PB 19 ALE

PB 19 ALE HELLO FRIENDS THIS IS THE PART OF FIRST REAL OFFICIAL TEAM AND OF SINGER SANDE

11/11/2018

Mr & Mrs 420 Returns 2018 Punjabi Movie HD Airtel Recoding FRIENDS CHANNEL461,671 views 11K 365  SUBSCRIBE 7.6K Published on 10 Nov 2018 Movie Title: Mr & M...

05/11/2018

Jatt Zimidaar (Full Song) - Gurnam Bhullar Ft Desi Crew - Ginni Kapoor - New Punjabi Songs 2018 Jass Records106,183 views 3.7K 97  SUBSCRIBE 3.2M Published ...

https://youtu.be/gTrqnccihXk
03/11/2018

https://youtu.be/gTrqnccihXk

2.0 - Official Trailer [Hindi] | Rajinikanth | Akshay Kumar | A R Rahman | Shankar | Subaskaran Dharma Productions467,393 views 90K 9.9K  SUBSCRIBE 3.3M Pub...

17/06/2018
https://youtu.be/hseMQtWN7eA
13/06/2018

https://youtu.be/hseMQtWN7eA

Abrar-ul-Haq Alam Lohar Amar Singh Chamkila Anamika Arif Lohar Apache Indian Amrinder Gill Arvind Kumar Asa Singh Mastana Attaullah Khan Essa Khailwi Aman Ha...

https://youtu.be/ZuQ7KVaNsfA       kardo   like    appne  veer  da  gana
31/05/2018

https://youtu.be/ZuQ7KVaNsfA

kardo like appne veer da gana

Singer : Sandeep Dhaliwal Music : Goldie Dhillon Lyrics : Sandeep Dhaliwal Producer : Mandeep Dhaliwal Director : Rahul Mithu DOP & Editor : Ashish KPD Asst....

ਬਰਨਾਲਾ, 30 ਮਈ (ਹ.ਬ.) :  ਜ਼ਿਲ੍ਹਾ ਬਰਨਾਲਾ ਦੇ ਪਿੰਡ ਵਜੀਦਕੇ ਖੁਰਦ ਦੀ ਸਿੱਖੀ ਨੂੰ ਸਮਰਪਿਤ ਬੱਚੀ ਤਰਨਪ੍ਰੀਤ ਕੌਰ ਨੇ ਸੀਬੀਐੱਸਈ ਵੱਲੋਂ ਐਲਾਨੇ ...
31/05/2018

ਬਰਨਾਲਾ, 30 ਮਈ (ਹ.ਬ.) : ਜ਼ਿਲ੍ਹਾ ਬਰਨਾਲਾ ਦੇ ਪਿੰਡ ਵਜੀਦਕੇ ਖੁਰਦ ਦੀ ਸਿੱਖੀ ਨੂੰ ਸਮਰਪਿਤ ਬੱਚੀ ਤਰਨਪ੍ਰੀਤ ਕੌਰ ਨੇ ਸੀਬੀਐੱਸਈ ਵੱਲੋਂ ਐਲਾਨੇ ਦਸਵੀਂ ਦੇ ਨਤੀਜੇ ਵਿਚ ਪੰਚਕੂਲਾ ਖੇਤਰ ਦੀ ਟਾਪਰ ਬਣ ਕੇ ਦੇਸ਼ ਵਿਚੋਂ ਤੀਜਾ ਸਥਾਨ ਹਾਸਿਲ ਕਰਕੇ ਮਾਪਿਆਂ ਤੇ ਬਰਾਡਵੇ ਪਬਲਿਕ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ ਨੇ ਦੱਸਿਆ ਕਿ 10ਵੀਂ ਦੀ ਵਿਦਿਆਰਥਣ ਤਰਨਪ੍ਰੀਤ ਕੌਰ ਨੇ 497/500 ਅੰਕ ਪ੍ਰਾਪਤ ਕਰਕੇ ਦੇਸ਼ ਭਰ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਤਰਨਪ੍ਰੀਤ ਕੌਰ ਨੇ ਕਿਹਾ ਕਿ ਉਹ ਆਈਏਐੱਸ ਅਫ਼ਸਰ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਉਸ ਦਾ ਪਰਿਵਾਰ ਖੇਤੀਬਾੜੀ ਦੇ ਧੰਦੇ ਨਾਲ ਜੁੜਿਆ ਹੋਇਆ ਹੈ। ਤਰਨਪ੍ਰੀਤ ਕੌਰ ਦਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੈ। ਤਰਲੋਚਨ ਸਿੰਘ ਤੇ ਮਾਤਾ ਹਰਪ੍ਰੀਤ ਕੌਰ ਦੀ ਧੀ ਤਰਨਪ੍ਰੀਤ ਕੌਰ ਦੀ ਇਸ ਵਿਲੱਖਣ ਪ੍ਰਾਪਤੀ 'ਤੇ ਉਸ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਤਰਨਪ੍ਰੀਤ ਕੌਰ ਦੀ ਮਾਣਮੱਤੀ ਪ੍ਰਾਪਤੀ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ ਡੀਸੀ ਧਰਮਪਾਲ ਗੁਪਤਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕ ਸਮਾਗਮ ਕਰਕੇ ਤਰਨਪ੍ਰੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਮੁੱਖ ਸੰਸਦੀ ਸਕੱਤਰ, ਹਲਕਾ ਚੰਨਣਵਾਲ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਇੰਚਾਰਜ ਸੰਤ ਬਲਬੀਰ ਸਿੰਘ ਘੁੰਨਸ ਨੇ ਤਰਨਪ੍ਰੀਤ ਕੌਰ ਦੀ ਵਿਦਿਅਕ ਖੇਤਰ ਵਿਚ ਮਾਰੀ ਇਸ ਮੱਲ੍ਹ 'ਤੇ ਵਧਾਈ ਦਿੰਦਿਆਂ ਕਿਹਾ ਕਿ ਇਸ ਗੁਰਸਿੱਖ ਪਰਿਵਾਰ ਦੀ ਹੋਣਹਾਰ ਬੱਚੀ ਦਾ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।

Address


Opening Hours

Monday 09:00 - 17:00
18:00 - 19:00
Tuesday 09:00 - 17:00
18:00 - 19:00
Wednesday 09:00 - 17:00
18:00 - 19:00
Thursday 09:00 - 17:00
18:00 - 19:00
Friday 09:00 - 17:00
18:00 - 19:00
Saturday 09:00 - 17:00
18:00 - 19:00
Sunday 09:00 - 17:00
18:00 - 19:00

Website

Alerts

Be the first to know and let us send you an email when PB 19 ALE posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share