Punjabi Europa Ton/ਪੰਜਾਬੀ ਯੂਰੋਪ ਤੂੰ

  • Home
  • Punjabi Europa Ton/ਪੰਜਾਬੀ ਯੂਰੋਪ ਤੂੰ

Punjabi Europa Ton/ਪੰਜਾਬੀ ਯੂਰੋਪ ਤੂੰ Contact information, map and directions, contact form, opening hours, services, ratings, photos, videos and announcements from Punjabi Europa Ton/ਪੰਜਾਬੀ ਯੂਰੋਪ ਤੂੰ, Media, .

06/04/2024

ਆਹ ਭੈਣ ਕਹਿੰਦੀ ਮੇਰੇ ਪਤੀ ਨੂੰ ਲੱਭ ਦਿਓ 😥 ਛੇ ਸਾਲਾਂ ਤੋਂ ਸੁਹਾਗ ਭਰ ਰਹੀ ਹੈ ਵਿਚਾਰੀ,,, ਬੇਹੱਦ ਦੁਖਦਾਇਕ ਘਟਨਾ,, ਬਾਬਾ ਬਕਾਲਾ ਸਾਹਿਬ ਦੇ ਕੋਲ ਪਿੰਡ ਜੱਲੂਵਾਲ ਦੀ ਇਹ ਭੈਣ ਕੁਲਵਿੰਦਰ ਕੌਰ 🙏 ਵੀਡਿਓ ਦੇਖ ਕੇ ਸ਼ੇਅਰ ਕਰਦੇ ਜਾਓ, ਤੁਸੀਂ ਲੱਭ ਕੇ ਦੇ ਸਕਦੇ, ਪੂਰੀ ਉਮੀਦ ਹੈ,,, ਪਰਿਵਾਰ ਦਾ ਨੰਬਰ,, 6280598741

ਸ਼ੁਭਦੀਪ ਨੂੰ ਚਾਹੁਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ।ਵਾਹਿਗੁਰੂ ਦੀਆ...
17/03/2024

ਸ਼ੁਭਦੀਪ ਨੂੰ ਚਾਹੁਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ।

ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ
🙏🏻

ਲਗਦਾ ਆਪਣੀ ਅਣਖ ਗੈਰਤ ਮਰ ਗਈ ਹੈ।ਜੇ ਥੋੜੀ ਜਿਹੀ ਵੀ ਬਚੀ ਹੈ ਤਾਂ Facebook ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਸੰਬੰਧ ਵਿੱਚ ਹੀ ਹਰ ਪੋਸਟ ਹੋਵੇ ...
16/03/2024

ਲਗਦਾ ਆਪਣੀ ਅਣਖ ਗੈਰਤ ਮਰ ਗਈ ਹੈ।ਜੇ ਥੋੜੀ ਜਿਹੀ ਵੀ ਬਚੀ ਹੈ ਤਾਂ Facebook ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਸੰਬੰਧ ਵਿੱਚ ਹੀ ਹਰ ਪੋਸਟ ਹੋਵੇ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।ਵਾਹਿਗੁਰੂ ਮੇਹਰ ਕਰਨ 🙏

ਸਾਰੇ ਵਾਹਿਗੁਰੂ ਜੀ ਅਗੇ ਤੰਦਰੁਸਤੀ ਦੀ ਅਰਦਾਸ ਕਰਿੳੁ

03/03/2024

ਸਪੇਨ ਦੀ ਟੂਰਿਸਟ ਕੁੜੀ ਨਾਲ ਹੋਇਆ ਸਮੂਹਿਕ ਬਲਾਤਕਾਰ(India) ਸ਼ਰਮ ਆਉਣੀ ਚਾਹੀਦੀ ਹੈ। ਗਲਤ ਕੰਮ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

The gang r**e that happened with a spainsh tourist girl(India). People should be ashamed of this. Those who have done wrong things should be punished severely.

14/02/2024
14/02/2024

ਸੱਚ ਹੈ # # # ਸ਼ੇਅਰ

03/02/2024

ਸਾਰੇ ਧਰਮ ਇੱਕ ਦੂਜੇ ਨੂੰ ਪਿਆਰ ਕਰਨਾ ਅਤੇ ਇਕੱਠੇ ਰਹਿਣਾ ਸਿੱਖਦੇ ਹਨ। All religions learn to love and love each other and live together.SHARE

Share
26/01/2024

Share

23/01/2024

ਰੱਬ ਦਾ ਘਰ ਸਾਰਿਆਂ ਲਈ ਇੱਕ ਹੈ ਅਤੇ ਕਿਸੇ ਨੂੰ ਵੀ ਰੱਬ ਦੇ ਘਰ ਨੂੰ ਤਬਾਹ ਕਰਨ ਦਾ ਅਧਿਕਾਰ ਨਹੀਂ ਹੈ। SHARE

God's house is one for all and no one has the right to destroy God's house.

01/01/2024

Happy new year all friends

ਸ਼ਰਮ ਕਰੋ ਨੀਤ ਦੇ ਕੋੜਿਓ
24/09/2023

ਸ਼ਰਮ ਕਰੋ ਨੀਤ ਦੇ ਕੋੜਿਓ

20/09/2023

ਜੇ ਕਿਤੇ ਮੁਰਥਲ ਹਰਿਆਣੇ ਦੀ ਜਗ੍ਹਾ ਇਹ ਗ਼ਲਤੀ ਟੋਲ ਵਾਲਿਆਂ ਨੇ ਪੰਜਾਬ ਵਿੱਚ ਕੀਤੀ ਹੁੰਦੀ ਤਾਂ ਹੁਣ ਤੱਕ ਨਾ ਤਾਂ ਟੋਲ ਰਹਿਣਾ ਸੀ ਤੇ ਨਾ ਗਲਤੀ ਕਰਨ ਵਾਲੇ ।

Address


Website

Alerts

Be the first to know and let us send you an email when Punjabi Europa Ton/ਪੰਜਾਬੀ ਯੂਰੋਪ ਤੂੰ posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share