Khabar Punjab Takk

  • Home
  • Khabar Punjab Takk

Khabar Punjab Takk All News Regarding Punjab Politics

ਹਫਤਾਵਾਰੀ ਰਿਪੋਰਟ ਧੂਰੀ ਪੰਜਾਬ ਪੁਲਿਸ 7 ਮੁਕਦਮੇ ਹੋਏ ਦਰਜ 8 ਵਿਅਕਤੀ ਨੂੰ ਕੀਤਾ ਗ਼ਿਰਫ਼੍ਤਾਰ
30/09/2025

ਹਫਤਾਵਾਰੀ ਰਿਪੋਰਟ ਧੂਰੀ ਪੰਜਾਬ ਪੁਲਿਸ 7 ਮੁਕਦਮੇ ਹੋਏ ਦਰਜ 8 ਵਿਅਕਤੀ ਨੂੰ ਕੀਤਾ ਗ਼ਿਰਫ਼੍ਤਾਰ

26/09/2025

ਭਨੋਟ ਇੰਟਰਪ੍ਰਾਈਜ ਲੁਧਿਆਣਾ ਵਾਲਿਆਂ ਦਾ ਨਵਾਂ ਕਾਊਂਟਰ ਪ੍ਰਿੰਸ ਲੈਟਰੀ ਧੂਰੀ ਵਿਖੇ ਖੁੱਲ ਗਿਆ ਹੈ ਜਿਸ ਦੇ ਵਿੱਚ ਹਰ ਤਰਹਾਂ ਦੇ ਬੰਪਰ ਅਤੇ ਵੀਕਲੀ ਲੈਟਰੀ ਮਿਲਿਆ ਕਰੇਗੀ

25/09/2025

धूरी से पूर्व विधायक और भाजपा नेता अरविंद खन्ना ने मालेरकोटला में भाजपा नेताओं और कार्यकर्ताओं के साथ विशेष बैठक की
इस दौरान उन्होंने कहा कि प्रधानमंत्री नरेंद्र मोदी के नेतृत्व में केंद्र सरकार ने पंजाब को जहाँ जीएसटी का लाभ दिया है, वहीं बाढ़ प्रभावित इलाकों के लिए 1600 करोड़ रुपये की राशि भी जारी की गई है।

23/09/2025

ਮਹਾਰਾਜਾ ਅਗਰਸੈਨ ਜਯੰਤੀ ਬੜੀ ਹੀ ਧੂਮ ਧਾਮ ਨਾਲ ਅਗਰਵਾਲ ਸਮਾਜ ਸਭਾ ਵੱਲੋਂ ਮਨਾਈ ਗਈ

ਪਾਵਰਕੌਮ ਵੱਲੋਂ ਕੱਲ ਨੂੰ ਬਿਜਲੀ ਦੀ ਸਪਲਾਈ ਬੰਦ ਰੱਖੀ ਜਾਵੇਗੀ ਧੂਰਾ ਰੋਡ ਸਿਟੀ ਟੂ ਦਾ ਏਰੀਆ
23/09/2025

ਪਾਵਰਕੌਮ ਵੱਲੋਂ ਕੱਲ ਨੂੰ ਬਿਜਲੀ ਦੀ ਸਪਲਾਈ ਬੰਦ ਰੱਖੀ ਜਾਵੇਗੀ ਧੂਰਾ ਰੋਡ ਸਿਟੀ ਟੂ ਦਾ ਏਰੀਆ

23/09/2025

ਧੂਰੀ ਤੇ ਸ਼ੇਰਪੁਰ ਬਲਾਕ ਦੀਆਂ ਪੰਚਾਇਤਾਂ ਨੂੰ ਫੋਗਿੰਗ ਮਸ਼ੀਨਾਂ ਵੰਡੀਆਂ ਗਈਆਂ

11/09/2025

ਧੂਰੀ ਵਿੱਚ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਬੀਤੀ ਰਾਤ ਚੋਰਾਂ ਨੇ ਇੱਕੋ ਰਾਤ ਵਿੱਚ ਤਿੰਨ ਦੁਕਾਨਾਂ ਦੇ ਸ਼ਟਰ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਇਨ੍ਹਾਂ ਵਿੱਚ ਦੋ ਮੈਡੀਕਲ ਸਟੋਰ ਅਤੇ ਇੱਕ ਸਟੇਸ਼ਨਰੀ ਦੀ ਦੁਕਾਨ ਸ਼ਾਮਲ ਹੈ।
ਧੂਰੀ ਵਿੱਚ ਚੋਰਾਂ ਦੇ ਹੌਂਸਲੇ ਲਗਾਤਾਰ ਵੱਧ ਰਹੇ ਹਨ। ਬੀਤੀ ਰਾਤ, ਲਗਭਗ 3 ਵਜੇ, ਚੋਰਾਂ ਨੇ ਬੱਸ ਸਟੈਂਡ ਦੇ ਨੇੜੇ ਦੋ ਮੈਡੀਕਲ ਸਟੋਰਾਂ ਅਤੇ ਲੋਹਾ ਬਾਜ਼ਾਰ ਵਿੱਚ ਇੱਕ ਸਟੇਸ਼ਨਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ।

09/09/2025

ਥਾਣਾ ਸਿਟੀ ਵੱਲੋਂ ਲਗਾਇਆ ਗਿਆ ਸਪੈਸ਼ਲ ਲੱਗਾ

07/09/2025

ਸ਼ੁਭਮ ਸ਼ਰਮਾ ਸ਼ੁੱਭੀ ਵੱਲੋਂ ਗਣਪਤੀ ਦਾ ਵਿਸਾਜਨ ਬੜੀ ਧੂਮ ਧਾਮ ਨਾਲ ਕੀਤਾ ਗਿਆ।

05/09/2025

ਰੇਲਵੇ ਸੁਰਕਸ਼ਾ ਬਲ ਧੂਰੀ ਦੇ ਜਵਾਨਾਂ ਨੂੰ ਮਿਲਿਆ ਨਵਾਂ ਰੈਸਟ ਹਾਊਸ

04/09/2025

ਬਾਰਿਸ਼ ਨੇ ਮਚਾਇਆ ਕਹਿਰ ਬੀਤੀ 2-3 ਤਰੀਕ ਦੀ ਰਾਤ ਨੂੰ ਹੋਈ ਬਾਰਿਸ਼ ਬਾਰਿਸ਼ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਆ ਰਹੀ ਹੈ ਉਥੇ ਹੀ ਇਸ ਬਾਰਿਸ਼ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ ਧੂਰੀ ਦੇ ਨਾਲ ਲੱਗਦੇ ਪਿੰਡ ਬਰੜਵਾਲ ਵਿੱਚ ਬਾਰਿਸ਼ ਤੇ ਪਾਣੀ ਨਾਲ ਜੀਰੀ ਦੀ ਫਸਲ ਡੁੱਬਦੀ ਨਜ਼ਰ ਆ ਰਹੀ ਹੈ

Address


Website

Alerts

Be the first to know and let us send you an email when Khabar Punjab Takk posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share