RJ Sandeep Kaur

  • Home
  • RJ Sandeep Kaur

RJ Sandeep Kaur Listen an infotainment Live Show with Rj Sandeep Kaur
"Sandeep Show " Radio Punjab USA
1310 am

26/05/2025

ਸੁਣੋ , ਚਾਹ ਪਿਓਗੇ ? 😊













Today’s Show with Nimrat Khaira & Sargun Mehta on you Radio Punjab USA 1310am …Sandeep Show stay Tuned
19/05/2025

Today’s Show with Nimrat Khaira & Sargun Mehta on you Radio Punjab USA 1310am …Sandeep Show
stay Tuned

08/05/2025
Join us …on Radio Punjab USA…Every Monday to Friday 🍀🍀🍀
06/05/2025

Join us …on Radio Punjab USA…Every Monday to Friday 🍀🍀🍀

25/04/2025
-ਇਹ ਓ ਸਮਾਂ ਸੀ ਜਦ ਭੂਆ, ਮਾਸੀਆਂ, ਮਾਮੇ ਸਿਰਫ ਇੱਕ ਦਿਨ ਮਿਲ਼ਣ ਨਹੀਂ ਬਲਕਿ ਹਫਤਾ ਦਸ ਦਿਨ ਰਹਿਣ ਆਉਂਦੇ ਹੁੰਦੇ ਸਨ,,,-ਇਹ ਓ ਸਮਾਂ ਸੀ ਜਦ ਗਲ਼ੀ ...
04/04/2025

-ਇਹ ਓ ਸਮਾਂ ਸੀ ਜਦ ਭੂਆ, ਮਾਸੀਆਂ, ਮਾਮੇ ਸਿਰਫ ਇੱਕ ਦਿਨ ਮਿਲ਼ਣ ਨਹੀਂ ਬਲਕਿ ਹਫਤਾ ਦਸ ਦਿਨ ਰਹਿਣ ਆਉਂਦੇ ਹੁੰਦੇ ਸਨ,,,
-ਇਹ ਓ ਸਮਾਂ ਸੀ ਜਦ ਗਲ਼ੀ ਵਿੱਚ ਖੇਡਦਿਆਂ ਨੇ ਭੂਆ ਦੇ ਗੋਡੇ ਦੁਖਦੇ ਹੋਣ ਕਰਕੇ ਢੀਚਕ ਮਾਰਕੇ ਤੁਰੀ ਆਓਂਦੀ ਨੂੰ ਅੱਧੇ ਕਿਲੋਮੀਟਰ ਗਲ਼ੀ ਦੇ ਮੋੜ ਤੋਂ ਪਹਿਚਾਣ ਲੈਣਾ ਅਤੇ ਭੂਆ ਆ ਗਈ ਭੂਆ ਆ ਗਈ ਚੀਕਦਿਆਂ ਕਿਲਕਾਰੀਆਂ ਮਾਰਦਿਆਂ ਉਸਦੇ ਹੱਥੋਂ ਕੇਲੇ ਸੇਬ ਅਤੇ ਕੱਪੜਿਆਂ ਵਾਲ਼ਾ ਝੋਲ਼ਾ ਖੋਹ ਕੇ ਅੱਗੇ ਅੱਗੇ ਭੱਜ ਪੈਣਾਂ,
ਅਤੇ ਬੇਬੇ ਨੇ ਬੀਬੀ(ਯਾਨੀ ਭੂਆ) ਆਈ ਆ ਅੱਜ ਆ ਬਣਾਓ, ਬੀਬੀ ਆਈ ਆ ਅੱਜ ਓ ਬਣਾਈਏ ਕਰਦਿਆਂ ਚਾਅ(ਡਰ) ਵਿੱਚ ਭੱਜੀ ਫਿਰਨਾਂ,,
-ਇਹ ਓ ਸਮਾਂ ਸੀ ਜਦ ਗਰਮੀਆਂ ਵਿੱਚ ਬਲੈਕ & ਵਾਈਟ ਟੈਕਸਲਾ ਦਾ ਟੀਵੀ ਰੋਜ਼ ਸ਼ਾਮ ਨੂੰ ਮੇਜ ਸਮੇਤ ਖਿੱਚਕੇ ਬਾਹਰ ਵਿਹੜ੍ਹੇ ਵੱਲ ਕੱਢਿਆ ਜਾਂਦਾ ਸੀ ਅਤੇ ਤੜ੍ਹਕ ਸਾਰ ਅੰਦਰ ਕਰ ਦਿੱਤਾ ਜਾਂਦਾ ਸੀ,,
-ਇਹ ਓ ਸਮਾਂ ਸੀ ਜਦ ਛੁਰੀਆਂ ਵਾਲੇ ਪੱਖੇ ਅੱਗੇ ਰਾਤ ਨੂੰ ਤਰਦੀਬ ਵਾਰ ਮੰਜੇ ਡਾਹੇ ਜਾਂਦੇ ਸਨ- ਪਹਿਲਾਂ ਬੱਚੇ, ਫਿਰ ਬਜ਼ੁੱਰਗ, ਫਿਰ ਮੰਮੀ , ਤੇ ਅਖੀਰ ਵਿੱਚ ਬਾਪੂ,,,
- ਇਹ ਓ ਸਮਾਂ ਸੀ ਜਦ ਰਾਤ ਨੂੰ ਸੌਣ ਵੇਲੇ ਅਸਮਾਨ ਵਿੱਚ ਤੁਰਦੇ ਤਾਰੇ ਯਾਨੀ ਰਾਕਟ(ਸੈਟੇਲਾਈਟ) ਲੱਭਣ ਤੇ ਇਨਾਮ ਵਜੋਂ ਟੌਫੀਆਂ ਮਿਲਦੀਆਂ ਹੁੰਦੀਆਂ ਸਨ,,

ਬਾਕੀ ਹਰ ਕਿਸੇ ਦਾ ਓ ਸਮਾਂ ਅਲੱਗ ਅਲੱਗ ਹੋਵੇਗਾ,, ਤੁਸੀਂ ਵੀ ਦੱਸੋ ਤੁਹਾਡੇ ਓਸ ਸਮੇਂ ਸਮਾਂ ਕਿਹੋ ਜਿਹਾ ਸੀ ????

-Simranjit Singh Sandhu

13/02/2025

Happy World Radio Day 📻 I feel so Blessed to be a Part of Amazing source of infotainment ♥️
Love my Job 🥰 Cheers to 15 years with Radio & Many more 🥳

Stay Tuned with Radio Punjab USA 1310 📻

22/01/2025

Mr. President 🇺🇸

Happy Lohri  to all 🩵
13/01/2025

Happy Lohri to all 🩵

🙏🏻
01/01/2025

🙏🏻

15/11/2024
02/11/2024

Address


Alerts

Be the first to know and let us send you an email when RJ Sandeep Kaur posts news and promotions. Your email address will not be used for any other purpose, and you can unsubscribe at any time.

Contact The Business

Send a message to RJ Sandeep Kaur:

Shortcuts

  • Address
  • Alerts
  • Contact The Business
  • Claim ownership or report listing
  • Want your business to be the top-listed Media Company?

Share