Gurbani Katha Chamatkar

  • Home
  • Gurbani Katha Chamatkar

Gurbani Katha Chamatkar ਇਹ ਪੇਜ਼ ਸਾਖੀਆਂ ਕਹਾਣੀਆਂ ਕਥਾਵਾਂ ਲਈ ਹੈ।
“Welcome to our page, where sacred stories, divine wisdom, and timeless teachings come alive.

Through simple words and deep meanings, we share spiritual Kathas that inspire faith, devotion, and inner peace.”

04/06/2026

15 ਦੀ ਸੰਗਰਾਂਦ ਤੇ ਮੱਸਿਆ ਵਾਲੇ ਦਿਨ ਇਹ 5 ਜਾਪ, 5 ਦਾਨ ਅਤੇ 5 ਉਪਾਅ ਜ਼ਰੂਰ ਕਰੋ | ਘਰ ਵਿੱਚ ਸੁੱਖ-ਧਨ ਸਮ੍ਰਿੱਧੀ ਆਵੇਗੀ ਸੰਤਾਂ ਦੇ ਬਚਨ ਨੇ

01/06/2026

ਇਸ ਜਾਪ ਨਾਲ ਚੱਲਦੀ ਵੀਡੀਓ ਚ ਹੀ ਤੁਹਾਡੇ ਰੁਕੇ ਹੋਏ ਕੰਮ ਚੱਲ ਪੈਣਗੇ
ਸੰਤਾਂ ਦੇ ਬਚਨ ਇੱਟ ਵਰਗੇ ਨੇ
ਬਿਨਾਂ ਸਰਚ ਇਹ ਵੀਡੀਓ ਮਿਲੇਗੀ

29/05/2026

ਜਪੁਜੀ ਸਾਹਿਬ ਦਾ ਪੂਰਾ ਪਾਠ ਨਹੀਂ ਹੁੰਦਾ
ਤਾਂ ਸੰਤਾਂ ਦੁਬਾਰਾ ਦੱਸੀ ਵਿਧੀ ਨਾਲ ਇਹ 5 ਪੰਕਤੀਆਂ ਦਾ ਜਾਪ ਕਰ ਲਵੋ
1000 ਗੁਣਾ ਫਲ ਮਿਲਦਾ

27/05/2026

ਚਲਦੇ ਫਿਰਦੇ ਇਹ 2 ਪੰਕਤੀਆਂ ਜਾਪ ਜਪਣ ਨਾਲ ਹਰ ਤਰ੍ਹਾਂ ਦੀ ਇੱਛਾ ਪੂਰੀ ਹੋਣ ਦੀ ਗਾਰੰਟੀ ਐ ਲੈਦੇ ਨੇ ਵੱਡੇ ਸੰਤ

25/05/2026

ਜੋ ਭੈਣ ਭਰਾ ਨਿਤਨੇਮ ਨਹੀਂ ਕਰ ਸਕਦੇ ਜੋ ਲੇਟ ਉੱਠਦੇ ਨੇ ਇਸ਼ਨਾਨ ਨਹੀਂ ਹੁੰਦਾ
ਉਨ੍ਹਾਂ ਲਈ 4 ਅੱਖਰਾਂ ਦਾ ਚਮਤਕਾਰੀ ਸ਼ਬਦ
ਜਿਸ ਨਾਲ ਹਰ ਇੱਛਾ 51 ਦਿਨਾਂ ਚ ਪੂਰੀ ਹੁੰਦੀ

17/05/2026

ਮਲੇਸ਼ ਰਾਜ ਆਉਣ ਵਾਲਾ
ਭਾਰਤ ਤੇ ਪਾਕਿਸਤਾਨ ਦੀ ਜੰਗ ਲੱਗਣ ਵਾਲੀ
12 ਕੋਹ ਦੀਵਾ ਜਗਣਾ ਸਭ ਸੱਚ ਹੋ ਰਿਹਾ
ਭਵਿੱਖਤ ਬਚਨ ਸੁਣਕੇ ਹੋਸ਼ ਉੱਡ ਜਾਣਗੇ ਤੁਹਾਡੇ

13/05/2026

43 ਦਿਨਾਂ ਚ ਹਰ ਇੱਛਾ ਪੂਰੀ ਕਰਨ
ਦਾ ਮੰਤਰ ਸ਼ਬਦ ਜਾਪ ਪੁਰਾਣੀ ਵਿਧੀ ਸੰਤਾਂ ਦੀ ਨੋਟ ਕਰਕੇ ਜਾਪ ਕਰੋ
ਹਰ ਇੱਛਾ ਤੇ ਕੰਮ ਬਣ ਜਾਵੇਗਾ ਥੋੜ੍ਹੇ ਦਿਨਾਂ ਚ

07/05/2026

ਢਾਈ ਘੰਟੇ ਦੇ ਨਿਤਨੇਮ ਦਾ ਫਲ 5 ਮਿੰਟਾਂ ਚ ਲੈਣ ਲਈ ਦੱਸਿਆ ਬਾਬਾ ਜੀ ਨੇ ਸੌਖਾ ਤਰੀਕਾ
ਨਿਤਨੇਮ ਜਿਨ੍ਹਾਂ ਨੂੰ ਔਖਾ ਲੱਗਦਾ ਸੁਣੋ ਸੌਖਾ ਤਰੀਕਾ!

02/05/2026

ਸੁਖਮਣੀ ਸਾਹਿਬ ਪਾਠ ਦਾ 100 ਗੁਣਾ ਫਲ ਲੈਣ ਦੀ ਸੰਤਾਂ ਦੀ ਵਿਧੀ ਸੁਣੋ
ਹਰ ਕੰਮ ਅੜਿਆ ਤੋਂ ਅੜਿਆ ਹੋਵੇ ਕੁਝ ਦਿਨਾਂ ਚ ਸਭ ਕੰਮ ਬਣ ਜਾਣਗੇ

30/04/2026

ਭਾਈ ਸਾਹਿਬ ਨੇ ਜੇਲ੍ਹ ਚ ਰਿਮਾਂਡ ਮਗਰੋਂ ਇਹ ਜਾਪ ਸ਼ੁਰੂ ਕਰਿਆ ਸੀ
ਪੁਲਸ ਵਾਲਿਆ ਨੂੰ ਕੋਈ ਜਵਾਬ ਨਹੀਂ ਆਇਆ
ਐਨੀ ਤਾਕਤ ਇਸ ਜਾਪ ਚ ਦੁਸ਼ਮਣ ਦੇ ਮੂੰਹ ਤੇ ਤਾਲੇ ਲੱਗ ਜਾਦੇ

Address


Website

Alerts

Be the first to know and let us send you an email when Gurbani Katha Chamatkar posts news and promotions. Your email address will not be used for any other purpose, and you can unsubscribe at any time.

Shortcuts

  • Want your business to be the top-listed media company?

Share