Freedom Press Tv

  • Home
  • Freedom Press Tv

Freedom Press Tv Interview
NGO's
News
updates

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਗ੍ਰਿਫ਼ਤਾਰ, ਮੋਹਾਲੀ ਵਿਜੀਲੈਂਸ ਨੇ ਸਵੇਰੇ 3 ਵਜੇ ਅਮਲੋਹ ਤੋਂ ਗ੍ਰਿਫ਼ਤਾਰ ਕੀਤਾ।
07/06/2022

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਗ੍ਰਿਫ਼ਤਾਰ,
ਮੋਹਾਲੀ ਵਿਜੀਲੈਂਸ ਨੇ ਸਵੇਰੇ 3 ਵਜੇ ਅਮਲੋਹ ਤੋਂ ਗ੍ਰਿਫ਼ਤਾਰ ਕੀਤਾ।

31/05/2022
23/03/2022

ਸ਼ਹੀਦੀ ਦਿਵਸ ਦੇ ਮੌਕੇ 'ਤੇ ਅਸੀਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਕੀਤਾ ਸ਼ੁਰੂ ਰਿਸ਼ਵਤ ਮੰਗਦਾ ਹੈ,📞9501200200

22/03/2022

ਹਰੇ ਰੰਗ ਦਾ ਪੈਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਵਰਤਾਂਗੇ- ਭਗਵੰਤ ਮਾਨ
36000 ਮੁਲਾਜ਼ਮ ਪੱਕੇ ਕਰਨ ਦਾ ਕੀਤਾ ਐਲਾਨ

15/03/2022

-ਹਲਕਾ ਸ਼ੁਤਰਾਣਾ ਦੇ ਕੁਲਵੰਤ ਸਿੰਘ ਬਾਜ਼ੀਗਰ ਪਾਤੜਾਂ ਦੇ -ਸਿਵਲ ਹਸਪਤਾਲ 'ਚ ਕੀਤੀ ਅਚਨਚੇਤ ਚੈਕਿੰਗ
-ਸ਼ਰਾਬੀ ਡਾਕਟਰ ਚੜਿਆ ਅੜੀਕੇ ਹੋਵੇਗੀ ਕਾਰਵਾਈ..!

10/12/2021

ਘਰ ਘਰ ਚੱਲੀ ਗੱਲ ਚੰਨੀ ਸਰਕਾਰ ਕਰਦੀ ਹੈ
ਡਾਂਗਾਂ ਨਾਲ ਮਸਲੇ ਹੱਲ

23/02/2021

ਇਹ ਇਕੱਠ ਲੱਖੇ ਕਰਕੇ ਨਹੀਂ ਇਹ ਪੰਜਾਬ ਕਰਕੇ ਹੋਇਆ-ਲੱਖਾ ਸਿਧਾਣਾ

18/02/2021

ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਭਲਵਾਨ ਫ਼ਰੀਦਕੋਟ, ਦਾ ਸ਼ਰੇਆਮ ਗੋਲੀਆਂ ਮਾਰ ਕੇ ਕੀਤੇ ਕਤਲ ਦੀ CCTV ਵੀਡੀਓ ਆਈ ਸਾਹਮਣੇ 😢

ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ, ਗਿਆਨੀ ਸੁਖਜਿੰਦਰ ਸਿੰਘ ਜੀ ਦੇ ਅਕਾਲ ਚਲਾਣਾ ਕਰਗਏ ਹਨ  ਵਾਹਿਗੁਰੂ ਉਨ੍ਹਾਂ ਨੂੰ ਆਪਣੇ ਚਰਨ...
07/10/2020

ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ, ਗਿਆਨੀ ਸੁਖਜਿੰਦਰ ਸਿੰਘ ਜੀ ਦੇ ਅਕਾਲ ਚਲਾਣਾ ਕਰਗਏ ਹਨ ਵਾਹਿਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ਿਸ਼ ਕਰਨ।

15/09/2020

ਇਸ ਵਤੀਰੇ ਨੂੰ ਸਹੀ ਕਿਹਾ ਜਾਵੇ ਜਾਂ ਫਿਰ ਗਲਤ ?
ਸਥਾਨ-ਸ਼੍ਰੀ ਅੰਮ੍ਰਿਤਸਰ ਸਾਹਿਬ

14/09/2020

[Viral Video]
ਦੇਖੋ ਵੀਡੀਓ ਅਤੇ ਸੁਣੋ ਮੁੱਖ ਮੰਤਰੀ ਨੇ ਇਸ ਬੱਚੇ ਬਾਰੇ ਕੀ ਕੁਝ ਕਿਹਾ?

11/09/2020

ਕੇਂਦਰੀ ਸੁਧਾਰ ਘਰ ਅੰਮਿ੍ਤਸਰ ਦੇ ਬਾਹਰ ਧਰਨਾ

Address


Alerts

Be the first to know and let us send you an email when Freedom Press Tv posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share