Dream Reality Music

  • Home
  • Dream Reality Music

Dream Reality Music Contact information, map and directions, contact form, opening hours, services, ratings, photos, videos and announcements from Dream Reality Music, Film/Television studio, .

❤ਦਿਲਦਾਰ ਬੰਦੇ ਆ ਸੱਜਣਾ 😘 👻ਜਿੰਦਗੀ ਖੁੱਲ ਕੇ ਜਿਉਦੇ ਆ❤️📸
24/02/2024

❤ਦਿਲਦਾਰ ਬੰਦੇ ਆ ਸੱਜਣਾ 😘 👻ਜਿੰਦਗੀ ਖੁੱਲ ਕੇ ਜਿਉਦੇ ਆ❤️📸

11/12/2023
Khang khang song   out now In cinemas tomorrow https://youtu.be/vv8dQLCFLpQ
26/05/2022

Khang khang song out now

In cinemas tomorrow

https://youtu.be/vv8dQLCFLpQ

Presenting Nachhatar Gill & Gurlez Akhtar song Khang Khang from movie Dakuaan Da Munda 2.Based on the real story of Manga singh Antal life, Directed by Mand...

Uk Wale note karo   releasing on 27th may
24/05/2022

Uk Wale note karo
releasing on 27th may

24/05/2022

Dakuaan Da Munda 2 (Promo 4) Dev Kharoud | Japji Khaira | 27th May | Dream Reality Music

24/05/2022

Dakuaan Da Munda 2 (Promo 3) Dev Kharoud | Japji Khaira | 27th May | Dream Reality Music

24/05/2022

Dakuaan Da Munda 2 (Promo 2) Dev Kharoud | Japji Khaira | 27th May | Dream Reality Music

24/05/2022

Dakuaan Da Munda 2 (Promo 1) Dev Kharoud | Japji Khaira | 27th May | Dream Reality Music

  in cinemas 27th may 3 days to go
24/05/2022

in cinemas 27th may

3 days to go

  Australia 🇳🇿 New Zealand 🇳🇿 screen list   In cinemas 27th may
24/05/2022

Australia 🇳🇿 New Zealand 🇳🇿 screen list In cinemas 27th may

  in cinemas 27th may 4 days to go
23/05/2022

in cinemas 27th may

4 days to go

Most wanted song out now          https://youtu.be/ReH9vq4lZ1E
22/05/2022

Most wanted song out now


https://youtu.be/ReH9vq4lZ1E

Presenting Himmat Sandhu song Most Wanted from movie Dakuaan Da Munda 2. based on the real story of Manga singh Antal life, Directed by Mandeep Benipal and ...

Most Wanted | Himmat Sandhu | Dakuaan Da Munda 2 | New Punjabi Song | 27th May 2022https://youtu.be/uo4hUQmP3z0
20/05/2022

Most Wanted | Himmat Sandhu | Dakuaan Da Munda 2 | New Punjabi Song | 27th May 2022

https://youtu.be/uo4hUQmP3z0

Presenting Himmat Sandhu song promo Most Wanted from movie Dakuaan Da Munda 2. based on the real story of Manga singh Antal life, Directed by Mandeep Benipa...

Most wanted next song   releasing on 22th may 10 am     .benipal .movies
20/05/2022

Most wanted next song releasing on 22th may 10 am .benipal .movies

ਦਿਮਾਗ ਹਿੱਲਿਆ ਸੀ ਦੁਨੀਆ ਹਲਾਉਣੀ ਬਾਕੀ ਆ ਬੱਲੇ ਬੱਲੇ ਜੱਗ ਤੇ ਕਰਾਉਣੀ ਬਾਕੀ ਆ   releasing on 27th May https://youtu.be/QFGY7atxFsM
18/05/2022

ਦਿਮਾਗ ਹਿੱਲਿਆ ਸੀ ਦੁਨੀਆ ਹਲਾਉਣੀ ਬਾਕੀ ਆ ਬੱਲੇ ਬੱਲੇ ਜੱਗ ਤੇ ਕਰਾਉਣੀ ਬਾਕੀ ਆ
releasing on 27th May
https://youtu.be/QFGY7atxFsM

Presenting Nachhatar Gill song B***e B***e from movie Dakuaan Da Munda 2. based on the real story of Manga singh Antal life, Directed by Mandeep Benipal and...

ਡਾਕੂਆਂ ਦਾ ਮੁੰਡਾ 2-ਨਸ਼ੇ 'ਚ ਡੁੱਬ ਚੁੱਕੇ ਸਟਾਰ ਖਿਡਾਰੀ ਅਤੇ ਅਧਿਆਪਕ ਦੇ ਵਾਪਸ ਪਰਤਣ ਦੀ ਜਬਰਦਸਤ ਕਹਾਣੀਫਤਿਹਗੜ੍ਹ ਸਾਹਿਬ ਦੇ ਪਿੰਡ ਭਗਵਾਨਪੁਰੇ ...
14/05/2022

ਡਾਕੂਆਂ ਦਾ ਮੁੰਡਾ 2-
ਨਸ਼ੇ 'ਚ ਡੁੱਬ ਚੁੱਕੇ ਸਟਾਰ ਖਿਡਾਰੀ ਅਤੇ ਅਧਿਆਪਕ ਦੇ ਵਾਪਸ ਪਰਤਣ ਦੀ ਜਬਰਦਸਤ ਕਹਾਣੀ

ਫਤਿਹਗੜ੍ਹ ਸਾਹਿਬ ਦੇ ਪਿੰਡ ਭਗਵਾਨਪੁਰੇ ਦੇ ਆਮ ਘਰ ਦਾ ਮੁੰਡਾ ਨਾਮ 'ਮੰਗਾ', ਰੱਬ ਤੋਂ ਮੰਗ ਕੇ ਜੋ ਲਿਆ ਸੀ। ਮਰਿਆ ਜਿਹਾ ਸੀ ਪਰ ਕਬੱਡੀ ਦਾ ਸ਼ੁਕੀਨ, ਸ਼ਰਾਰਤੀ, ਚੁਸਤ ਤੇ ਖੁਰਾਫਾਤੀ ਇੰਨਾਂ, ਬੱਸ ਰਹਿ ਰੱਬ ਦਾ ਨਾਂ। ਛੇਤੀ ਈ ਪਿਓ ਸਿਰ ਤੇ ਨਾ ਰਿਹਾ ਤਾਂ ਮਾਂ ਨੇ ਈ ਪਿਓ ਦੀ ਭੂਮਿਕਾ ਬਖੂਬੀ ਨਿਭਾਈ। ਜਿੱਥੇ ਕਬੱਡੀ 'ਚ ਮੰਗੇ ਦੀ ਚੜ੍ਹਾਈ ਪਿੰਡ ਤੋਂ ਨੇਸ਼ਨਲ ਪੱਧਰ ਤੀਕ ਪਹੁੰਚ ਗਈ, ਉੱਥੇ ਈ ਦੂਜੇ ਪਾਸੇ ਇਹ ਬੇਹਤਰੀਨ ਕਬੱਡੀ ਖਿਡਾਰੀ ਨਸ਼ੇ 'ਚ ਸ਼ਰਾਬ ਤੋਂ ਸ਼ੀਸ਼ੀਆਂ ਤੇ ਫੇਰ ਸਮੈਕ, ਚਿੱਟੇ ਤੋਂ ਅਖੀਰ ਸਰਿੰਜ ਨਾਲ ਚਿੱਟੇ ਦੇ ਟੀਕਿਆਂ ਤੀਕ ਅੱਪੜ ਗਿਆ। ਜਿੰਦਗੀ 'ਚ ਸਰਕਾਰੀ ਅਧਿਆਪਕ ਦੀ ਨੌਕਰੀ, ਅਮ੍ਰਿਤ ਜਿਹੀ ਪੜ੍ਹੀ-ਲਿਖੀ, ਵਫਾਦਾਰ ਤੇ ਸੁਘੜ ਸਿਆਣੀ ਪਤਨੀ ਤੇ ਫੁੱਲਾਂ ਜਿਹੀ ਧੀ ਖੁਸ਼ਮੀਨ ਕੌਰ ਦਾ ਆਗਮਨ ਪਰ ਮੰਗਾ ਤਾਂ ਨਸ਼ੇ ਦੇ ਦਲਦਲ 'ਚ ਗਰਕ ਕੇ ਮਰਨ ਕਿਨਾਰੇ ਸੀ। ਕਹਾਣੀ ਦੀ ਅਸਲ ਨਾਇਕਾ, ਪਤੀ ਨੂੰ ਰੂਹਾਨੀ ਇਸ਼ਕ ਕਰਨ ਵਾਲੀ ਅਮ੍ਰਿਤ ਕਿਵੇਂ ਉਸਨੂੰ ਮੋੜ ਲਿਆਈ, ਕਿਵੇਂ ਸਫੈਦਪੋਸ਼ ਲੋਕ ਆਮ ਘਰਾਂ ਦੇ ਮੁੰਡਿਆਂ ਨੂੰ ਵਰਤ ਕੇ ਸੁੱਟ ਦਿੰਦੇ ਨੇ, ਨਸ਼ੇ ਦੇ ਸੌਦਾਗਰ ਸ਼ਰੇਆਮ ਕਿਵੇਂ ਮੌਤ ਵੰਡ ਰਹੇ ਨੇ, ਮੰਗਾ ਕਿਵੇਂ ਨਸ਼ੇੜੀ ਤੋਂ ਨਸ਼ੇ ਛੱਡਣ ਆਲਿਆਂ ਲਈ ਇਕ ਮਿਸਾਲ ਬਣ ਗਿਆ, ਇਹਨਾਂ ਸਭ ਗੱਲਾਂ ਦਾ ਜਿਕਰ ਵੀਰ ਮੰਗਾ ਸਿੰਘ ਅੰਟਾਲ ਨੇ ਜਿਸ ਸੱਚਾਈ, ਬੇਬਾਕੀ, ਇਮਾਨਦਾਰੀ ਤੇ ਢੁੱਕਵੇਂ ਸ਼ਬਦਾਂ ਵਿੱਚ ਵਿਸਥਾਰ ਨਾਲ ਆਪਣੀ ਜੀਵਨ ਕਹਾਣੀ ਦੀ ਬੇਹੱਦ ਚਰਚਿਤ ਕਿਤਾਬ 'ਸ਼ਰਾਰਤੀ ਤੱਤ' ਵਿੱਚ ਕੀਤਾ ਏ, ਮੇਰਾ ਦਾਅਵਾ ਏ ਪੜ੍ਹਨ ਤੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ।

ਮੰਗਾ ਸਿੰਘ ਅੰਟਾਲ ਦੀ ਰੋਮਾਂਚਕ ਸੱਚੀ ਕਹਾਣੀ ਦੇ ਪ੍ਰੋਡਿਊਸਰ ਡਰੀਮ ਰਿਐਲਟੀ ਮੂਵੀਜ ਰਵਨੀਤ ਚਹਿਲ ਤੇ ਡਾਇਰੈਕਟਰ ਮਨਦੀਪ ਬੈਨੀਪਾਲ ਹੁਰਾਂ ਦੀ ਟੀਮ ਨੇ "ਡਾਕੂਆਂ ਦਾ ਮੁੰਡਾ 2" ਨਾਮ ਤੋਂ ਜਬਰਦਸਤ ਫਿਲਮ ਬਣਾਈ ਏ, ਇਸ ਤੋਂ ਪਹਿਲਾਂ ਵੀ ਡਰੀਮ ਰਿਐਲਟੀ ਮੂਵੀਜ ਅਤੇ ਰਵਨੀਤ ਚਹਿਲ ਸੁਪਰਹਿੱਟ ਪੰਜਾਬੀ ਫਿਲਮਾਂ ਰੁਪਿੰਦਰ ਗਾਂਧੀ1,2 ਡਾਕੂਆਂ ਦਾ ਮੁੰਡਾ 1, ਡੀ.ਐਸ.ਪੀ ਦੇਵ ਅਤੇ ਕਾਕਾ ਜੀ ਬਣਾ ਚੁੱਕੇ ਹਨ। ਇਸ ਫ਼ਿਲਮ ਵਿੱਚ'ਡਾਕੂਆਂ ਦਾ ਮੁੰਡਾ 1' 'ਚ ਮਸ਼ਹੂਰ ਪੱਤਰਕਾਰ ਮਿੰਟੂ ਗੁਰੂਸਰਿਆ ਦੀ ਸ਼ਾਨਦਾਰ ਭੂਮਿਕਾ ਨਿਭਾਉਣ ਵਾਲੇ ਪੰਜਾਬੀ ਫਿਲਮਾਂ ਦੇ ਸੁਪਰਸਟਾਰ ਐਕਟਰ 'ਦੇਵ ਖਰੋੜ' ਬਾਈ ਮੰਗਾ ਅੰਟਾਲ ਦੀ ਭੂਮਿਕਾ 'ਚ ਆ ਰਹੇ ਨੇ, ਭੈਣ ਅਮ੍ਰਿਤ ਦਾ ਕਿਰਦਾਰ ਜਪਜੀ ਖਹਿਰਾ ਨੇ ਨਿਭਾਇਆ ਏ। ਟ੍ਰੇਲਰ ਵੇਖ ਕੇ ਈ ਪਤਾ ਲੱਗਦਾ ਏ ਕਿ ਦੇਵ ਖਰੋੜ ਤੇ ਮੰਗੇ ਬਾਈ ਦੇ ਰੌਣਕੀ ਸਾਥੀਆਂ ਦੀਆਂ ਭੂਮਿਕਾਵਾਂ 'ਚ ਸਾਰੇ ਕਲਾਕਾਰਾਂ ਨੇ ਕਿੰਨੀ ਮਿਹਨਤ ਨਾਲ ਕਮਾਲ ਦੀ ਅਦਾਕਾਰੀ ਕੀਤੀ ਏ, ਜੇ ਗੀਤਾਂ ਦੀ ਗੱਲ ਕਰੀਏ ਤਾਂ ਹਿੰਮਤ ਸੰਧੂ ਦੀ ਅਵਾਜ਼ ਵਿੱਚ ਰਿਲੀਜ਼ ਹੋਏ 'ਗੁੰਡਾਗਰਦੀ' ਗੀਤ ਨੇ ਤਾਂ ਪੂਰਾ ਗਾਹ ਪਾ ਰੱਖਿਆ ਏ ਅਤੇ ਕੱਲ ਫ਼ਿਲਮ ਦਾ ਦੂਜਾ ਗੀਤ ਸੰਗ ਲੱਗਦੀ ਆ (ਵੀਤ ਬਲਜੀਤ ਅਤੇ ਸਿਪਰਾ ਗੋਇਲ ਦੀਆਂ ਅਵਾਜ਼ਾ ) ਨੂੰ ਵੀ ਦਰਸ਼ਕਾਂ ਨੇ ਭਰਪੂਰ ਸਲਾਹਿਆ ਹੈ ਹੁਣ 27 ਮਈ ਨੂੰ ਰਿਲੀਜ਼ ਹੋ ਰਹੀ, ਇਸ ਸੱਚੀ ਕਹਾਣੀ ਵਾਲੀ ਬੇਹੱਦ ਰੋਮਾਂਚਕ ਫਿਲਮ 'ਡਾਕੂਆਂ ਦਾ ਮੁੰਡਾ 2' ਨੂੰ ਜਰੂਰ-ਜਰੂਰ ਦੇਖਣਾ ਤੇ ਹੋਰ ਸਾਥੀਆਂ-ਦੋਸਤਾਂ ਨੂੰ ਵੀ ਜਰੂਰ ਦੱਸਣਾ, ਹੋ ਸਕਦੇ ਸਾਡੇ ਹੋਰ ਨੌਜਵਾਨ ਸਾਥੀ ਵੀ ਮੌਤ ਤੋਂ ਜਿੰਦਗੀ ਵੱਲ ਨੂੰ ਤੁਰ ਪੈਣ ।
ਅਸ਼ੋਕ ਸੋਨੀ

 -sang lagdi aa out now   releasing on 27th may https://youtu.be/ATz_X3icuDUDev Kharoud Japji Khaira  Veet Baljit Shipra...
13/05/2022

-sang lagdi aa out now releasing on 27th may

https://youtu.be/ATz_X3icuDU
Dev Kharoud Japji Khaira Veet Baljit Shipra Goyal

Presenting Shipra Goyal & Veet Baljit song SHY - Sang Lagdi Aa from movie Dakuaan Da Munda 2. based on the real story of Manga singh Antal life, Directed by...

11/05/2022

(ਸੰਗ ਲੱਗਦੀ ਆ) A Punjabi Song from Upcoming Movie "Dakuaan Da Munda 2" is Releasing on 13th May at 10am only on "Dream Reality Music" Youtube Channel Dev Kharoud Japji Khaira

  First song from movie   out now https://youtu.be/htmuWEaFkPI
07/05/2022

First song from movie out now
https://youtu.be/htmuWEaFkPI

Presenting Himmat Sandhu song Gundagardi from movie Dakuaan Da Munda 2. based on the real story of Manga singh Antal life, Directed by Mandeep Benipal and p...

  First song from movie   releasing on 7th May @ 10 AM
06/05/2022

First song from movie releasing on 7th May @ 10 AM

  First song from movie   releasing on 7th May @ 10 AM
05/05/2022

First song from movie releasing on 7th May @ 10 AM

Address


Website

Alerts

Be the first to know and let us send you an email when Dream Reality Music posts news and promotions. Your email address will not be used for any other purpose, and you can unsubscribe at any time.

Contact The Business

Send a message to Dream Reality Music:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share