਵ ਬਾਸਲ ਤੇ ਡੀ ਐਸ ਪੀ ਦਮਨਵੀਰ ਸਿੰਘਵੱਲੋਂ ਸਿਹਤ ... ਤੇ ਸੁਰਖਿਆ ਪ੍ਰਬੰਧਾ ਦਾ ਲਿਆਂ ਜਾਇਜਾ

ਲੋਕਾ ਨੂੰ ਨਾ ਘਬਾਉਣ ਦੀ ਕੀਤੀ ਅਪੀਲ ...

ਸਹਿਰ ਨਿਵਾਸੀਆ ਕੀਤਾ ਗਿਆਂ ਹੈ01675-220561 ਹੈਲਪ ਲਾਈਨ ਨੰਬਰ ਜਾਰੀ ......

08/05/2025

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਧੂਰੀਪੁਲਿਸ ਵੱਲੋਂ ਕੀਤਾ ਗਿਆਂ ਸਰਚ ਅਭਿਆਨ

Address


Website

Alerts

Be the first to know and let us send you an email when News Today posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share