Radio Apna Winnipeg

  • Home
  • Radio Apna Winnipeg

Radio Apna Winnipeg Welcome To Radio Apna Winnipeg

10/10/2024
Old memories of my Lovly  Sisters   in special  Events  in Winnipeg  MANITOBA
10/10/2024

Old memories of my Lovly Sisters in special Events in Winnipeg MANITOBA

ਦੋਸਤੋ ਦੇਖੋ ਲਾਈਵ ਪ੍ਰੋਗਰਾਮ        ਦੇਸ਼/ਵਿਦੇਸ਼ਾਂ ਵਿਚ ਵਸਦੇ ਸਮੂਹ ਸਰੋਤਿਆਂ ਦੀ ਜਾਣਕਾਰੀ ਹਿੱਤ ਦੱਸਿਆ ਜਾਂਦ‍ਾ ਹੈ ਕਿ ਰੇਡੀਓ /ਟੀਵੀ ਆਪਣਾ  ਵ...
09/07/2023

ਦੋਸਤੋ ਦੇਖੋ ਲਾਈਵ ਪ੍ਰੋਗਰਾਮ
ਦੇਸ਼/ਵਿਦੇਸ਼ਾਂ ਵਿਚ ਵਸਦੇ ਸਮੂਹ ਸਰੋਤਿਆਂ ਦੀ ਜਾਣਕਾਰੀ ਹਿੱਤ ਦੱਸਿਆ ਜਾਂਦ‍ਾ ਹੈ ਕਿ ਰੇਡੀਓ /ਟੀਵੀ ਆਪਣਾ ਵਿੰਨੀਪਿਗ ਕੈਨੇਡਾ ਤੋਂ 10 ਜੁਲਾਈ ਦਿਨ ਸੋਮਵਾਰ ਨੂੰ ਭਾਰਤੀ ਸਮੇ ਅਨੁਸਾਰ ਸ਼ਾਮ ਨੂੰ 0630 ਵਜੇ ਤੋ 0830 ਤੱਕ ਅਤੇ ਵਿੰਨੀਪਿਗ ਕੈਨੇਡਾ ਦੇ ਸਵੇਰੇ 8 ਵਜੇ ਤੋ 10 ਵਜੇ ਤੱਕ ਲਾਈਵ ਪ੍ਰੋਗਰਾਮ ਦੁਬਾਰਾ ਸ਼ੁਰੂ ਹੋਣ ਜਾ ਰਿਹਾ ਹੈ। ਦਿਨ ਵੇਲੇ ਦੂਜਾ ਪ੍ਰੋਗਰਾਮ ਵੀ ਜਲਦੀ ਸ਼ੁਰੂ ਹੋਵੇਗਾ।
ਤੁਸੀਂ ਸਾਰੇ ਜਾਣਦੇ ਹੋ ਕਿ ਰੇਡੀਓ/ਟੀਵੀ ਦਾ ਰਿਕਾਰਡਿੰਗ ਪ੍ਰੋਗਰਾਮ ਜਾਰੀ ਹੈ ਪਰ ਰੇਡੀਓ ਦੇ ਮਾਲਕ ਸ ਜਗਤਾਰ ਸਿੰਘ ਦੀ ਬਿਮਾਰੀ ਅਤੇ ਬੇਵਕਤ ਮੌਤ ਕਾਰਨ ਜਨਵਰੀ 2023 ਵਿਚ ਰੋਜ਼ਾਨਾ ਦਾ ਲਾਈਵ ਪ੍ਰੋਗਰਾਮ ਬੰਦ ਕਰਨਾ ਪੈ ਗਿਆ ਸੀ। ਰੇਡੀਓ/ਟੀਵੀ ਸਰੋਤਿਆਂ ਅਤੇ ਸਪਾਂਸਰਾਂ ਵਲੋ ਪਿਛਲੇ 30 ਸਾਲਾਂ ਤੋ ਸਹਿਯੋਗ ਤੇ ਹੌਸਲਾ ਅਫਜਾਈ ਮਿਲਦਾ ਆ ਰਿਹਾ ਹੈ ਉਸ ਲਈ ਮੈ ਸਭ ਦੀ ਧੰਨਵਾਦੀ ਹੈ। ਸ ਜਗਤਾਰ ਸਿੰਘ ਦੀ ਮੌਤ ਤੋਂ ਬਾਅਦ ਦੇਸ ਤੇ ਵਿਦੇਸ਼ਾਂ ਵਿਚੋ ਦੋਸਤਾਂ, ਮਿੱਤਰਾਂ ਤੇ ਰਿਸਤੇਦਾਰਾਂ ਨੇ ਦਿਲੀ ਹਮਦਰਦੀ ਪਰਗਟ ਕੀਤੀ ਹੈ ਉਸ ਲਈ ਵੀ ਮੈ ਸਭ ਦੀ ਰਿਣੀ ਹਾਂ।
ਹੁਣ ਭਵਿੱਖ ਵਿੱਚ ਤੁਹਾਡੇ ਸਹਿਯੋਗ ਦੀ ਉਮੀਦ ਵਿਚ,
ਮਨਧੀਰ ਕੌਰ ਮੰਨੂ
ਮਾਲਕ ਤੇ ਸੰਚਾਲਕ, ਰੇਡੀਓ/ਟੀਵੀ ਆਪਣਾ
ਵਿੰਨੀਪਿਗ ਕੈਨੇਡਾ
ਪ੍ਰੋਗਰਾਮ ਸੁਣਨ ਤੇ ਵੇਖਣ ਲਈ (1)ਪਲੇਸਟੋਰ ਤੋ ਅੇਪ ਡਾਉਨਲੋਡ ਕਰੋ।
(2) ਫੇਸਬੁਕ ਤੇ ਰੇਡੀਓ ਆਪਣਾ ਪੇਜ
(3) www.radioapna.com ਤੇ ਰੇਡੀਓ ਤੇ ਟੀਵੀ ਲਾਈਵ

Address


Alerts

Be the first to know and let us send you an email when Radio Apna Winnipeg posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share